Sri Dasam Granth Sahib

Displaying Page 2089 of 2820

ਰਤਨ ਸੈਨ ਰਾਨਾ ਰਹੈ ਗੜਿ ਚਿਤੌਰ ਕੇ ਮਾਹਿ

Ratan Sain Raanaa Rahai Garhi Chitour Ke Maahi ॥

ਚਰਿਤ੍ਰ ੧੯੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੀਲ ਸੁਚਿ ਬ੍ਰਤਨ ਮੈ ਜਾ ਸਮ ਕਹ ਜਗ ਨਾਹਿ ॥੧॥

Roop Seela Suchi Bartan Mai Jaa Sama Kaha Jaga Naahi ॥1॥

ਚਰਿਤ੍ਰ ੧੯੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਅਧਿਕ ਸੂਆ ਤਿਨ ਏਕ ਪੜਾਯੋ

Adhika Sooaa Tin Eeka Parhaayo ॥

ਚਰਿਤ੍ਰ ੧੯੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸਿੰਗਲਾਦੀਪ ਪਠਾਯੋ

Taahi Siaangalaadeepa Patthaayo ॥

ਚਰਿਤ੍ਰ ੧੯੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਏਕ ਪਦਮਿਨੀ ਆਨੀ

Taha Te Eeka Padaminee Aanee ॥

ਚਰਿਤ੍ਰ ੧੯੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਪ੍ਰਭਾ ਜਾਤ ਬਖਾਨੀ ॥੨॥

Jaa Kee Parbhaa Na Jaata Bakhaanee ॥2॥

ਚਰਿਤ੍ਰ ੧੯੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹ ਸੁੰਦਰਿ ਪਾਨ ਚਬਾਵੈ

Jaba Vaha Suaandari Paan Chabaavai ॥

ਚਰਿਤ੍ਰ ੧੯੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖੀ ਪੀਕ ਕੰਠ ਮੈ ਜਾਵੈ

Dekhee Peeka Kaanttha Mai Jaavai ॥

ਚਰਿਤ੍ਰ ੧੯੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਭਵਰ ਭ੍ਰਮਹਿ ਮਤਵਾਰੇ

Aoopra Bhavar Bharmahi Matavaare ॥

ਚਰਿਤ੍ਰ ੧੯੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਜਾਨ ਦੋਊ ਬਨੇ ਕਟਾਰੇ ॥੩॥

Nain Jaan Doaoo Bane Kattaare ॥3॥

ਚਰਿਤ੍ਰ ੧੯੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਰਾਵ ਅਸਕਤਿ ਅਤਿ ਭਯੋ

Taa Par Raava Asakati Ati Bhayo ॥

ਚਰਿਤ੍ਰ ੧੯੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਾਜ ਸਭ ਹੀ ਤਜਿ ਦਯੋ

Raaja Kaaja Sabha Hee Taji Dayo ॥

ਚਰਿਤ੍ਰ ੧੯੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਨਿਰਖਿ ਪ੍ਰਭਾ ਕੌ ਜੀਵੈ

Taa Kee Nrikhi Parbhaa Kou Jeevai ॥

ਚਰਿਤ੍ਰ ੧੯੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਹੇਰੇ ਤਿਹ ਪਾਨ ਪੀਵੈ ॥੪॥

Binu Here Tih Paan Na Peevai ॥4॥

ਚਰਿਤ੍ਰ ੧੯੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਰਾਘੌ ਚੇਤਨਿ ਦੋ ਹੁਤੇ ਮੰਤ੍ਰੀ ਤਾਹਿ ਅਪਾਰ

Raaghou Chetani Do Hute Maantaree Taahi Apaara ॥

ਚਰਿਤ੍ਰ ੧੯੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰਾਵ ਤਿਹ ਬਸਿ ਭਯੋ ਐਸੋ ਕਿਯੋ ਬਿਚਾਰ ॥੫॥

Nrikhi Raava Tih Basi Bhayo Aaiso Kiyo Bichaara ॥5॥

ਚਰਿਤ੍ਰ ੧੯੯ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਾ ਕੀ ਪ੍ਰਤਿਮਾ ਪ੍ਰਥਮ ਬਨਾਈ

Taa Kee Partimaa Parthama Banaaeee ॥

ਚਰਿਤ੍ਰ ੧੯੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੇਵ ਅਦੇਵ ਜਾਈ

Jaa Sama Dev Adev Na Jaaeee ॥

ਚਰਿਤ੍ਰ ੧੯੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਮਿਲਾਯੋ ਨ੍ਰਿਪਤ ਸੌ ਸਕਿਯੋ ਜੜ ਕਛੁ ਚੀਨ ॥੪॥

Aani Milaayo Nripata Sou Sakiyo Na Jarha Kachhu Cheena ॥4॥

ਚਰਿਤ੍ਰ ੧੯੮ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੰਘਹੁ ਤੇ ਤਿਲ ਤਿਹ ਲਿਖਿ ਡਰਿਯੋ

Jaanghahu Te Tila Tih Likhi Dariyo ॥

ਚਰਿਤ੍ਰ ੧੯੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੮॥੩੬੯੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Atthaanvo Charitar Samaapatama Satu Subhama Satu ॥198॥3698॥aphajooaan॥


ਅਤਿਭੁਤ ਕਰਮ ਮੰਤ੍ਰਿਯਨ ਕਰਿਯੋ ॥੬॥

Atibhuta Karma Maantriyan Kariyo ॥6॥

ਚਰਿਤ੍ਰ ੧੯੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜਬ ਬਚਿਤ੍ਰ ਨ੍ਰਿਪ ਚਿਤ੍ਰ ਨਿਹਾਰੈ

Jaba Bachitar Nripa Chitar Nihaarai ॥

ਚਰਿਤ੍ਰ ੧੯੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ