Sri Dasam Granth Sahib

Displaying Page 217 of 2820

ਬਿਜੈ ਛੰਦ

Bijai Chhaand

BIJAI STANZA


ਜੇਤਕ ਬਾਣ ਚਲੇ ਅਰਿ ਓਰ ਤੇ ਫੂਲ ਕੀ ਮਾਲ ਹੁਐ ਕੰਠਿ ਬਿਰਾਜੇ

Jetaka Baan Chale Ari Aor Te Phoola Kee Maala Huaai Kaantthi Biraaje ॥

All the arrows shot by the enemy bedeck as garlands of flowers around the neck of the goddess.

ਚੰਡੀ ਚਰਿਤ੍ਰ ੨ ਅ. ੪ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਪੁੰਗਵ ਪੇਖਿ ਅਚੰਭਵ ਛੋਡਿ ਭਜੇ ਰਣ ਏਕ ਗਾਜੇ

Daanva Puaangava Pekhi Achaanbhava Chhodi Bhaje Ran Eeka Na Gaaje ॥

Seeing this wonder the forces of the enemy have run away from the battlefield and none could stay there.

ਚੰਡੀ ਚਰਿਤ੍ਰ ੨ ਅ. ੪ - ੧੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਜਰ ਪੁੰਜ ਗਿਰੇ ਤਿਹ ਠਉਰ ਭਰੇ ਸਭ ਸ੍ਰੋਣਤ ਪੈ ਗਨ ਤਾਜੇ

Kuaanjar Puaanja Gire Tih Tthaur Bhare Sabha Saronata Pai Gan Taaje ॥

Many elephants have fallen at that place alongwith many healthy steeds, all are smeared with blood.

ਚੰਡੀ ਚਰਿਤ੍ਰ ੨ ਅ. ੪ - ੧੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਨੀਰਧ ਮਧਿ ਛਪੇ ਭ੍ਰਮਿ ਭੂਧਰ ਕੇ ਭਯ ਤੇ ਨਗ ਭਾਜੇ ॥੩੨॥੧੦੯॥

Jaanuka Neeradha Madhi Chhape Bharmi Bhoodhar Ke Bhaya Te Naga Bhaaje ॥32॥109॥

It appears that running away out of the fear of Indra, the mountains have hidden themselves in the sea.32.109.

ਚੰਡੀ ਚਰਿਤ੍ਰ ੨ ਅ. ੪ - ੧੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋਹਰ ਛੰਦ

Manohar Chhaand

MANOHAR STANZA


ਸ੍ਰੀ ਜਗਮਾਤ ਕਮਾਨ ਲੈ ਹਾਥਿ ਪ੍ਰਮਾਥਨਿ ਸੰਖ ਪ੍ਰਜ੍ਯੋ ਜਬ ਜੁਧੰ

Sree Jagamaata Kamaan Lai Haathi Parmaathani Saankh Parjaio Jaba Judhaan ॥

When the Mother of Universe waged the war, holding her bow in her hand and blowing her conch

ਚੰਡੀ ਚਰਿਤ੍ਰ ੨ ਅ. ੪ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਤਹ ਸੈਣ ਸੰਘਾਰਤ ਸੂਰ ਬਬਕਤਿ ਸਿੰਘ ਭ੍ਰਮ੍ਯੋ ਰਣਿ ਕ੍ਰੁਧੰ

Gaataha Sain Saanghaarata Soora Babakati Siaangha Bharmaio Rani Karudhaan ॥

Her lion walked roaring in the field in great ire, crushing and destroying the forces of the enemy.

ਚੰਡੀ ਚਰਿਤ੍ਰ ੨ ਅ. ੪ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਚਹਿ ਭੇਦਿ ਅਭੇਦਿਤ ਅੰਗ ਸੁਰੰਗ ਉਤੰਗ ਸੋ ਸੋਭਿਤ ਸੁਧੰ

Kauchahi Bhedi Abhedita Aanga Suraanga Autaanga So Sobhita Sudhaan ॥

He goes on tearing with his nails the armours on the bodies of the warriors and the torn limbs appear like

ਚੰਡੀ ਚਰਿਤ੍ਰ ੨ ਅ. ੪ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਬਿਸਾਲ ਬੜਵਾਨਲ ਜੁਆਲ ਸਮੁਦ੍ਰ ਕੇ ਮਧਿ ਬਿਰਾਜਤ ਉਧੰ ॥੩੩॥੧੧੦॥

Maano Bisaala Barhavaanla Juaala Samudar Ke Madhi Biraajata Audhaan ॥33॥110॥

The rising flames of fire extended in midst of the ocean.33.110.

ਚੰਡੀ ਚਰਿਤ੍ਰ ੨ ਅ. ੪ - ੧੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰ ਰਹੀ ਭਵਿ ਭੂਰ ਧਨੁਰ ਧੁਨਿ ਧੂਰ ਉਡੀ ਨਭ ਮੰਡਲ ਛਾਯੋ

Poora Rahee Bhavi Bhoora Dhanur Dhuni Dhoora Audee Nabha Maandala Chhaayo ॥

The sound of the bow permeates the whole universe and the flying dust of the battlefield hath spread over the whole firmament.

ਚੰਡੀ ਚਰਿਤ੍ਰ ੨ ਅ. ੪ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੂਰ ਭਰੇ ਮੁਖ ਮਾਰਿ ਗਿਰੇ ਰਣਿ ਹੂਰਨ ਹੇਰਿ ਹੀਯੋ ਹੁਲਸਾਯੋ

Noora Bhare Mukh Maari Gire Rani Hooran Heri Heeyo Hulasaayo ॥

The brightened faces have fallen after receinging blows and seeing them the hearts of the vampires have been pleased.

ਚੰਡੀ ਚਰਿਤ੍ਰ ੨ ਅ. ੪ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਣ ਰੋਸ ਭਰੇ ਅਰਿ ਤੂਰਣ ਪੂਰਿ ਪਰੇ ਰਣ ਭੂਮਿ ਸੁਹਾਯੋ

Pooran Rosa Bhare Ari Tooran Poori Pare Ran Bhoomi Suhaayo ॥

The forces of the extremely infuriated enemiesare elegantly stationed in the whole battlefield

ਚੰਡੀ ਚਰਿਤ੍ਰ ੨ ਅ. ੪ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੂਰ ਭਏ ਅਰਿ ਰੂਰੇ ਗਿਰੇ ਭਟ ਚੂਰਣ ਜਾਨੁਕ ਬੈਦ ਬਨਾਯੋ ॥੩੪॥੧੧੧॥

Choora Bhaee Ari Roore Gire Bhatta Chooran Jaanuka Baida Banaayo ॥34॥111॥

And winsome and youthful warriors are falling in bits in this mannera s thouth the apothecary after grinding the earth, hath prepared the digestive medicine (Churan).34.111.

ਚੰਡੀ ਚਰਿਤ੍ਰ ੨ ਅ. ੪ - ੧੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗੀਤ ਭੁਜੰਗ ਪ੍ਰਯਾਤ ਛੰਦ

Saangeet Bhujang Prayaat Chhaand

SANGEET BHUJANG PRAYAAT STANZA


ਕਾਗੜਦੰ ਕਾਤੀ ਕਟਾਰੀ ਕੜਾਕੰ

Kaagarhadaan Kaatee Kattaaree Karhaakaan ॥

The sounds of the blows of the daggers and swords are being heard.

ਚੰਡੀ ਚਰਿਤ੍ਰ ੨ ਅ. ੪ - ੧੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੰ ਤੀਰੰ ਤੁਪਕੰ ਤੜਾਕੰ

Taagarhadaan Teeraan Tupakaan Tarhaakaan ॥

The sounds of the shafts and gunshots are being heard.

ਚੰਡੀ ਚਰਿਤ੍ਰ ੨ ਅ. ੪ - ੧੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਾਗੜਦੰ ਨਾਗੜਦੰ ਬਾਗੜਦੰ ਬਾਜੇ

Jhaagarhadaan Naagarhadaan Baagarhadaan Baaje ॥

Various sounds of musical instruments are resounding.

ਚੰਡੀ ਚਰਿਤ੍ਰ ੨ ਅ. ੪ - ੧੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰ ਗਾਜੀ ਮਹਾ ਗਜ ਗਾਜੇ ॥੩੫॥੧੧੨॥

Gaagarhadaan Gaajee Mahaa Gaja Gaaje ॥35॥112॥

The warriors are roaring and shouting loudly.35.112.

ਚੰਡੀ ਚਰਿਤ੍ਰ ੨ ਅ. ੪ - ੧੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰ ਸੂਰੰ ਕਾਗੜਦੰ ਕੋਪੰ

Saagarhadaan Sooraan Kaagarhadaan Kopaan ॥

ਚੰਡੀ ਚਰਿਤ੍ਰ ੨ ਅ. ੪ - ੧੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗੜਦੰ ਪਰਮੰ ਰਣੰ ਪਾਵ ਰੋਪੰ

Paagarhadaan Parmaan Ranaan Paava Ropaan ॥

The great heroes have been struck.

ਚੰਡੀ ਚਰਿਤ੍ਰ ੨ ਅ. ੪ - ੧੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰ ਸਸਤ੍ਰੰ ਝਾਗੜਦੰ ਝਾਰੈ

Saagarhadaan Sasataraan Jhaagarhadaan Jhaarai ॥

ਚੰਡੀ ਚਰਿਤ੍ਰ ੨ ਅ. ੪ - ੧੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰ ਬੀਰੰ ਡਾਗੜਦੰ ਡਕਾਰੇ ॥੩੬॥੧੧੩॥

Baagarhadaan Beeraan Daagarhadaan Dakaare ॥36॥113॥

And the brave fighters are belching.36.113.

ਚੰਡੀ ਚਰਿਤ੍ਰ ੨ ਅ. ੪ - ੧੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੰ ਚਉਪੇ ਬਾਗੜਦੰ ਬੀਰੰ

Chaagarhadaan Chaupe Baagarhadaan Beeraan ॥

ਚੰਡੀ ਚਰਿਤ੍ਰ ੨ ਅ. ੪ - ੧੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ