Sri Dasam Granth Sahib

Displaying Page 2156 of 2820

ਭੇਦ ਅਭੇਦ ਮੂੜ ਨਹਿ ਪਾਯੋ ॥੨੧॥

Bheda Abheda Moorha Nahi Paayo ॥21॥

ਚਰਿਤ੍ਰ ੨੧੩ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਚਰਿਤ੍ਰ ਤਹ ਚੰਚਲਾ ਬ੍ਯਾਹ ਜਾਰ ਸੋ ਕੀਨ

Eih Charitar Taha Chaanchalaa Baiaaha Jaara So Keena ॥

ਚਰਿਤ੍ਰ ੨੧੩ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤੁ ਹੂੰ ਲੈ ਤਾ ਕੋ ਦਈ ਸਕ੍ਯੋ ਛਲ ਜੜ ਚੀਨ ॥੨੨॥

Pitu Hooaan Lai Taa Ko Daeee Sakaio Na Chhala Jarha Cheena ॥22॥

ਚਰਿਤ੍ਰ ੨੧੩ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੩॥੪੦੯੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Teraha Charitar Samaapatama Satu Subhama Satu ॥213॥4096॥aphajooaan॥


ਚੌਪਈ

Choupaee ॥


ਚਾਂਦਾ ਸਹਿਰ ਬਸਤ ਜਹ ਭਾਰੋ

Chaandaa Sahri Basata Jaha Bhaaro ॥

ਚਰਿਤ੍ਰ ੨੧੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਨੀ ਤਲ ਮਹਿ ਅਤਿ ਉਜਿਯਾਰੋ

Dharnee Tala Mahi Ati Aujiyaaro ॥

ਚਰਿਤ੍ਰ ੨੧੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਨ ਕੇਤੁ ਰਾਜਾ ਤਹ ਰਹਈ

Bisuna Ketu Raajaa Taha Rahaeee ॥

ਚਰਿਤ੍ਰ ੨੧੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਧਰਮ ਸੁਚਿ ਬ੍ਰਤ ਖਗ ਕਹਈ ॥੧॥

Karma Dharma Suchi Barta Khga Kahaeee ॥1॥

ਚਰਿਤ੍ਰ ੨੧੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬੁੰਦੇਲ ਮਤੀ ਤਾ ਕੀ ਤ੍ਰਿਯ

Sree Buaandela Matee Taa Kee Triya ॥

ਚਰਿਤ੍ਰ ੨੧੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਮਹਿ ਬਸਤ ਸਦਾ ਨ੍ਰਿਪ ਕੋ ਜਿਯ

Jaa Mahi Basata Sadaa Nripa Ko Jiya ॥

ਚਰਿਤ੍ਰ ੨੧੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਗੁਲਜਾਰ ਮਤੀ ਦੁਹਿਤਾ ਤਿਹ

Sree Gulajaara Matee Duhitaa Tih ॥

ਚਰਿਤ੍ਰ ੨੧੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਤਰੁਨਿ ਜਗਤ ਮੈ ਸਮ ਜਿਹ ॥੨॥

Kahooaan Na Taruni Jagata Mai Sama Jih ॥2॥

ਚਰਿਤ੍ਰ ੨੧੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤਿਨ ਇਕ ਤਰੁਨ ਬਿਲੋਕਿਯੋ ਅਮਿਤ ਰੂਪ ਕੀ ਖਾਨਿ

Tin Eika Taruna Bilokiyo Amita Roop Kee Khaani ॥

ਚਰਿਤ੍ਰ ੨੧੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੋ ਸਦਨ ਬੁਲਾਇ ਕੈ ਰਮਤ ਭਈ ਰੁਚਿ ਮਾਨਿ ॥੩॥

Leeno Sadan Bulaaei Kai Ramata Bhaeee Ruchi Maani ॥3॥

ਚਰਿਤ੍ਰ ੨੧੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਾ ਸੌ ਲਪਟਿ ਕਰਤ ਰਸ ਭਈ

Taa Sou Lapatti Karta Rasa Bhaeee ॥

ਚਰਿਤ੍ਰ ੨੧੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੀ ਸੁਧਿ ਸਭਹੂੰ ਤਜਿ ਦਈ

Griha Kee Sudhi Sabhahooaan Taji Daeee ॥

ਚਰਿਤ੍ਰ ੨੧੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸ ਦਿਨ ਤਾ ਸੌ ਭੋਗ ਕਮਾਵੈ

Nisa Din Taa Sou Bhoga Kamaavai ॥

ਚਰਿਤ੍ਰ ੨੧੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਤਾ ਕੇ ਉਰ ਜਾਵੈ ॥੪॥

Lapatti Lapatti Taa Ke Aur Jaavai ॥4॥

ਚਰਿਤ੍ਰ ੨੧੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤਰੁਨ ਪੁਰਖ ਤਰੁਨੀ ਤਰੁਨ ਬਾਢੀ ਪ੍ਰੀਤਿ ਅਪਾਰ

Taruna Purkh Tarunee Taruna Baadhee Pareeti Apaara ॥

ਚਰਿਤ੍ਰ ੨੧੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ