Sri Dasam Granth Sahib

Displaying Page 2084 of 2820

ਸੁ ਕਬਿ ਕਾਲ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੨੯॥

Su Kabi Kaal Pooran Bhayo Taba Hee Kathaa Parsaanga ॥29॥

ਚਰਿਤ੍ਰ ੧੯੫ - ੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤ ॥੧੯੫॥੩੬੬੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Pachaanvo Charitar Samaapatama Satu Subhama Sata ॥195॥3669॥aphajooaan॥


ਚੌਪਈ

Choupaee ॥


ਚੰਦ੍ਰਪੁਰੀ ਨਗਰੀ ਇਕ ਸੁਨੀ

Chaandarpuree Nagaree Eika Sunee ॥

ਚਰਿਤ੍ਰ ੧੯੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਤਿਮ ਕਲਾ ਰਾਨੀ ਬਹੁ ਗੁਨੀ

Apartima Kalaa Raanee Bahu Gunee ॥

ਚਰਿਤ੍ਰ ੧੯੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਰਾਇ ਬਿਲੋਕ੍ਯੋ ਜਬ ਹੀ

Aanjan Raaei Bilokaio Jaba Hee ॥

ਚਰਿਤ੍ਰ ੧੯੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਅਰਿ ਸਰ ਮਾਰਿਯੋ ਤਿਹ ਤਬ ਹੀ ॥੧॥

Harri Sar Maariyo Tih Taba Hee ॥1॥

ਚਰਿਤ੍ਰ ੧੯੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਧਾਮ ਬੋਲਿ ਕਰਿ ਲਿਯੋ

Taa Kou Dhaam Boli Kari Liyo ॥

ਚਰਿਤ੍ਰ ੧੯੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਾ ਸੌ ਦ੍ਰਿੜ ਕਿਯੋ

Kaam Kela Taa Sou Drirha Kiyo ॥

ਚਰਿਤ੍ਰ ੧੯੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਾਰ ਇਹ ਭਾਂਤਿ ਉਚਾਰੋ

Bahuri Jaara Eih Bhaanti Auchaaro ॥

ਚਰਿਤ੍ਰ ੧੯੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਮਤਿ ਲਖਿ ਪਤਿ ਹਨੈ ਤੁਮਾਰੇ ॥੨॥

Jini Mati Lakhi Pati Hani Tumaare ॥2॥

ਚਰਿਤ੍ਰ ੧੯੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯੋ ਵਾਚ

Triyo Vaacha ॥


ਤੁਮ ਚਿਤ ਮੈ ਨਹਿ ਤ੍ਰਾਸ ਬਢਾਵੋ

Tuma Chita Mai Nahi Taraasa Badhaavo ॥

ਚਰਿਤ੍ਰ ੧੯੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਸੌ ਦ੍ਰਿੜ ਕਰਿ ਕੇਲ ਕਮਾਵੋ

Hama Sou Drirha Kari Kela Kamaavo ॥

ਚਰਿਤ੍ਰ ੧੯੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤੁਹਿ ਏਕ ਚਰਿਤ੍ਰ ਦਿਖੈਹੌ

Mai Tuhi Eeka Charitar Dikhihou ॥

ਚਰਿਤ੍ਰ ੧੯੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮਰੋ ਸੋਕ ਮਿਟੈਹੌ ॥੩॥

Taa Te Tumaro Soka Mittaihou ॥3॥

ਚਰਿਤ੍ਰ ੧੯੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪਤਿ ਦੇਖਤ ਤੋ ਸੌ ਰਮੌ ਗ੍ਰਿਹ ਕੋ ਦਰਬੁ ਲੁਟਾਇ

Pati Dekhta To Sou Ramou Griha Ko Darbu Luttaaei ॥

ਚਰਿਤ੍ਰ ੧੯੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੋ ਸੀਸ ਝੁਕਾਇ ਹੌ ਪਗਨ ਤਿਹਾਰੇ ਲਾਇ ॥੪॥

Nripa Ko Seesa Jhukaaei Hou Pagan Tihaare Laaei ॥4॥

ਚਰਿਤ੍ਰ ੧੯੬ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤੁਮ ਸਭ ਜੋਗ ਭੇਸ ਕੌ ਕਰੋ

Tuma Sabha Joga Bhesa Kou Karo ॥

ਚਰਿਤ੍ਰ ੧੯੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੀ ਕਹੀ ਕਾਨ ਮੈ ਧਰੋ

Moree Kahee Kaan Mai Dharo ॥

ਚਰਿਤ੍ਰ ੧੯੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਕ ਮੰਤ੍ਰ ਕਛੁ ਯਾਹਿ ਸਿਖਾਵਹੁ

Mook Maantar Kachhu Yaahi Sikhaavahu ॥

ਚਰਿਤ੍ਰ ੧੯੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਯਾ ਕੋ ਗੁਰੂ ਕਹਾਵਹੁ ॥੫॥

Jaa Te Yaa Ko Guroo Kahaavahu ॥5॥

ਚਰਿਤ੍ਰ ੧੯੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ