Sri Dasam Granth Sahib

Displaying Page 2185 of 2820

ਜੋ ਸਿਵ ਬਚਨ ਕਹਿਯੋ ਸੋ ਹ੍ਵੈ ਹੈ

Jo Siva Bachan Kahiyo So Havai Hai ॥

ਚਰਿਤ੍ਰ ੨੨੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਪਰੋਸੋ ਸੁਤ ਗ੍ਰਿਹ ਦੈ ਹੈ ॥੧੫॥

Pariyo Paroso Suta Griha Dai Hai ॥15॥

ਚਰਿਤ੍ਰ ੨੨੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਨ੍ਰਿਪਤਿ ਜਾਰ ਡਰਪਾਨੋ

Aavata Nripati Jaara Darpaano ॥

ਚਰਿਤ੍ਰ ੨੨੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸੋ ਯੌ ਬਚਨ ਬਖਾਨੋ

Raanee So You Bachan Bakhaano ॥

ਚਰਿਤ੍ਰ ੨੨੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਾਪ੍ਰਾਧ ਮੋ ਕੌ ਤੈ ਮਾਰਿਯੋ

Niraaparaadha Mo Kou Tai Maariyo ॥

ਚਰਿਤ੍ਰ ੨੨੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤ੍ਰਿਯ ਕਛੁ ਤੋਰਿ ਬਿਗਾਰਿਯੋ ॥੧੬॥

Mai Triya Kachhu Na Tori Bigaariyo ॥16॥

ਚਰਿਤ੍ਰ ੨੨੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਬਚ ਸਿਮਰਿ ਤਹਾ ਨ੍ਰਿਪ ਗਯੋ

Siva Bacha Simari Tahaa Nripa Gayo ॥

ਚਰਿਤ੍ਰ ੨੨੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਤ ਨਿਜੁ ਤ੍ਰਿਯ ਸੇ ਭਯੋ

Bhoga Karta Niju Triya Se Bhayo ॥

ਚਰਿਤ੍ਰ ੨੨੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਠਿ ਫੇਰਿ ਗ੍ਰਿਹ ਕੋ ਜਬ ਧਾਯੋ

Peetthi Pheri Griha Ko Jaba Dhaayo ॥

ਚਰਿਤ੍ਰ ੨੨੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤ੍ਰਿਯ ਆਪਨੋ ਜਾਰ ਬੁਲਾਯੋ ॥੧੭॥

Taba Triya Aapano Jaara Bulaayo ॥17॥

ਚਰਿਤ੍ਰ ੨੨੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਕਹਾ ਜਾਤ ਰਾਜਾ ਕਹਿਯੋ ਸਿਵ ਸੁਤ ਦੀਨੋ ਧਾਮ

Kahaa Jaata Raajaa Kahiyo Siva Suta Deeno Dhaam ॥

ਚਰਿਤ੍ਰ ੨੨੪ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲੋ ਪਲੋਸੋ ਲੀਜਿਯੈ ਮੋਹਨਿ ਰਖਿਯੈ ਨਾਮ ॥੧੮॥

Palo Paloso Leejiyai Mohani Rakhiyai Naam ॥18॥

ਚਰਿਤ੍ਰ ੨੨੪ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪ੍ਰਥਮ ਜਾਰ ਕੋ ਬੋਲਿ ਪਠਾਯੋ

Parthama Jaara Ko Boli Patthaayo ॥

ਚਰਿਤ੍ਰ ੨੨੪ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਦੁੰਦਭਿ ਪੁਨਿ ਰਾਵ ਬੁਲਾਯੋ

Dai Duaandabhi Puni Raava Bulaayo ॥

ਚਰਿਤ੍ਰ ੨੨੪ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕੂਕਿ ਕੈ ਪੁਰਹਿ ਸੁਨਾਇਸਿ

Bahuri Kooki Kai Purhi Sunaaeisi ॥

ਚਰਿਤ੍ਰ ੨੨੪ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤਵਾ ਕੋ ਸੁਤ ਕੈ ਠਹਰਾਇਸਿ ॥੧੯॥

Mitavaa Ko Suta Kai Tthaharaaeisi ॥19॥

ਚਰਿਤ੍ਰ ੨੨੪ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਨਿਸੁ ਦਿਨ ਰਾਖਤ ਜਾਰ ਕੋ ਸੁਤ ਸੁਤ ਕਹਿ ਕਹਿ ਧਾਮ

Nisu Din Raakhta Jaara Ko Suta Suta Kahi Kahi Dhaam ॥

ਚਰਿਤ੍ਰ ੨੨੪ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਬਚ ਲਹਿ ਨ੍ਰਿਪ ਚੁਪ ਰਹਿਯੋ ਇਹ ਛਲ ਛਲ੍ਯੋ ਸੁ ਬਾਮ ॥੨੦॥

Siva Bacha Lahi Nripa Chupa Rahiyo Eih Chhala Chhalaio Su Baam ॥20॥

ਚਰਿਤ੍ਰ ੨੨੪ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੪॥੪੨੭੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Choubeesa Charitar Samaapatama Satu Subhama Satu ॥224॥4274॥aphajooaan॥


ਚੌਪਈ

Choupaee ॥


ਬਾਰਾਣਸੀ ਨਗਰਿਕ ਬਿਰਾਜੈ

Baaraansee Nagarika Biraajai ॥

ਚਰਿਤ੍ਰ ੨੨੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ