Sri Dasam Granth Sahib

Displaying Page 2142 of 2820

ਜਾ ਕੈ ਤ੍ਰਾਸੈ ਸੂਰ ਸਭ ਰਹੈ ਚਰਨ ਸੌ ਲਾਗਿ ॥੧॥

Jaa Kai Taraasai Soora Sabha Rahai Charn Sou Laagi ॥1॥

ਚਰਿਤ੍ਰ ੨੧੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਚੰਚਲ ਕੁਅਰਿ ਤਵਨ ਕੀ ਨਾਰੀ

Chaanchala Kuari Tavan Kee Naaree ॥

ਚਰਿਤ੍ਰ ੨੧੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਹਾਥ ਜਗਦੀਸ ਸਵਾਰੀ

Aapa Haatha Jagadeesa Savaaree ॥

ਚਰਿਤ੍ਰ ੨੧੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਪ੍ਰਭਾ ਬਿਰਾਜੈ

Aparmaan Tih Parbhaa Biraajai ॥

ਚਰਿਤ੍ਰ ੨੧੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਰਤਿ ਪਤਿ ਕੀ ਪ੍ਰਿਯਾ ਸੁ ਰਾਜੈ ॥੨॥

Janu Rati Pati Kee Priyaa Su Raajai ॥2॥

ਚਰਿਤ੍ਰ ੨੧੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਏਕ ਰਾਵ ਕੋ ਭ੍ਰਿਤ ਅਧਿਕ ਸੁੰਦਰ ਹੁਤੋ

Eeka Raava Ko Bhrita Adhika Suaandar Huto ॥

ਚਰਿਤ੍ਰ ੨੧੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਤਾਹਿ ਬਿਲੋਕ ਗਈ ਰਾਨੀ ਸੁਤੋ

Eika Din Taahi Biloka Gaeee Raanee Suto ॥

ਚਰਿਤ੍ਰ ੨੧੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਤੇ ਸੁ ਕੁਮਾਰ ਰਹੀ ਉਰਝਾਇ ਕੈ

Taa Din Te Su Kumaara Rahee Aurjhaaei Kai ॥

ਚਰਿਤ੍ਰ ੨੧੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕ੍ਰੋਰਿ ਜਤਨ ਕਰਿ ਤਾ ਕੌ ਲਿਯੋ ਬੁਲਾਇ ਕੈ ॥੩॥

Ho Karori Jatan Kari Taa Kou Liyo Bulaaei Kai ॥3॥

ਚਰਿਤ੍ਰ ੨੧੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਕੁਅਰਿ ਤਿਨ ਲਖ੍ਯੋ ਸਜਨ ਘਰ ਆਇਯੋ

Jabai Kuari Tin Lakhio Sajan Ghar Aaeiyo ॥

ਚਰਿਤ੍ਰ ੨੧੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲ ਕੁਅਰਿ ਬਚਨ ਇਹ ਭਾਂਤਿ ਸੁਨਾਇਯੋ

Chaanchala Kuari Bachan Eih Bhaanti Sunaaeiyo ॥

ਚਰਿਤ੍ਰ ੨੧੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਮੁਹਿ ਸਾਥ ਕਰੋ ਤੁਮ ਆਇ ਕਰਿ

Kaam Bhoga Muhi Saatha Karo Tuma Aaei Kari ॥

ਚਰਿਤ੍ਰ ੨੧੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਚਿਤ ਕੋ ਸਭ ਹੀ ਦੀਜੈ ਸੋਕ ਮਿਟਾਇ ਕਰ ॥੪॥

Ho Chita Ko Sabha Hee Deejai Soka Mittaaei Kar ॥4॥

ਚਰਿਤ੍ਰ ੨੧੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਵਨ ਪੁਰਖ ਇਹ ਭਾਂਤਿ ਬਿਚਾਰੀ

Tvn Purkh Eih Bhaanti Bichaaree ॥

ਚਰਿਤ੍ਰ ੨੧੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਮਿਯੋ ਚਹਤ ਮੋ ਸੋ ਨ੍ਰਿਪ ਨਾਰੀ

Ramiyo Chahata Mo So Nripa Naaree ॥

ਚਰਿਤ੍ਰ ੨੧੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਯਾ ਸੌ ਮੈ ਕਰਿਹੌ

Kaam Bhoga Yaa Sou Mai Karihou ॥

ਚਰਿਤ੍ਰ ੨੧੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਭੀ ਨਰਕ ਬੀਚ ਤਬ ਪਰਿਹੌ ॥੫॥

Kuaanbhee Narka Beecha Taba Parihou ॥5॥

ਚਰਿਤ੍ਰ ੨੧੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਿ ਨਾਹਿ ਤਿਨ ਪੁਰਖ ਬਖਾਨੀ

Naahi Naahi Tin Purkh Bakhaanee ॥

ਚਰਿਤ੍ਰ ੨੧੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਸੋ ਰਮਤ ਮੈ ਨਹੀ ਰਾਨੀ

To So Ramata Mai Nahee Raanee ॥

ਚਰਿਤ੍ਰ ੨੧੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਖ੍ਯਾਲ ਬਾਲ ਨਹਿ ਪਰਿਯੈ

Aaise Khiaala Baala Nahi Pariyai ॥

ਚਰਿਤ੍ਰ ੨੧੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਿ ਬਿਦਾ ਹ੍ਯਾਂ ਤੇ ਮੁਹਿ ਕਰਿਯੈ ॥੬॥

Begi Bidaa Haiaan Te Muhi Kariyai ॥6॥

ਚਰਿਤ੍ਰ ੨੧੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ