Sri Dasam Granth Sahib

Displaying Page 2050 of 2820

ਸਵਤਿਨ ਖਬਰਿ ਐਸ ਸੁਨਿ ਪਾਈ

Savatin Khbari Aaisa Suni Paaeee ॥

ਚਰਿਤ੍ਰ ੧੭੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਰਾਨੀ ਹਮਰੇ ਪਰ ਆਈ

Charhi Raanee Hamare Par Aaeee ॥

ਚਰਿਤ੍ਰ ੧੭੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਕਰ ਗ੍ਰਿਹਨ ਆਗਿ ਲੈ ਦੀਨੀ

Niju Kar Grihan Aagi Lai Deenee ॥

ਚਰਿਤ੍ਰ ੧੭੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਬਾਟ ਸ੍ਵਰਗ ਕੀ ਲੀਨੀ ॥੫॥

Jari Bari Baatta Savarga Kee Leenee ॥5॥

ਚਰਿਤ੍ਰ ੧੭੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਚਰਿਤ੍ਰ ਇਨ ਰਾਨਿਯਹਿ ਸਵਤਨਿ ਦਈ ਸੰਘਾਰਿ

Eih Charitar Ein Raaniyahi Savatani Daeee Saanghaari ॥

ਚਰਿਤ੍ਰ ੧੭੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਅਪਨੋ ਕਿਯੋ ਦੁਸਟ ਅਰਿਸਟ ਨਿਵਾਰਿ ॥੬॥

Raaja Paatta Apano Kiyo Dustta Arisatta Nivaari ॥6॥

ਚਰਿਤ੍ਰ ੧੭੮ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੮॥੩੪੭੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Atthatarvo Charitar Samaapatama Satu Subhama Satu ॥178॥3471॥aphajooaan॥


ਚੌਪਈ

Choupaee ॥


ਸਾਹ ਬਧੂ ਪਛਿਮ ਇਕ ਰਹੈ

Saaha Badhoo Pachhima Eika Rahai ॥

ਚਰਿਤ੍ਰ ੧੭੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਵਤੀ ਤਾ ਕੌ ਜਗ ਕਹੈ

Kaamvatee Taa Kou Jaga Kahai ॥

ਚਰਿਤ੍ਰ ੧੭੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਪਤਿ ਪਰਦੇਸ ਸਿਧਾਰੋ

Taa Kou Pati Pardesa Sidhaaro ॥

ਚਰਿਤ੍ਰ ੧੭੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖ ਬੀਤ ਗੇ ਗ੍ਰਿਹ ਸੰਭਾਰੋ ॥੧॥

Barkh Beet Ge Griha Na Saanbhaaro ॥1॥

ਚਰਿਤ੍ਰ ੧੭੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਿ ਪਤਿ ਕੀ ਅਬਲਾ ਤਜਿ ਦੀਨੀ

Sudhi Pati Kee Abalaa Taji Deenee ॥

ਚਰਿਤ੍ਰ ੧੭੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮਾਨਨਿ ਕੀ ਤਿਨ ਗਤਿ ਲੀਨੀ

Saamaanni Kee Tin Gati Leenee ॥

ਚਰਿਤ੍ਰ ੧੭੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਨਹਿ ਠੌਰ ਬਿਚਾਰੈ

Aoocha Neecha Nahi Tthour Bichaarai ॥

ਚਰਿਤ੍ਰ ੧੭੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਚਾਹੈ ਤਿਹ ਸਾਥ ਬਿਹਾਰੈ ॥੨॥

Jo Chaahai Tih Saatha Bihaarai ॥2॥

ਚਰਿਤ੍ਰ ੧੭੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਨਾਥ ਤਵਨ ਕੋ ਆਯੋ

Taba Lou Naatha Tavan Ko Aayo ॥

ਚਰਿਤ੍ਰ ੧੭੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦੂਤਿਯਹਿ ਬੋਲਿ ਪਠਾਯੋ

Eeka Dootiyahi Boli Patthaayo ॥

ਚਰਿਤ੍ਰ ੧੭੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਮਿਲਾਇ ਮੋਹਿ ਤ੍ਰਿਯ ਦੀਜੈ

Koaoo Milaaei Mohi Triya Deejai ॥

ਚਰਿਤ੍ਰ ੧੭੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਚਾਹੈ ਚਿਤ ਮੈ ਸੋਊ ਲੀਜੈ ॥੩॥

Jo Chaahai Chita Mai Soaoo Leejai ॥3॥

ਚਰਿਤ੍ਰ ੧੭੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੀ ਨਾਰਿ ਦੂਤਿਯਹਿ ਭਾਈ

Vaa Kee Naari Dootiyahi Bhaaeee ॥

ਚਰਿਤ੍ਰ ੧੭੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਸਾਹੁ ਕੋ ਤੁਰਤ ਮਿਲਾਈ

Aani Saahu Ko Turta Milaaeee ॥

ਚਰਿਤ੍ਰ ੧੭੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਜਬੈ ਤਿਨ ਬਾਲ ਪਛਾਨਿਯੋ

Saahu Jabai Tin Baala Pachhaaniyo ॥

ਚਰਿਤ੍ਰ ੧੭੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ