Sri Dasam Granth Sahib

Displaying Page 2106 of 2820

ਤਾਨਿਕ ਦਬਾਈ ਇਹ ਦਿਸਾ ਉਹਿ ਦਿਸਿ ਨਿਕਸੀ ਜਾਇ ॥੧੩॥

Taanika Dabaaeee Eih Disaa Auhi Disi Nikasee Jaaei ॥13॥

ਚਰਿਤ੍ਰ ੨੦੨ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਛੁਰਕੀ ਭਏ ਜਾਰ ਕੌ ਘਾਯੋ

Chhurkee Bhaee Jaara Kou Ghaayo ॥

ਚਰਿਤ੍ਰ ੨੦੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਰੀ ਤਨ ਕਛੁ ਜਤਾਯੋ

Niju Naaree Tan Kachhu Na Jataayo ॥

ਚਰਿਤ੍ਰ ੨੦੨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਤਪਤ ਰੁਧਿਰ ਜਬ ਲਾਗਿਯੋ

Taa Ko Tapata Rudhri Jaba Laagiyo ॥

ਚਰਿਤ੍ਰ ੨੦੨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਕੋਪਿ ਨਾਰਿ ਕੋ ਜਾਗਿਯੋ ॥੧੪॥

Taba Hee Kopi Naari Ko Jaagiyo ॥14॥

ਚਰਿਤ੍ਰ ੨੦੨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਰਕੀ ਵਹੈ ਹਾਥ ਮੈ ਲਈ

Chhurkee Vahai Haatha Mai Laeee ॥

ਚਰਿਤ੍ਰ ੨੦੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੇ ਪਕਰਿ ਕੰਠ ਮੋ ਦਈ

Pati Ke Pakari Kaanttha Mo Daeee ॥

ਚਰਿਤ੍ਰ ੨੦੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜ ਜ੍ਯੋ ਤਾਹਿ ਜਬੈ ਕਰਿ ਡਾਰਿਯੋ

Aja Jaio Taahi Jabai Kari Daariyo ॥

ਚਰਿਤ੍ਰ ੨੦੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਦੁਹਨ ਇਹ ਭਾਂਤਿ ਪੁਕਾਰਿਯੋ ॥੧੫॥

Baara Duhan Eih Bhaanti Pukaariyo ॥15॥

ਚਰਿਤ੍ਰ ੨੦੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮੋਰੇ ਨਾਥ ਬਿਰਕਤ ਹ੍ਵੈ ਬਨ ਕੋ ਕਿਯੋ ਪਯਾਨ

More Naatha Brikata Havai Ban Ko Kiyo Payaan ॥

ਚਰਿਤ੍ਰ ੨੦੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਿ ਸਕਲ ਘਰ ਉਠਿ ਗਏ ਸੰਕਾ ਛਾਡਿ ਨਿਦਾਨ ॥੧੬॥

Baari Sakala Ghar Autthi Gaee Saankaa Chhaadi Nidaan ॥16॥

ਚਰਿਤ੍ਰ ੨੦੨ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਾ ਤੇ ਕਛੂ ਉਪਾਇ ਬਨੈਯੈ

Taa Te Kachhoo Aupaaei Baniyai ॥

ਚਰਿਤ੍ਰ ੨੦੨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਨਾਥ ਬਨ ਤੇ ਗ੍ਰਿਹ ਲਯੈਯੈ

Khoji Naatha Ban Te Griha Layaiyai ॥

ਚਰਿਤ੍ਰ ੨੦੨ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਹੇਰਿ ਪਾਨਿ ਮੈ ਪੀਵੌ

Taa Ko Heri Paani Mai Peevou ॥

ਚਰਿਤ੍ਰ ੨੦੨ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਦੇਖੈ ਨੈਨਾ ਦੋਊ ਸੀਵੌ ॥੧੭॥

Binu Dekhi Nainaa Doaoo Seevou ॥17॥

ਚਰਿਤ੍ਰ ੨੦੨ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਖੋਜਿ ਖੋਜਿ ਬਨ ਲੋਗ ਸਭੈ ਆਵਤ ਭਏ

Khoji Khoji Ban Loga Sabhai Aavata Bhaee ॥

ਚਰਿਤ੍ਰ ੨੦੨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੈ ਤ੍ਰਿਯਾ ਤਵ ਨਾਥ ਹਾਥ ਕਹੂੰ ਅਏ

Kahai Triyaa Tava Naatha Na Haatha Kahooaan Aee ॥

ਚਰਿਤ੍ਰ ੨੦੨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਨਿਕਟਿ ਤਾ ਕੌ ਸਭ ਹੀ ਸਮੁਝਾਵਹੀ

Aaei Nikatti Taa Kou Sabha Hee Samujhaavahee ॥

ਚਰਿਤ੍ਰ ੨੦੨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੂਲੇ ਲੋਕ ਅਜਾਨ ਮਰਮ ਨਹਿ ਪਾਵਹੀ ॥੧੮॥

Ho Bhoole Loka Ajaan Marma Nahi Paavahee ॥18॥

ਚਰਿਤ੍ਰ ੨੦੨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਦੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੨॥੩੮੦੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Do Charitar Samaapatama Satu Subhama Satu ॥202॥3807॥aphajooaan॥