Sri Dasam Granth Sahib

Displaying Page 2190 of 2820

ਕਾਜਿ ਕ੍ਰੋਰਿ ਕੁਟੁਵਾਰ ਖਜਾਨੋ ਤਬ ਲਹਿਯੋ

Kaaji Karori Kuttuvaara Khjaano Taba Lahiyo ॥

ਚਰਿਤ੍ਰ ੨੨੬ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਤਿ ਸ੍ਰਾਪ ਭਯੋ ਕਹਿਯੋ ਅਤਿਥ ਜੈਸੋ ਦਯੋ ॥੧੧॥

Ho Sati Saraapa Bhayo Kahiyo Atitha Jaiso Dayo ॥11॥

ਚਰਿਤ੍ਰ ੨੨੬ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੋਫਿਨ ਕੋ ਮੂੰਡਿ ਮੂੰਡਿ ਅਮਲੀ ਗਯੋ

Sabha Sophin Ko Mooaandi Mooaandi Amalee Gayo ॥

ਚਰਿਤ੍ਰ ੨੨੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਰੇ ਲਈ ਨਿਕਾਰਿ ਠੀਕਰੀ ਦੈ ਭਯੋ

Muhare Laeee Nikaari Ttheekaree Dai Bhayo ॥

ਚਰਿਤ੍ਰ ੨੨੬ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜੁ ਲਗੇ ਓਹਿ ਦੇਸ ਅਤਿਥ ਕੋ ਮਾਨਿਯੈ

Aaju Lage Aohi Desa Atitha Ko Maaniyai ॥

ਚਰਿਤ੍ਰ ੨੨੬ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਸਲਾ ਇਹ ਮਸਹੂਰ ਜਗਤ ਮੈ ਜਾਨਿਯੈ ॥੧੨॥

Ho Masalaa Eih Masahoora Jagata Mai Jaaniyai ॥12॥

ਚਰਿਤ੍ਰ ੨੨੬ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਵਾ ਕੇ ਖਾਨਾ ਨੈ ਲਿਖ੍ਯੋ ਹਜਰਤਿ ਜੂ ਕੋ ਬਨਾਇ

Vaa Ke Khaanaa Nai Likhio Hajarti Joo Ko Banaaei ॥

ਚਰਿਤ੍ਰ ੨੨੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਾਪ ਦਯੋ ਇਕ ਅਤਿਥ ਨੈ ਸਭ ਧਨ ਗਯੋ ਗਵਾਇ ॥੧੩॥

Saraapa Dayo Eika Atitha Nai Sabha Dhan Gayo Gavaaei ॥13॥

ਚਰਿਤ੍ਰ ੨੨੬ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੬॥੪੩੦੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chhabeesavo Charitar Samaapatama Satu Subhama Satu ॥226॥4302॥aphajooaan॥


ਦੋਹਰਾ

Doharaa ॥


ਦੇਸ ਮਾਲਵਾ ਕੇ ਬਿਖੈ ਮਦਨ ਸੈਨ ਇਕ ਰਾਇ

Desa Maalavaa Ke Bikhi Madan Sain Eika Raaei ॥

ਚਰਿਤ੍ਰ ੨੨੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੜ ਤਾ ਸੌ ਰਾਜਾ ਬਿਧਿਹਿ ਔਰ ਸਕਿਯੋ ਬਨਾਇ ॥੧॥

Garha Taa Sou Raajaa Bidhihi Aour Na Sakiyo Banaaei ॥1॥

ਚਰਿਤ੍ਰ ੨੨੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਰਹੈ ਤਿਹ ਤਰੁਨਿ ਕੋ ਸ੍ਰੀ ਮਨਿਮਾਲ ਮਤੀਯ

Naam Rahai Tih Taruni Ko Sree Manimaala Mateeya ॥

ਚਰਿਤ੍ਰ ੨੨੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨਸਾ ਬਾਚਾ ਕਰਮਨਾ ਬਸਿ ਕਰਿ ਰਾਖਿਯੋ ਪੀਯ ॥੨॥

Mansaa Baachaa Karmanaa Basi Kari Raakhiyo Peeya ॥2॥

ਚਰਿਤ੍ਰ ੨੨੭ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਤਹਾ ਇਕ ਸਾਹੁ ਕੋ ਨਾਮੁ ਰਾਇ ਮਹਬੂਬ

Poota Tahaa Eika Saahu Ko Naamu Raaei Mahabooba ॥

ਚਰਿਤ੍ਰ ੨੨੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੀਲ ਸੁਚਿ ਬ੍ਰਤਨ ਮੈ ਗੜਿਯੋ ਬਿਧਾਤੈ ਖੂਬ ॥੩॥

Roop Seela Suchi Bartan Mai Garhiyo Bidhaatai Khooba ॥3॥

ਚਰਿਤ੍ਰ ੨੨੭ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਅਮਿਤ ਤਰੁਨਿ ਕੋ ਰੂਪ ਬਿਰਾਜੈ

Amita Taruni Ko Roop Biraajai ॥

ਚਰਿਤ੍ਰ ੨੨੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਮੁਖ ਨਿਰਖ ਚੰਦ੍ਰਮਾ ਲਾਜੈ

Jih Mukh Nrikh Chaandarmaa Laajai ॥

ਚਰਿਤ੍ਰ ੨੨੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸਮ ਤਾ ਕੀ ਕੋਊ ਨਾਹੀ

Suaandar Sama Taa Kee Koaoo Naahee ॥

ਚਰਿਤ੍ਰ ੨੨੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵੰਤ ਪ੍ਰਗਟਿਯੋ ਜਗ ਮਾਹੀ ॥੪॥

Roopvaanta Pargattiyo Jaga Maahee ॥4॥

ਚਰਿਤ੍ਰ ੨੨੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਵਹ ਕੁਅਰ ਨਿਹਾਰਿਯੋ

Jaba Raanee Vaha Kuar Nihaariyo ॥

ਚਰਿਤ੍ਰ ੨੨੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਆਪਨੇ ਹ੍ਰਿਦੈ ਬਿਚਾਰਿਯੋ

Eihi Aapane Hridai Bichaariyo ॥

ਚਰਿਤ੍ਰ ੨੨੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ