Sri Dasam Granth Sahib

Displaying Page 212 of 2820

ਬਹੁ ਬਿਧਿ ਦਈ ਬਿਰੂਥਨ ਸੰਗਾ

Bahu Bidhi Daeee Biroothan Saangaa ॥

ਚੰਡੀ ਚਰਿਤ੍ਰ ੨ ਅ. ੪ -੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਗੈ ਰਥ ਪੈਦਲ ਚਤੁਰੰਗਾ ॥੨॥੭੯॥

Hai Gai Ratha Paidala Chaturaangaa ॥2॥79॥

He was also given various types of forces, which was fourfold: on horses, on elephants, on chariots and on foot.2.79.

ਚੰਡੀ ਚਰਿਤ੍ਰ ੨ ਅ. ੪ -੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਬੀਜ ਦੈ ਚਲਿਯੋ ਨਗਾਰਾ

Rakatabeeja Dai Chaliyo Nagaaraa ॥

ਚੰਡੀ ਚਰਿਤ੍ਰ ੨ ਅ. ੪ -੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਲੋਗ ਲਉ ਸੁਨੀ ਪੁਕਾਰਾ

Dev Loga Lau Sunee Pukaaraa ॥

Rakat Beej marched after sounding his trumpet, which was heard even in the habitation of gods.

ਚੰਡੀ ਚਰਿਤ੍ਰ ੨ ਅ. ੪ -੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਪੀ ਭੂਮਿ ਗਗਨ ਥਹਰਾਨਾ

Kaanpee Bhoomi Gagan Thaharaanaa ॥

ਚੰਡੀ ਚਰਿਤ੍ਰ ੨ ਅ. ੪ -੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਜੁਤਿ ਦਿਵਰਾਜ ਡਰਾਨਾ ॥੩॥੮੦॥

Devan Juti Divaraaja Daraanaa ॥3॥80॥

The earth ttrembled and the sky vibrated, all the godds including the king were filled with fear.3.80.

ਚੰਡੀ ਚਰਿਤ੍ਰ ੨ ਅ. ੪ -੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਵਲਾ ਗਿਰਿ ਕੇ ਜਬ ਤਟ ਆਇ

Dhavalaa Giri Ke Jaba Tatta Aaei ॥

ਚੰਡੀ ਚਰਿਤ੍ਰ ੨ ਅ. ੪ -੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭਿ ਢੋਲ ਮ੍ਰਿਦੰਗ ਬਜਾਏ

Duaandabhi Dhola Mridaanga Bajaaee ॥

When they came near the Kailash mountain, they sounded trumpets, drums and tabours.

ਚੰਡੀ ਚਰਿਤ੍ਰ ੨ ਅ. ੪ -੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਸੁਨਾ ਕੁਲਾਹਲ ਕਾਨਾ

Jaba Hee Sunaa Kulaahala Kaanaa ॥

ਚੰਡੀ ਚਰਿਤ੍ਰ ੨ ਅ. ੪ -੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰੀ ਸਸਤ੍ਰ ਅਸਤ੍ਰ ਲੈ ਨਾਨਾ ॥੪॥੮੧॥

Autaree Sasatar Asatar Lai Naanaa ॥4॥81॥

When the gods heard the noises with their ears, the goddess Durga descended the mountain, taking many weapons and arms.4.81.

ਚੰਡੀ ਚਰਿਤ੍ਰ ੨ ਅ. ੪ -੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਹਬਰ ਲਾਇ ਬਰਖੀਯੰ ਬਾਣੰ

Chhahabar Laaei Barkheeyaan Baanaan ॥

ਚੰਡੀ ਚਰਿਤ੍ਰ ੨ ਅ. ੪ -੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਰਾਜ ਅਰੁ ਗਿਰੇ ਕਿਕਾਣੰ

Baaja Raaja Aru Gire Kikaanaan ॥

The goddess showered arrows like incessant rain, which caused the horses and their riders fall down.

ਚੰਡੀ ਚਰਿਤ੍ਰ ੨ ਅ. ੪ -੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢਹਿ ਢਹਿ ਪਰੇ ਸੁਭਟ ਸਿਰਦਾਰਾ

Dhahi Dhahi Pare Subhatta Sridaaraa ॥

ਚੰਡੀ ਚਰਿਤ੍ਰ ੨ ਅ. ੪ -੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰ ਕਟੈ ਬਿਰਛ ਸੰਗ ਆਰਾ ॥੫॥੮੨॥

Janu Kar Kattai Brichha Saanga Aaraa ॥5॥82॥

Many warriors and their chieftainsfell, it seemed as if the trees had been sawed.5.82.

ਚੰਡੀ ਚਰਿਤ੍ਰ ੨ ਅ. ੪ -੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਸਤ੍ਰ ਸਾਮੁਹੇ ਭਏ

Je Je Satar Saamuhe Bhaee ॥

ਚੰਡੀ ਚਰਿਤ੍ਰ ੨ ਅ. ੪ -੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰ ਜੀਅਤ ਗ੍ਰਿਹ ਕੇ ਨਹੀ ਗਏ

Bahur Jeeata Griha Ke Nahee Gaee ॥

Those enemies ho came in front of her, they could not again return to their homes alive.

ਚੰਡੀ ਚਰਿਤ੍ਰ ੨ ਅ. ੪ -੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਪਰ ਪਰਤ ਭਈ ਤਰਵਾਰਾ

Jih Par Parta Bhaeee Tarvaaraa ॥

ਚੰਡੀ ਚਰਿਤ੍ਰ ੨ ਅ. ੪ -੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕਿ ਇਕਿ ਤੇ ਭਏ ਦੋ ਦੋ ਚਾਰਾ ॥੬॥੮੩॥

Eiki Eiki Te Bhaee Do Do Chaaraa ॥6॥83॥

Those who were struck by the sword, they fell down in two halves or four quarters.6.83.

ਚੰਡੀ ਚਰਿਤ੍ਰ ੨ ਅ. ੪ -੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਝਿਮੀ ਤੇਜ ਤੇਗੰ ਸੁਰੋਸੰ ਪ੍ਰਹਾਰੰ

Jhimee Teja Tegaan Surosaan Parhaaraan ॥

The sword which she has struck in ire

ਚੰਡੀ ਚਰਿਤ੍ਰ ੨ ਅ. ੪ -੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਮੀ ਦਾਮਿਨੀ ਜਾਣ ਭਾਦੋ ਮਝਾਰੰ

Khimee Daaminee Jaan Bhaado Majhaaraan ॥

It hath hlistened like lightning in the month of Bhadon.

ਚੰਡੀ ਚਰਿਤ੍ਰ ੨ ਅ. ੪ -੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਦੇ ਨਦ ਨਾਦੰ ਕੜਕੇ ਕਮਾਣੰ

Aude Nada Naadaan Karhake Kamaanaan ॥

The jingling sound of bows appears like the sound of flowing stream.

ਚੰਡੀ ਚਰਿਤ੍ਰ ੨ ਅ. ੪ -੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਲੋਹ ਕ੍ਰੋਹੰ ਅਭੂਤੰ ਭਯਾਣੰ ॥੭॥੮੪॥

Machiyo Loha Karohaan Abhootaan Bhayaanaan ॥7॥84॥

And the steel-weapons have been struck in great anger, which appear unique and frightening.7.84.

ਚੰਡੀ ਚਰਿਤ੍ਰ ੨ ਅ. ੪ -੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਭੇਰਿ ਭੇਰੀ ਜੁਝਾਰੇ ਝਣੰਕੇ

Baje Bheri Bheree Jujhaare Jhanaanke ॥

The sound of drums rises in the battle and the warriors glisten their weapons.

ਚੰਡੀ ਚਰਿਤ੍ਰ ੨ ਅ. ੪ -੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ