Sri Dasam Granth Sahib

Displaying Page 218 of 2820

ਮਾਗੜਦੰ ਮਾਰੇ ਤਨੰ ਤਿਛ ਤੀਰੰ

Maagarhadaan Maare Tanaan Tichha Teeraan ॥

The worriors seem pleased on shooting sharp arrows on the bodies.

ਚੰਡੀ ਚਰਿਤ੍ਰ ੨ ਅ. ੪ - ੧੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰ ਗਜੇ ਸੁ ਬਜੇ ਗਹੀਰੈ

Gaagarhadaan Gaje Su Baje Gaheerai ॥

ਚੰਡੀ ਚਰਿਤ੍ਰ ੨ ਅ. ੪ - ੧੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜੰ ਕਵੀਯਾਨ ਕਥੈ ਕਥੀਰੈ ॥੩੭॥੧੧੪॥

Kaagarhaan Kaveeyaan Kathai Katheerai ॥37॥114॥

There are loud shouts with porofound resoundings, and the poets describe them in their verses.37.114.

ਚੰਡੀ ਚਰਿਤ੍ਰ ੨ ਅ. ੪ - ੧੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਗੜਦੰ ਦਾਨੋ ਭਾਗੜਦੰ ਭਾਜੇ

Daagarhadaan Daano Bhaagarhadaan Bhaaje ॥

ਚੰਡੀ ਚਰਿਤ੍ਰ ੨ ਅ. ੪ - ੧੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰ ਗਾਜੀ ਜਾਗੜਦੰ ਗਾਜੇ

Gaagarhadaan Gaajee Jaagarhadaan Gaaje ॥

The demons are running away and the heroes are shouting loudly.

ਚੰਡੀ ਚਰਿਤ੍ਰ ੨ ਅ. ੪ - ੧੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਗੜਦੰ ਛਉਹੀ ਛੁਰੇ ਪ੍ਰੇਛੜਾਕੇ

Chhaagarhadaan Chhauhee Chhure Parechharhaake ॥

ਚੰਡੀ ਚਰਿਤ੍ਰ ੨ ਅ. ੪ - ੧੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੰ ਤੀਰੰ ਤੁਪਕੰ ਤੜਾਕੇ ॥੩੮॥੧੧੫॥

Taagarhadaan Teeraan Tupakaan Tarhaake ॥38॥115॥

The sounds are produced by the striking axes and daggers. The arrows and the guns are creating their own noses.38.115.

ਚੰਡੀ ਚਰਿਤ੍ਰ ੨ ਅ. ੪ - ੧੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰ ਗੋਮਾਯ ਗਜੇ ਗਹੀਰੰ

Gaagarhadaan Gomaaya Gaje Gaheeraan ॥

ਚੰਡੀ ਚਰਿਤ੍ਰ ੨ ਅ. ੪ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰ ਸੰਖੰ ਨਾਗੜਦੰ ਨਫੀਰੰ

Saagarhadaan Saankhaan Naagarhadaan Napheeraan ॥

The loud noise of drums and the resounding of conches and trumpets is being heard in the battlefield.

ਚੰਡੀ ਚਰਿਤ੍ਰ ੨ ਅ. ੪ - ੧੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰ ਬਾਜੇ ਬਜੇ ਬੀਰ ਖੇਤੰ

Baagarhadaan Baaje Baje Beera Khetaan ॥

ਚੰਡੀ ਚਰਿਤ੍ਰ ੨ ਅ. ੪ - ੧੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗੜਦੰ ਨਾਚੇ ਸੁ ਭੂਤੰ ਪਰੇਤੰ ॥੩੯॥੧੧੬॥

Naagarhadaan Naache Su Bhootaan Paretaan ॥39॥116॥

The musical instruments of the warriors are being played and the ghosts and goblins are dancing.39.116.

ਚੰਡੀ ਚਰਿਤ੍ਰ ੨ ਅ. ੪ - ੧੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੰ ਤੀਰੰ ਬਾਗੜਦੰ ਬਾਣੰ

Taagarhadaan Teeraan Baagarhadaan Baanaan ॥

ਚੰਡੀ ਚਰਿਤ੍ਰ ੨ ਅ. ੪ - ੧੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੰ ਕਾਤੀ ਕਟਾਰੀ ਕ੍ਰਿਪਾਣੰ

Kaagarhadaan Kaatee Kattaaree Kripaanaan ॥

The noises of the arrows and shafts, daggers and swords are being heard.

ਚੰਡੀ ਚਰਿਤ੍ਰ ੨ ਅ. ੪ - ੧੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗੜਦੰ ਨਾਦੰ ਬਾਗੜਦੰ ਬਾਜੇ

Naagarhadaan Naadaan Baagarhadaan Baaje ॥

ਚੰਡੀ ਚਰਿਤ੍ਰ ੨ ਅ. ੪ - ੧੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰ ਸੂਰੰ ਰਾਗੜਦੰ ਰਾਜੇ ॥੪੦॥੧੧੭॥

Saagarhadaan Sooraan Raagarhadaan Raaje ॥40॥117॥

The music of the musical instruments and the drumming of the trumpets resounds and the warriors and chieftains are doing their job amidst such resonance.40.117.

ਚੰਡੀ ਚਰਿਤ੍ਰ ੨ ਅ. ੪ - ੧੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੰ ਸੰਖੰ ਨਾਗੜਦੰ ਨਫੀਰੰ

Saagarhadaan Saankhaan Naagarhadaan Napheeraan ॥

ਚੰਡੀ ਚਰਿਤ੍ਰ ੨ ਅ. ੪ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੰ ਗੋਮਾਯ ਗਜੇ ਗਹੀਰੰ

Gaagarhadaan Gomaaya Gaje Gaheeraan ॥

The conches, clarionets and the drums resounded.

ਚੰਡੀ ਚਰਿਤ੍ਰ ੨ ਅ. ੪ - ੧੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗੜਦੰ ਨਗਾਰੇ ਬਾਗੜਦੰ ਬਾਜੇ

Naagarhadaan Nagaare Baagarhadaan Baaje ॥

ਚੰਡੀ ਚਰਿਤ੍ਰ ੨ ਅ. ੪ - ੧੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰ ਜੋਧਾ ਗਾਗੜਦੰ ਗਾਜੇ ॥੪੧॥੧੧੮॥

Jaagarhadaan Jodhaa Gaagarhadaan Gaaje ॥41॥118॥

The trumpets and musical instruments produced their sounds and alongwith their resonance, the warriors thundered.41.118.

ਚੰਡੀ ਚਰਿਤ੍ਰ ੨ ਅ. ੪ - ੧੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਜਿਤੇਕੁ ਰੂਪ ਧਾਰੀਯੰ

Jiteku Roop Dhaareeyaan ॥

ਚੰਡੀ ਚਰਿਤ੍ਰ ੨ ਅ. ੪ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇਕੁ ਦੇਬਿ ਮਾਰੀਯੰ

Titeku Debi Maareeyaan ॥

All the forms of demons created with the spilling of the blood of Rakat Beej on ground, were killed by the goddess.

ਚੰਡੀ ਚਰਿਤ੍ਰ ੨ ਅ. ੪ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇਕੇ ਰੂਪ ਧਾਰਹੀ

Jiteke Roop Dhaarahee ॥

ਚੰਡੀ ਚਰਿਤ੍ਰ ੨ ਅ. ੪ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤਿਓ ਦ੍ਰੁਗਾ ਸੰਘਾਰਹੀ ॥੪੨॥੧੧੯॥

Titiao Darugaa Saanghaarahee ॥42॥119॥

All the forms that are going to materialize, will also be destroyed by Durga.42.119.

ਚੰਡੀ ਚਰਿਤ੍ਰ ੨ ਅ. ੪ - ੧੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ