Sri Dasam Granth Sahib

Displaying Page 2170 of 2820

ਅੰਮ੍ਰਿਤ ਸਾਹ ਸਿਕੰਦਰ ਪਾਯੋ

Aanmrita Saaha Sikaandar Paayo ॥

ਚਰਿਤ੍ਰ ੨੧੭ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਰ ਅਮਰ ਮਨੁਖ੍ਯ ਜੋ ਹ੍ਵੈ ਹੈ

Ajar Amar Manukhi Jo Havai Hai ॥

ਚਰਿਤ੍ਰ ੨੧੭ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਸੁ ਲੋਕ ਚੌਦਹੂੰ ਲੈ ਹੈ ॥੪੫॥

Jeeti Su Loka Choudahooaan Lai Hai ॥45॥

ਚਰਿਤ੍ਰ ੨੧੭ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤਾ ਤੇ ਯਾ ਕੋ ਕੀਜਿਯੈ ਕਛੁ ਉਪਚਾਰ ਬਨਾਇ

Taa Te Yaa Ko Keejiyai Kachhu Aupachaara Banaaei ॥

ਚਰਿਤ੍ਰ ੨੧੭ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤ੍ਯੋ ਜਰਾ ਤਨ ਜੜ ਰਹੈ ਅੰਮ੍ਰਿਤ ਪਿਯੌ ਜਾਇ ॥੪੬॥

Jitaio Jaraa Tan Jarha Rahai Aanmrita Piyou Na Jaaei ॥46॥

ਚਰਿਤ੍ਰ ੨੧੭ - ੪੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਰੰਭਾ ਨਾਮ ਅਪਛਰਾ ਦਈ ਪਠਾਇ ਕੈ

Raanbhaa Naam Apachharaa Daeee Patthaaei Kai ॥

ਚਰਿਤ੍ਰ ੨੧੭ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਧ ਰੂਪ ਖਗ ਕੋ ਧਰਿ ਬੈਠੀ ਆਇ ਕੈ

Bridha Roop Khga Ko Dhari Baitthee Aaei Kai ॥

ਚਰਿਤ੍ਰ ੨੧੭ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੰਖ ਤਨ ਰਹਿਯੋ ਤਾ ਕੌ ਜਾਨਿਯੈ

Eeka Paankh Tan Rahiyo Na Taa Kou Jaaniyai ॥

ਚਰਿਤ੍ਰ ੨੧੭ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਾ ਤਨ ਲਹਿਯੋ ਜਾਇ ਘ੍ਰਿਣਾ ਜਿਯ ਠਾਨਿਯੈ ॥੪੭॥

Ho Jaa Tan Lahiyo Na Jaaei Ghrinaa Jiya Tthaaniyai ॥47॥

ਚਰਿਤ੍ਰ ੨੧੭ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜਬੈ ਸਿਕੰਦਰ ਅੰਮ੍ਰਿਤ ਕੋ ਪੀਵਨ ਲਗ੍ਯੋ ਬਨਾਇ

Jabai Sikaandar Aanmrita Ko Peevan Lagaio Banaaei ॥

ਚਰਿਤ੍ਰ ੨੧੭ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਲਤ ਅੰਗ ਪੰਛੀ ਤਬੈ ਨਿਰਖਿ ਉਠਿਯੋ ਮੁਸਕਾਇ ॥੪੮॥

Galata Aanga Paanchhee Tabai Nrikhi Autthiyo Muskaaei ॥48॥

ਚਰਿਤ੍ਰ ੨੧੭ - ੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪੂਛਿਯੋ ਤਾਹਿ ਪੰਛਿਯਹਿ ਜਾਈ

Poochhiyo Taahi Paanchhiyahi Jaaeee ॥

ਚਰਿਤ੍ਰ ੨੧੭ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋਂ ਤੈ ਹਸ੍ਯੋ ਹੇਰਿ ਮੁਹਿ ਭਾਈ

Kaiona Tai Hasaio Heri Muhi Bhaaeee ॥

ਚਰਿਤ੍ਰ ੨੧੭ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਬ੍ਰਿਥਾ ਵਹੁ ਮੋਹਿ ਬਤੈਯੈ

Sakala Brithaa Vahu Mohi Bataiyai ॥

ਚਰਿਤ੍ਰ ੨੧੭ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਚਿਤ ਕੋ ਤਾਪ ਮਿਟੈਯੈ ॥੪੯॥

Hamare Chita Ko Taapa Mittaiyai ॥49॥

ਚਰਿਤ੍ਰ ੨੧੭ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੰਛੀ ਬਾਚ

Paanchhee Baacha ॥


ਦੋਹਰਾ

Doharaa ॥


ਪਛ ਏਕ ਤਨ ਰਹਿਯੋ ਰਕਤ ਰਹਿਯੋ ਸਰੀਰ

Pachha Eeka Tan Na Rahiyo Rakata Na Rahiyo Sreera ॥

ਚਰਿਤ੍ਰ ੨੧੭ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਛੁਟਤ ਦੁਖ ਸੌ ਜਿਯਤ ਜਬ ਤੇ ਪਿਯੋ ਕੁਨੀਰ ॥੫੦॥

Tan Na Chhuttata Dukh Sou Jiyata Jaba Te Piyo Kuneera ॥50॥

ਚਰਿਤ੍ਰ ੨੧੭ - ੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥