Sri Dasam Granth Sahib

Displaying Page 211 of 2820

ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਗਦਾਣ ॥੯॥੭੩॥

Gaahi Gaahi Phire Phavajan Baahi Baahi Gadaan ॥9॥73॥

The forces are roaming and striking their maces.9.73.

ਚੰਡੀ ਚਰਿਤ੍ਰ ੨ ਅ. ੩ -੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਕੰਗਨੇ ਬੰਧਹੀ ਅਰੁ ਅਛਰੈ ਸਿਰ ਤੇਲੁ

Beera Kaangane Baandhahee Aru Achhari Sri Telu ॥

The heavenly maids are bedecking themselves and offering ornaments to the warriors.

ਚੰਡੀ ਚਰਿਤ੍ਰ ੨ ਅ. ੩ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਬੀਨਿ ਬਰੇ ਬਰੰਗਨ ਡਾਰਿ ਡਾਰਿ ਫੁਲੇਲ

Beera Beeni Bare Baraangan Daari Daari Phulela ॥

Selecting their heroes, the heavenly ladies are being bound with them in wedlock by showrering the oil impregnated with the essence of flowers.

ਚੰਡੀ ਚਰਿਤ੍ਰ ੨ ਅ. ੩ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਲਿ ਘਾਲਿ ਬਿਵਾਨ ਲੇਗੀ ਫੇਰਿ ਫੇਰਿ ਸੁ ਬੀਰ

Ghaali Ghaali Bivaan Legee Pheri Pheri Su Beera ॥

They have taken away the warriors with them in their vehicles.

ਚੰਡੀ ਚਰਿਤ੍ਰ ੨ ਅ. ੩ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਦਿ ਕੂਦਿ ਪਰੇ ਤਹਾ ਤੇ ਝਾਗਿ ਝਾਗਿ ਸੁ ਤੀਰ ॥੧੦॥੭੪॥

Koodi Koodi Pare Tahaa Te Jhaagi Jhaagi Su Teera ॥10॥74॥

The heroes inebriated for fighting in thhe war, jump from the vehicles and being shot with arrows, fall down below.10.74

ਚੰਡੀ ਚਰਿਤ੍ਰ ੨ ਅ. ੩ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਕਿ ਹਾਕਿ ਲਰੇ ਤਹਾ ਰਣਿ ਰੀਝਿ ਰੀਝਿ ਭਟੇਂਦ੍ਰ

Haaki Haaki Lare Tahaa Rani Reejhi Reejhi Bhattenadar ॥

Delightfully shouting in the battlefield, the heroic generals have waged war.

ਚੰਡੀ ਚਰਿਤ੍ਰ ੨ ਅ. ੩ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਲਯੋ ਜਿਨੈ ਕਈ ਬਾਰ ਇੰਦ੍ਰ ਉਪੇਂਦ੍ਰ

Jeeti Jeeti Layo Jini Kaeee Baara Eiaandar Aupenadar ॥

Who had several times conquered the king and other chieftains of gods.

ਚੰਡੀ ਚਰਿਤ੍ਰ ੨ ਅ. ੩ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਕਾਟਿ ਦਏ ਕਪਾਲੀ ਬਾਟਿ ਬਾਟਿ ਦਿਸਾਨ

Kaatti Kaatti Daee Kapaalee Baatti Baatti Disaan ॥

Whom Durga (Kapali) chpped and threw in various directions.

ਚੰਡੀ ਚਰਿਤ੍ਰ ੨ ਅ. ੩ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਟਿ ਡਾਟਿ ਕਰਿ ਦਲੰ ਸੁਰ ਪਗੁ ਪਬ ਪਿਸਾਨ ॥੧੧॥੭੫॥

Daatti Daatti Kari Dalaan Sur Pagu Paba Pisaan ॥11॥75॥

And with those who had ground the mountains with the strength of their hands and feet 11.75.

ਚੰਡੀ ਚਰਿਤ੍ਰ ੨ ਅ. ੩ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਧਾਇ ਸੰਘਾਰੀਅੰ ਰਿਪੁ ਰਾਜ ਬਾਜ ਅਨੰਤ

Dhaaei Dhaaei Saanghaareeaan Ripu Raaja Baaja Anaanta ॥

The enemies speedily marching agead are killing countless horses.

ਚੰਡੀ ਚਰਿਤ੍ਰ ੨ ਅ. ੩ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣ ਕੀ ਸਰਤਾ ਉਠੀ ਰਣ ਮਧਿ ਰੂਪ ਦੁਰੰਤ

Sarona Kee Sartaa Autthee Ran Madhi Roop Duraanta ॥

And in the battlefield, the terrible stream of blood is flowing.

ਚੰਡੀ ਚਰਿਤ੍ਰ ੨ ਅ. ੩ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਣ ਅਉਰ ਕਮਾਣ ਸੈਹਥੀ ਸੂਲ ਤਿਛੁ ਕੁਠਾਰ

Baan Aaur Kamaan Saihthee Soola Tichhu Kutthaara ॥

The weapons like bow and arrows, sword, trident and sharpo axe are being used.

ਚੰਡੀ ਚਰਿਤ੍ਰ ੨ ਅ. ੩ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਮੁੰਡ ਹਣੇ ਦੋਊ ਕਰਿ ਕੋਪ ਕਾਲਿ ਕ੍ਰਵਾਰ ॥੧੨॥੭੬॥

Chaanda Muaanda Hane Doaoo Kari Kopa Kaali Karvaara ॥12॥76॥

The goddess Kali in great rage, struck down and killed both Chand and Mund.12.76.

ਚੰਡੀ ਚਰਿਤ੍ਰ ੨ ਅ. ੩ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਚੰਡ ਮੁੰਡ ਮਾਰੇ ਦੋਊ ਕਾਲੀ ਕੋਪਿ ਕ੍ਰਵਾਰਿ

Chaanda Muaanda Maare Doaoo Kaalee Kopi Karvaari ॥

Kali in great rage, struck down both Chand and Mund and killed them.

ਚੰਡੀ ਚਰਿਤ੍ਰ ੨ ਅ. ੩ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਜਿਤੀ ਸੈਨਾ ਹੁਤੀ ਛਿਨ ਮੋ ਦਈ ਸੰਘਾਰ ॥੧੩॥੭੭॥

Aaur Jitee Sainaa Hutee Chhin Mo Daeee Saanghaara ॥13॥77॥

And all the army, that was there, was destroyed in and instant.13.77.

ਚੰਡੀ ਚਰਿਤ੍ਰ ੨ ਅ. ੩ - ੭੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡ ਮੁੰਡ ਬਧਹ ਤ੍ਰਿਤਯੋ ਧਿਆਇ ਸੰਪੂਰਨਮ ਸਤੁ ਸੁਭਮ ਸਤ ॥੩॥

Eiti Sree Bachitar Naattake Chaandi Charitare Chaanda Muaanda Badhaha Tritayo Dhiaaei Saanpooranaam Satu Subhama Sata ॥3॥

Here ends the Third Chapter entitled ‘Killing of Chad and Mund’ of Chandi Charitra in BACHITTAR NATAK.3.


ਅਥ ਰਕਤ ਬੀਰਜ ਜੁਧ ਕਥਨੰ

Atha Rakata Beeraja Judha Kathanaan ॥

Now the war with Rakat Biraj is described:


ਸੋਰਠਾ

Soratthaa ॥

SORATHA


ਸੁਨੀ ਭੂਪ ਇਮ ਗਾਥ ਚੰਡ ਮੁੰਡ ਕਾਲੀ ਹਨੇ

Sunee Bhoop Eima Gaatha Chaanda Muaanda Kaalee Hane ॥

The demons-king heard this news that Kali had killed Chand and Mund.

ਚੰਡੀ ਚਰਿਤ੍ਰ ੨ ਅ. ੪ -੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠ ਭ੍ਰਾਤ ਸੋ ਭ੍ਰਾਤ ਮੰਤ੍ਰ ਕਰਤ ਇਹ ਬਿਧਿ ਭਏ ॥੧॥੭੮॥

Baittha Bharaata So Bharaata Maantar Karta Eih Bidhi Bhaee ॥1॥78॥

Then the brothers sat and decided in this manner: 1.78.

ਚੰਡੀ ਚਰਿਤ੍ਰ ੨ ਅ. ੪ -੭੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਰਕਤਬੀਜ ਤਪ ਭੂਪਿ ਬੁਲਾਯੋ

Rakatabeeja Tapa Bhoopi Bulaayo ॥

ਚੰਡੀ ਚਰਿਤ੍ਰ ੨ ਅ. ੪ -੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬੁ ਦੇ ਤਹਾ ਪਠਾਯੋ

Amita Darbu De Tahaa Patthaayo ॥

Then the king called Rakat Beej and sent him after giving him enormous wealth.

ਚੰਡੀ ਚਰਿਤ੍ਰ ੨ ਅ. ੪ -੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ