Sri Dasam Granth Sahib

Displaying Page 219 of 2820

ਜਿਤੇਕੁ ਸਸਤ੍ਰ ਵਾ ਝਰੇ

Jiteku Sasatar Vaa Jhare ॥

ਚੰਡੀ ਚਰਿਤ੍ਰ ੨ ਅ. ੪ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਵਾਹ ਸ੍ਰੋਨ ਕੇ ਪਰੇ

Parvaaha Sarona Ke Pare ॥

With the showering of weapons (on Rakat Beej), the currents of blood ooxed out (from the body of Rakat Beej).

ਚੰਡੀ ਚਰਿਤ੍ਰ ੨ ਅ. ੪ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੀਕਿ ਬਿੰਦਕਾ ਗਿਰੈ

Jiteeki Biaandakaa Grii ॥

ਚੰਡੀ ਚਰਿਤ੍ਰ ੨ ਅ. ੪ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਪਾਨ ਕਾਲਿਕਾ ਕਰੈ ॥੪੩॥੧੨੦॥

Su Paan Kaalikaa Kari ॥43॥120॥

All the drops that fell (on the ground), the goddess Kali drank them all.43.120.

ਚੰਡੀ ਚਰਿਤ੍ਰ ੨ ਅ. ੪ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਹੂਓ ਸ੍ਰੋਣ ਹੀਨੰ

Hooao Sarona Heenaan ॥

ਚੰਡੀ ਚਰਿਤ੍ਰ ੨ ਅ. ੪ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਅੰਗ ਛੀਨੰ

Bhayo Aanga Chheenaan ॥

The demon-chief Rakat Beej became bloodless and his limbs became very weak.

ਚੰਡੀ ਚਰਿਤ੍ਰ ੨ ਅ. ੪ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਅੰਤਿ ਝੂਮੰ

Giriyo Aanti Jhoomaan ॥

ਚੰਡੀ ਚਰਿਤ੍ਰ ੨ ਅ. ੪ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਮੇਘ ਭੂਮੰ ॥੪੪॥੧੨੧॥

Mano Megha Bhoomaan ॥44॥121॥

Ultimatley he fell down on the ground wavering like the clound on he earth.44.121.

ਚੰਡੀ ਚਰਿਤ੍ਰ ੨ ਅ. ੪ - ੧੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੇ ਦੇਵ ਹਰਖੇ

Sabe Dev Harkhe ॥

ਚੰਡੀ ਚਰਿਤ੍ਰ ੨ ਅ. ੪ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਨ ਧਾਰ ਬਰਖੇ

Suman Dhaara Barkhe ॥

All the gods were pleased (to see this) and they showered the flowers.

ਚੰਡੀ ਚਰਿਤ੍ਰ ੨ ਅ. ੪ - ੧੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤ ਬਿੰਦ ਮਾਰੇ

Rakata Biaanda Maare ॥

ਚੰਡੀ ਚਰਿਤ੍ਰ ੨ ਅ. ੪ - ੧੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸੰਤ ਉਬਾਰੇ ॥੪੫॥੧੨੨॥

Sabai Saanta Aubaare ॥45॥122॥

Rakat Beej was killed and in this way the goddess saved the saints.45.122.

ਚੰਡੀ ਚਰਿਤ੍ਰ ੨ ਅ. ੪ - ੧੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਰਕਤ ਬੀਰਜ ਬਧਹ ਚਤੁਰਥ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੪॥

Eiti Sree Bachitar Naattake Chaandi Charitare Rakata Beeraja Badhaha Chaturtha Dhiaaya Saanpooranaam Satu Subhama Satu ॥4॥

Thus the Fourth Chapter entitled “The Killing of Rakat Beej” of Chandi Charitra of BACHITTAR is completed.4.


ਅਥ ਨਿਸੁੰਭ ਜੁਧ ਕਥਨੰ

Atha Nisuaanbha Judha Kathanaan ॥

Now the battle with Nisumbh is described:


ਦੋਹਰਾ

Doharaa ॥

DOHRA


ਸੁੰਭ ਨਿਸੁੰਭ ਸੁਣਿਯੋ ਜਬੈ ਰਕਤਬੀਰਜ ਕੋ ਨਾਸ

Suaanbha Nisuaanbha Suniyo Jabai Rakatabeeraja Ko Naasa ॥

When Sumbh and Nisumbh heard about the destruction of Rakat Beej

ਚੰਡੀ ਚਰਿਤ੍ਰ ੨ ਅ. ੫ -੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਚੜਤ ਭੈ ਜੋਰਿ ਦਲ ਸਜੇ ਪਰਸੁ ਅਰੁ ਪਾਸਿ ॥੧॥੧੨੩॥

Aapa Charhata Bhai Jori Dala Saje Parsu Aru Paasi ॥1॥123॥

They marched forward themselves gathering their forces and bedecking themselves with axes and nooses.1.123.

ਚੰਡੀ ਚਰਿਤ੍ਰ ੨ ਅ. ੫ -੧੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਚੜੇ ਸੁੰਭ ਨੈਸੁੰਭ ਸੂਰਾ ਅਪਾਰੰ

Charhe Suaanbha Naisuaanbha Sooraa Apaaraan ॥

The mighty warriors Sumbh and Nisumbh began the invasion.

ਚੰਡੀ ਚਰਿਤ੍ਰ ੨ ਅ. ੫ -੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਨਦ ਨਾਦੰ ਸੁ ਧਉਸਾ ਧੁਕਾਰੰ

Autthe Nada Naadaan Su Dhausaa Dhukaaraan ॥

The sound of musical instruments and trumpets resounded.

ਚੰਡੀ ਚਰਿਤ੍ਰ ੨ ਅ. ੫ -੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਅਸਟ ਸੈ ਕੋਸ ਲਉ ਛਤ੍ਰ ਛਾਯੰ

Bhaeee Asatta Sai Kosa Lau Chhatar Chhaayaan ॥

The shade of canopies spread over eight hundred kos.

ਚੰਡੀ ਚਰਿਤ੍ਰ ੨ ਅ. ੫ -੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਚੰਦ ਸੂਰੰ ਡਰਿਯੋ ਦੇਵ ਰਾਯੰ ॥੨॥੧੨੪॥

Bhaje Chaanda Sooraan Dariyo Dev Raayaan ॥2॥124॥

And the sun and moon sped away and Indra, the king of gods was frightened.2.124.

ਚੰਡੀ ਚਰਿਤ੍ਰ ੨ ਅ. ੫ -੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਕਾ ਭੁੰਕ ਭੇਰੀ ਢਕਾ ਢੁੰਕ ਢੋਲੰ

Bhakaa Bhuaanka Bheree Dhakaa Dhuaanka Dholaan ॥

The drum and the tabor reverberated.

ਚੰਡੀ ਚਰਿਤ੍ਰ ੨ ਅ. ੫ -੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ