Sri Dasam Granth Sahib

Displaying Page 2051 of 2820

ਇਹ ਬਚਨ ਤਤਕਾਲ ਬਖਾਨਿਯੋ ॥੪॥

Eih Bachan Tatakaal Bakhaaniyo ॥4॥

ਚਰਿਤ੍ਰ ੧੭੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋ ਨਹਿ ਚਲਿਤ ਧਾਮ ਪਤਿ ਮੋਰੇ

Kaio Nahi Chalita Dhaam Pati More ॥

ਚਰਿਤ੍ਰ ੧੭੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਛੁਰੇ ਬਿਤੇ ਬਰਖ ਬਹੁ ਤੋਰੇ

Bichhure Bite Barkh Bahu Tore ॥

ਚਰਿਤ੍ਰ ੧੭੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਹਮਰੇ ਧਾਮ ਸਿਧਾਰੋ

Aba Hee Hamare Dhaam Sidhaaro ॥

ਚਰਿਤ੍ਰ ੧੭੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਸੋਕ ਹਮਾਰੋ ਟਾਰੋ ॥੫॥

Sabha Hee Soka Hamaaro Ttaaro ॥5॥

ਚਰਿਤ੍ਰ ੧੭੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਬਲਾ ਯੌ ਬਚਨ ਉਚਾਰਿਯੋ

Jaba Abalaa You Bachan Auchaariyo ॥

ਚਰਿਤ੍ਰ ੧੭੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਸਾਹੁ ਕਛੂ ਬਿਚਾਰਿਯੋ

Moorakh Saahu Kachhoo Na Bichaariyo ॥

ਚਰਿਤ੍ਰ ੧੭੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕੀ ਬਾਤ ਪਾਈ

Bheda Abheda Kee Baata Na Paaeee ॥

ਚਰਿਤ੍ਰ ੧੭੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੋ ਲੈ ਧਾਮ ਸਿਧਾਈ ॥੬॥

Niju Pati Ko Lai Dhaam Sidhaaeee ॥6॥

ਚਰਿਤ੍ਰ ੧੭੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਕਾਜ ਕਵਨ ਆਈ ਹੁਤੀ ਕਹ ਚਰਿਤ੍ਰ ਇਨ ਕੀਨ

Kaaja Kavan Aaeee Hutee Kaha Charitar Ein Keena ॥

ਚਰਿਤ੍ਰ ੧੭੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੁ ਲਖਿਯੋ ਚਲਿ ਘਰ ਗਯੋ ਮਤਿਹੀਨ ॥੭॥

Bheda Abheda Kachhu Na Lakhiyo Chali Ghar Gayo Matiheena ॥7॥

ਚਰਿਤ੍ਰ ੧੭੯ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੯॥੩੪੭੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Aunaaseevo Charitar Samaapatama Satu Subhama Satu ॥179॥3478॥aphajooaan॥


ਚੌਪਈ

Choupaee ॥


ਨੈਨੋਤਮਾ ਨਾਰਿ ਇਕ ਸੁਨੀ

Nainotamaa Naari Eika Sunee ॥

ਚਰਿਤ੍ਰ ੧੮੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਸਾਸਤ੍ਰ ਬਹੁ ਗੁਨੀ

Beda Puraan Saastar Bahu Gunee ॥

ਚਰਿਤ੍ਰ ੧੮੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ੍ਯੋ ਜਬ ਪ੍ਰੀਤਮ ਢਿਗ ਆਯੋ

Jaanio Jaba Pareetma Dhiga Aayo ॥

ਚਰਿਤ੍ਰ ੧੮੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਸਹਿਤ ਤ੍ਰਿਯ ਬਚਨ ਸੁਨਾਯੋ ॥੧॥

Bheda Sahita Triya Bachan Sunaayo ॥1॥

ਚਰਿਤ੍ਰ ੧੮੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥


ਪਿਯ ਕਿਯੋ ਪਰਦੇਸ ਪਯਾਨ ਗਏ ਕਤਹੂੰ ਉਠਿ ਬੰਧਵ ਦੋਊ

Piya Kiyo Pardesa Payaan Gaee Katahooaan Autthi Baandhava Doaoo ॥

ਚਰਿਤ੍ਰ ੧੮੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਬਿਲਲਾਤ ਅਨਾਥ ਭਈ ਇਤ ਅੰਤਰ ਕੀ ਗਤਿ ਜਾਨਤ ਸੋਊ

Hou Bilalaata Anaatha Bhaeee Eita Aantar Kee Gati Jaanta Soaoo ॥

ਚਰਿਤ੍ਰ ੧੮੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਰਹੇ ਸਿਸ ਮਾਤ ਪਿਤ ਕਬਹੂੰ ਨਹਿ ਆਵਤ ਹ੍ਯਾਂ ਘਰ ਖੋਊ

Poota Rahe Sisa Maata Pita Kabahooaan Nahi Aavata Haiaan Ghar Khoaoo ॥

ਚਰਿਤ੍ਰ ੧੮੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਦ ਉਪਾਇ ਕਰੋ ਹਮਰੋ ਕਛੁ ਆਂਧਰੀ ਸਾਸੁ ਨਿਵਾਸ ਕੋਊ ॥੨॥

Baida Aupaaei Karo Hamaro Kachhu Aanadharee Saasu Nivaasa Na Koaoo ॥2॥

ਚਰਿਤ੍ਰ ੧੮੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਸ ਮਲੀਨ ਰਹੌ ਤਬ ਤੈ ਸਿਰ ਕੇਸ ਜਟਾਨ ਕੇ ਜੂਟ ਭਏ ਹੈ

Bhesa Maleena Rahou Taba Tai Sri Kesa Jattaan Ke Jootta Bhaee Hai ॥

ਚਰਿਤ੍ਰ ੧੮੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ