Sri Dasam Granth Sahib

Displaying Page 207 of 2820

ਸੁਣਿਯੋ ਚਾਰ ਓਰੰ ॥੧੨॥੫੦॥

Suniyo Chaara Aoraan ॥12॥50॥

Then the conches created great noise, which was heard. In all the four directions.12.50.

ਚੰਡੀ ਚਰਿਤ੍ਰ ੨ ਅ. ੨ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤੇ ਦੈਤ ਧਾਏ

Aute Daita Dhaaee ॥

ਚੰਡੀ ਚਰਿਤ੍ਰ ੨ ਅ. ੨ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੀ ਸੈਨ ਲਿਆਏ

Badee Sain Liaaee ॥

The demons marched forward and brought great forces.

ਚੰਡੀ ਚਰਿਤ੍ਰ ੨ ਅ. ੨ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਰਕਤ ਨੈਣੰ

Mukhaan Rakata Nainaan ॥

ਚੰਡੀ ਚਰਿਤ੍ਰ ੨ ਅ. ੨ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੇ ਬੰਕ ਬੈਣੰ ॥੧੩॥੫੧॥

Bake Baanka Bainaan ॥13॥51॥

Their faces and eyes were red like blood and they shouted prickig words.13.51.

ਚੰਡੀ ਚਰਿਤ੍ਰ ੨ ਅ. ੨ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਵੰ ਚਾਰ ਢੂਕੇ

Chavaan Chaara Dhooke ॥

ਚੰਡੀ ਚਰਿਤ੍ਰ ੨ ਅ. ੨ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮਾਰੁ ਕੂਕੇ

Mukhaan Maaru Kooke ॥

Four types of forces rushed and shouted from their mouths: “Kill, Kill”.

ਚੰਡੀ ਚਰਿਤ੍ਰ ੨ ਅ. ੨ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਬਾਣ ਪਾਣੰ

Laee Baan Paanaan ॥

ਚੰਡੀ ਚਰਿਤ੍ਰ ੨ ਅ. ੨ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਾਤੀ ਕ੍ਰਿਪਾਣੰ ॥੧੪॥੫੨॥

Su Kaatee Kripaanaan ॥14॥52॥

They took up in their hands the arrows, daggers and swords.14.52.

ਚੰਡੀ ਚਰਿਤ੍ਰ ੨ ਅ. ੨ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਮਧ ਜੰਗੰ

Maande Madha Jaangaan ॥

ਚੰਡੀ ਚਰਿਤ੍ਰ ੨ ਅ. ੨ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਹਾਰੰ ਖਤੰਗੰ

Parhaaraan Khtaangaan ॥

They are all active in warfare and shoot arrows.

ਚੰਡੀ ਚਰਿਤ੍ਰ ੨ ਅ. ੨ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਉਤੀ ਕਟਾਰੰ

Karutee Kattaaraan ॥

ਚੰਡੀ ਚਰਿਤ੍ਰ ੨ ਅ. ੨ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਸਸਤ੍ਰ ਝਾਰੰ ॥੧੫॥੫੩॥

Autthee Sasatar Jhaaraan ॥15॥53॥

The weapons like swods and daggers glisten.15.53.

ਚੰਡੀ ਚਰਿਤ੍ਰ ੨ ਅ. ੨ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਢਾਏ

Mahaa Beera Dhaaee ॥

ਚੰਡੀ ਚਰਿਤ੍ਰ ੨ ਅ. ੨ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੋਘੰ ਚਲਾਏ

Saroghaan Chalaaee ॥

The great heroes rushed forward and many on them shot arrows.

ਚੰਡੀ ਚਰਿਤ੍ਰ ੨ ਅ. ੨ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬਾਰਿ ਬੈਰੀ

Kari Baari Bairee ॥

ਚੰਡੀ ਚਰਿਤ੍ਰ ੨ ਅ. ੨ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਜ੍ਯੋ ਗੰਗੈਰੀ ॥੧੬॥੫੪॥

Phire Jaio Gaangairee ॥16॥54॥

They strike blows on the enemy with much swiftness like the watter-bird.16.54.

ਚੰਡੀ ਚਰਿਤ੍ਰ ੨ ਅ. ੨ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਉਧਿਤ ਸਟਾਯੰ ਉਤੈ ਸਿੰਘ ਧਾਯੋ

Audhita Sattaayaan Autai Siaangha Dhaayo ॥

With elevated tail and full of rage the lion ran forward.

ਚੰਡੀ ਚਰਿਤ੍ਰ ੨ ਅ. ੨ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੇ ਸੰਖ ਲੈ ਹਾਥਿ ਦੇਵੀ ਬਜਾਯੋ

Eite Saankh Lai Haathi Devee Bajaayo ॥

There the goddess holding the conch in her hand, blew it.

ਚੰਡੀ ਚਰਿਤ੍ਰ ੨ ਅ. ੨ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰੀ ਚਉਦਹੂੰਯੰ ਰਹਿਯੋ ਨਾਦ ਪੂਰੰ

Puree Chaudahooaanyaan Rahiyo Naada Pooraan ॥

Its sound reverberated in all the fourteen regions.

ਚੰਡੀ ਚਰਿਤ੍ਰ ੨ ਅ. ੨ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿਯੋ ਮੁਖੰ ਜੁਧ ਕੇ ਮਧਿ ਨੂਰੰ ॥੧੭॥੫੫॥

Chamakiyo Mukhaan Judha Ke Madhi Nooraan ॥17॥55॥

The face of the goddess was filled with brightness in the battlefield.17.55.

ਚੰਡੀ ਚਰਿਤ੍ਰ ੨ ਅ. ੨ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਧੂਮ੍ਰ ਨੈਣੰ ਮਚਿਯੋ ਸਸਤ੍ਰ ਧਾਰੀ

Tabai Dhoomar Nainaan Machiyo Sasatar Dhaaree ॥

Then Dhumar Nain, the weapon-wielder, was greatly excited.

ਚੰਡੀ ਚਰਿਤ੍ਰ ੨ ਅ. ੨ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸੰਗ ਜੋਧਾ ਬਡੇ ਬੀਰ ਭਾਰੀ

Laee Saanga Jodhaa Bade Beera Bhaaree ॥

He took many brave warriors with him.

ਚੰਡੀ ਚਰਿਤ੍ਰ ੨ ਅ. ੨ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ