Sri Dasam Granth Sahib

Displaying Page 2171 of 2820

ਭਲਾ ਭਯੋ ਅੰਮ੍ਰਿਤ ਯਹ ਪੀਹੈ

Bhalaa Bhayo Aanmrita Yaha Peehai ॥

ਚਰਿਤ੍ਰ ੨੧੭ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੀ ਭਾਂਤਿ ਬਹੁਤ ਦਿਨ ਜੀਹੈ

Hamaree Bhaanti Bahuta Din Jeehai ॥

ਚਰਿਤ੍ਰ ੨੧੭ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚਨ ਸਿਕੰਦਰ ਡਰਿਯੋ

Suni Ee Bachan Sikaandar Dariyo ॥

ਚਰਿਤ੍ਰ ੨੧੭ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯਤ ਹੁਤੋ ਮਧੁ ਪਾਨ ਕਰਿਯੋ ॥੫੧॥

Piyata Huto Madhu Paan Na Kariyo ॥51॥

ਚਰਿਤ੍ਰ ੨੧੭ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਅਛਲ ਛੈਲ ਛੈਲੀ ਛਲ੍ਯੋ ਇਹ ਚਰਿਤ੍ਰ ਕੇ ਸੰਗ

Achhala Chhaila Chhailee Chhalaio Eih Charitar Ke Saanga ॥

ਚਰਿਤ੍ਰ ੨੧੭ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ ॥੫੨॥

Su Kabi Kaal Taba Hee Bhayo Pooran Kathaa Parsaanga ॥52॥

ਚਰਿਤ੍ਰ ੨੧੭ - ੫੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੭॥੪੧੮੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Satarha Charitar Samaapatama Satu Subhama Satu ॥217॥4186॥aphajooaan॥


ਦੋਹਰਾ

Doharaa ॥


ਮਸਹਦ ਕੋ ਰਾਜਾ ਬਡੋ ਚੰਦ੍ਰ ਕੇਤੁ ਰਣਧੀਰ

Masahada Ko Raajaa Bado Chaandar Ketu Randheera ॥

ਚਰਿਤ੍ਰ ੨੧੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਰ ਪਰੇ ਜਾ ਕੇ ਰਹੈ ਦੇਸ ਦੇਸ ਕੇ ਬੀਰ ॥੧॥

Davaara Pare Jaa Ke Rahai Desa Desa Ke Beera ॥1॥

ਚਰਿਤ੍ਰ ੨੧੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸਸਿ ਧੁਜ ਅਰੁ ਰਵਿ ਕੇਤੁ ਪੂਤ ਤਾ ਕੇ ਭਏ

Sasi Dhuja Aru Ravi Ketu Poota Taa Ke Bhaee ॥

ਚਰਿਤ੍ਰ ੨੧੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਸਮ ਸੁੰਦਰ ਸੂਰ ਲੋਕ ਤਿਹੂੰ ਠਏ

Jin Sama Suaandar Soora Na Loka Tihooaan Tthaee ॥

ਚਰਿਤ੍ਰ ੨੧੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਪ੍ਰਭਾ ਤਿਨ ਅਧਿਕ ਜਗਤ ਮੈ ਛਾਇ ਕੈ

Rahee Parbhaa Tin Adhika Jagata Mai Chhaaei Kai ॥

ਚਰਿਤ੍ਰ ੨੧੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹ੍ਵੈ ਤਾ ਕੇ ਸਸਿ ਸੂਰ ਰਹੇ ਮਿਡਰਾਇ ਕੈ ॥੨॥

Ho Havai Taa Ke Sasi Soora Rahe Midaraaei Kai ॥2॥

ਚਰਿਤ੍ਰ ੨੧੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸ੍ਰੀ ਦਿਨ ਕੇਤੁ ਮਤੀ ਰਹੈ ਨ੍ਰਿਪ ਕੀ ਬਾਲ ਅਪਾਰ

Sree Din Ketu Matee Rahai Nripa Kee Baala Apaara ॥

ਚਰਿਤ੍ਰ ੨੧੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤੇਜ ਤਾ ਕੇ ਰਹੈ ਕੋਊ ਸਕਤਿ ਨਿਹਾਰਿ ॥੩॥

Adhika Teja Taa Ke Rahai Koaoo Na Sakati Nihaari ॥3॥

ਚਰਿਤ੍ਰ ੨੧੮ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਸਰੰਗ ਮਤੀ ਹੁਤੀ ਤਾ ਕੀ ਔਰ ਕੁਮਾਰਿ

Sree Rasaraanga Matee Hutee Taa Kee Aour Kumaari ॥

ਚਰਿਤ੍ਰ ੨੧੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਿ ਰਾਜਾ ਤਾ ਕੋ ਭਯੋ ਨਿਜੁ ਤ੍ਰਿਯ ਦਈ ਬਿਸਾਰਿ ॥੪॥

Basi Raajaa Taa Ko Bhayo Niju Triya Daeee Bisaari ॥4॥

ਚਰਿਤ੍ਰ ੨੧੮ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਅਧਿਕ ਰੋਖ ਰਾਨੀ ਤਬ ਭਈ

Adhika Rokh Raanee Taba Bhaeee ॥

ਚਰਿਤ੍ਰ ੨੧੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਆਠ ਟੂਕ ਹ੍ਵੈ ਗਈ

Jari Bari Aattha Ttooka Havai Gaeee ॥

ਚਰਿਤ੍ਰ ੨੧੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ