Sri Dasam Granth Sahib

Displaying Page 2093 of 2820

ਇਹ ਤੇ ਓਹਿ ਡੋਰੀ ਪਹੁਚਾਯੋ ॥੨੪॥

Eih Te Aohi Doree Pahuchaayo ॥24॥

ਚਰਿਤ੍ਰ ੧੯੯ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਤੇ ਨਿਕਰਿ ਅਵਰ ਮੋ ਗਯੋ

Eika Te Nikari Avar Mo Gayo ॥

ਚਰਿਤ੍ਰ ੧੯੯ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਤਹਾ ਤੇ ਨਿਕਸਤ ਭਯੋ

Anta Tahaa Te Nikasata Bhayo ॥

ਚਰਿਤ੍ਰ ੧੯੯ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਤਹਾ ਪਹੂੰਚ੍ਯੋ ਜਾਈ

Eih Chhala Tahaa Pahooaanchaio Jaaeee ॥

ਚਰਿਤ੍ਰ ੧੯੯ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਦੁਰਗ ਮੈ ਬਜੀ ਬਧਾਈ ॥੨੫॥

Tabai Durga Mai Bajee Badhaaeee ॥25॥

ਚਰਿਤ੍ਰ ੧੯੯ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੜ ਪਰ ਜਬੈ ਬਧਾਈ ਭਈ

Garha Par Jabai Badhaaeee Bhaeee ॥

ਚਰਿਤ੍ਰ ੧੯੯ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਊਅਨ ਕਾਢਿ ਕ੍ਰਿਪਾਨੈ ਲਈ

Saooan Kaadhi Kripaani Laeee ॥

ਚਰਿਤ੍ਰ ੧੯੯ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਪਰ ਪਹੁਚਿ ਖੜਗ ਕਹ ਝਾਰਿਯੋ

Jaa Par Pahuchi Khrhaga Kaha Jhaariyo ॥

ਚਰਿਤ੍ਰ ੧੯੯ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਘਾਇ ਮਾਰ ਹੀ ਡਾਰਿਯੋ ॥੨੬॥

Eekai Ghaaei Maara Hee Daariyo ॥26॥

ਚਰਿਤ੍ਰ ੧੯੯ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੁਕਿ ਧੁਕਿ ਪਰੇ ਧਰਨਿ ਭਟ ਭਾਰੇ

Dhuki Dhuki Pare Dharni Bhatta Bhaare ॥

ਚਰਿਤ੍ਰ ੧੯੯ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਕਰਵਤਨ ਬਿਰਛ ਬਿਦਾਰੇ

Januka Karvatan Brichha Bidaare ॥

ਚਰਿਤ੍ਰ ੧੯੯ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝਿ ਜੁਝਿ ਮਰੈ ਅਧਿਕ ਰਿਸਿ ਭਰੇ

Jujhi Jujhi Mari Adhika Risi Bhare ॥

ਚਰਿਤ੍ਰ ੧੯੯ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਦਿਖਯਤ ਤਾਜਿਯਨ ਚਰੇ ॥੨੭॥

Bahuri Na Dikhyata Taajiyan Chare ॥27॥

ਚਰਿਤ੍ਰ ੧੯੯ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜੈਨ ਲਾਵਦੀ ਸਾਹ ਕੌ ਤਬ ਹੀ ਦਯੋ ਭਜਾਇ

Jain Laavadee Saaha Kou Taba Hee Dayo Bhajaaei ॥

ਚਰਿਤ੍ਰ ੧੯੯ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨ ਸੈਨ ਰਾਨਾ ਗਏ ਗੜ ਇਹ ਚਰਿਤ ਦਿਖਾਇ ॥੨੮॥

Ratan Sain Raanaa Gaee Garha Eih Charita Dikhaaei ॥28॥

ਚਰਿਤ੍ਰ ੧੯੯ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਗੋਰਾ ਬਾਦਿਲ ਕੌ ਦਿਯੋ ਅਤਿ ਧਨ ਛੋਰਿ ਭੰਡਾਰ

Goraa Baadila Kou Diyo Ati Dhan Chhori Bhaandaara ॥

ਚਰਿਤ੍ਰ ੧੯੯ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਤੈ ਪਦੁਮਿਨਿ ਭਏ ਬਾਢੀ ਪ੍ਰੀਤਿ ਅਪਾਰ ॥੨੯॥

Taa Din Tai Padumini Bhaee Baadhee Pareeti Apaara ॥29॥

ਚਰਿਤ੍ਰ ੧੯੯ - ੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨਿੰਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੯॥੩੭੨੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Niaannaanvo Charitar Samaapatama Satu Subhama Satu ॥199॥3727॥aphajooaan॥


ਦੋਹਰਾ

Doharaa ॥


ਤ੍ਰਿਗਤਿ ਦੇਸ ਏਸ੍ਵਰ ਬਡੋ ਦ੍ਰੁਗਤਿ ਸਿੰਘ ਇਕ ਭੂਪ

Trigati Desa Eesavar Bado Darugati Siaangha Eika Bhoop ॥

ਚਰਿਤ੍ਰ ੨੦੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਗ ਤੇਗ ਪੂਰੋ ਪੁਰਖ ਸੁੰਦਰ ਕਾਮ ਸਰੂਪ ॥੧॥

Dega Tega Pooro Purkh Suaandar Kaam Saroop ॥1॥

ਚਰਿਤ੍ਰ ੨੦੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਟਕ ਛੰਦ

Tottaka Chhaand ॥


ਉਡਗਿੰਦ੍ਰ ਪ੍ਰਭਾ ਇਕ ਤਾ ਕੀ ਤ੍ਰਿਯਾ

Audagiaandar Parbhaa Eika Taa Kee Triyaa ॥

ਚਰਿਤ੍ਰ ੨੦੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ