Sri Dasam Granth Sahib

Displaying Page 2182 of 2820

ਭਛ ਭਾਖਿ ਆਗੇ ਧਰਿ ਦਯੋ ॥੧੦॥

Bhachha Bhaakhi Aage Dhari Dayo ॥10॥

ਚਰਿਤ੍ਰ ੨੨੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮਦਰਾ ਮਾਝ ਚੁਆਇ ਤਿਹ ਮਦ ਕਰਿ ਪ੍ਯਾਯੋ ਪੀਯ

Madaraa Maajha Chuaaei Tih Mada Kari Paiaayo Peeya ॥

ਚਰਿਤ੍ਰ ੨੨੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿ ਬਾਰੁਨਿ ਮੂਰਖਿ ਪਿਯੋ ਭੇਦ ਸਮਝ੍ਯੋ ਜੀਯ ॥੧੧॥

Lahi Baaruni Moorakhi Piyo Bheda Na Samajhaio Jeeya ॥11॥

ਚਰਿਤ੍ਰ ੨੨੩ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਡੀ ਤੁਚਾ ਗਿਲੋਲ ਕੈ ਦੀਨੀ ਡਾਰਿ ਚਲਾਇ

Haadee Tuchaa Gilola Kai Deenee Daari Chalaaei ॥

ਚਰਿਤ੍ਰ ੨੨੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਤ ਮਾਸੁ ਦਾਨਾ ਭਏ ਅਸ੍ਵਨ ਦਯੋ ਖਵਾਇ ॥੧੨॥

Rahata Maasu Daanaa Bhaee Asavan Dayo Khvaaei ॥12॥

ਚਰਿਤ੍ਰ ੨੨੩ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਾ ਸੋ ਰਤਿ ਜਿਨ ਜਾਨਿ ਕਰੀ

Taa So Rati Jin Jaani Na Karee ॥

ਚਰਿਤ੍ਰ ੨੨੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਅਧਿਕ ਕੋਪ ਤ੍ਰਿਯ ਭਰੀ

Taa Par Adhika Kopa Triya Bharee ॥

ਚਰਿਤ੍ਰ ੨੨੩ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਨ੍ਰਿਪ ਕੋ ਤਿਹ ਮਾਸ ਖਵਾਯੋ

Hai Nripa Ko Tih Maasa Khvaayo ॥

ਚਰਿਤ੍ਰ ੨੨੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਨਾਹਿ ਨਾਹਿ ਕਛੁ ਪਾਯੋ ॥੧੩॥

Moorakh Naahi Naahi Kachhu Paayo ॥13॥

ਚਰਿਤ੍ਰ ੨੨੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੩॥੪੨੫੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Teeeesa Charitar Samaapatama Satu Subhama Satu ॥223॥4254॥aphajooaan॥


ਦੋਹਰਾ

Doharaa ॥


ਬਿਸਨ ਕੇਤੁ ਰਾਜਾ ਬਡੋ ਜੂਨਾਗੜ ਕੋ ਈਸ

Bisan Ketu Raajaa Bado Joonaagarha Ko Eeesa ॥

ਚਰਿਤ੍ਰ ੨੨੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਸੌ ਰਾਜ ਧੌ ਅਲਕਿਸ ਕੈ ਜਗਦੀਸ ॥੧॥

Eiaandar Chaandar Sou Raaja Dhou Alakisa Kai Jagadeesa ॥1॥

ਚਰਿਤ੍ਰ ੨੨੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸ੍ਰੀ ਤ੍ਰਿਪਰਾਰਿ ਕਲਾ ਤਾ ਕੀ ਤ੍ਰਿਯ

Sree Triparaari Kalaa Taa Kee Triya ॥

ਚਰਿਤ੍ਰ ੨੨੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਬਸਿ ਰਾਖ੍ਯੋ ਜਿਨ ਕਰਿ ਪਿਯ

Man Karma Basi Raakhio Jin Kari Piya ॥

ਚਰਿਤ੍ਰ ੨੨੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤਰੁਨਿ ਕੋ ਰੂਪ ਬਿਰਾਜੈ

Adhika Taruni Ko Roop Biraajai ॥

ਚਰਿਤ੍ਰ ੨੨੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਤ੍ਰਿਪੁਰਾਰਿ ਨਿਰਖਿ ਦੁਤਿ ਲਾਜੈ ॥੨॥

Sree Tripuraari Nrikhi Duti Laajai ॥2॥

ਚਰਿਤ੍ਰ ੨੨੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਨਵਲ ਕੁਅਰ ਇਕ ਸਾਹੁ ਕੋ ਪੂਤ ਰਹੈ ਸੁਕੁਮਾਰ

Navala Kuar Eika Saahu Ko Poota Rahai Sukumaara ॥

ਚਰਿਤ੍ਰ ੨੨੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝ ਰਹੀ ਤ੍ਰਿਪੁਰਾਰਿ ਕਲਾ ਤਾ ਕੋ ਰੂਪ ਨਿਹਾਰਿ ॥੩॥

Reejha Rahee Tripuraari Kalaa Taa Ko Roop Nihaari ॥3॥

ਚਰਿਤ੍ਰ ੨੨੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥