Sri Dasam Granth Sahib

Displaying Page 2193 of 2820

ਭੇਤ ਚਿਤ ਕੌ ਨ੍ਰਿਪਹਿ ਜਤਾਵਾ ॥੫॥

Bheta Chita Kou Nripahi Jataavaa ॥5॥

ਚਰਿਤ੍ਰ ੨੨੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥


ਤਾਜੀ ਕੂੰ ਤੁਰਾਇ ਕੈ ਅਸਾੜੀ ਓੜਿ ਰਾਹ ਪੌਣਾ ਜਾਲਿਮ ਜਵਾਲ ਦੁਹਾਂ ਨੈਨਾਂ ਨੂੰ ਨਚਾਵਣਾ

Taajee Kooaan Turaaei Kai Asaarhee Aorhi Raaha Pounaa Jaalima Javaala Duhaan Nainaan Nooaan Nachaavanaa ॥

ਚਰਿਤ੍ਰ ੨੨੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਦਿਵਾਇ ਬਾੜ ਬਿਸਿਖ ਚੜਾਇ ਕੈ ਖੁਸਾਲੀ ਨੂੰ ਬੜਾਇ ਨਾਲੇ ਕੈਫਾਂ ਨੂੰ ਚੜਾਵਣਾ

Aanjan Divaaei Baarha Bisikh Charhaaei Kai Khusaalee Nooaan Barhaaei Naale Kaiphaan Nooaan Charhaavanaa ॥

ਚਰਿਤ੍ਰ ੨੨੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਦਨ ਦਿਖਾਣਾ ਸਾਨੂੰ ਛਾਤੀ ਨਾਲ ਲਾਣਾ ਅਤੇ ਨੈਣਾ ਨਾਲਿ ਨੈਣ ਜੋੜਿ ਵੇਹਾ ਨੇਹੁ ਲਾਵਣਾ

Badan Dikhaanaa Saanooaan Chhaatee Naala Laanaa Ate Nainaa Naali Nain Jorhi Vehaa Nehu Laavanaa ॥

ਚਰਿਤ੍ਰ ੨੨੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਚੇ ਪਤ੍ਰ ਆਣਾ ਮੈਹੀ ਮਿਲੇ ਬ੍ਯਾਂ ਜਾਣਾ ਸਾਈ ਯਾਰੋ ਜੀ ਅਸਾਡੇ ਪਾਸ ਆਵਣਾ ਹੀ ਆਵਣਾ ॥੬॥

Baache Patar Aanaa Maihee Mile Baiaan Na Jaanaa Saaeee Yaaro Jee Asaade Paasa Aavanaa Hee Aavanaa ॥6॥

ਚਰਿਤ੍ਰ ੨੨੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਗੁਡੀਯਾ ਬਿਖੈ ਸੰਦੇਸ ਲਿਖਿ ਦੀਨੋ ਕੁਅਰਿ ਪਠਾਇ

Gudeeyaa Bikhi Saandesa Likhi Deeno Kuari Patthaaei ॥

ਚਰਿਤ੍ਰ ੨੨੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿਕ ਬਾਰ ਲਾਗੀ ਨਹੀ ਨ੍ਰਿਪਹਿ ਪਹੂੰਚੀ ਜਾਇ ॥੭॥

Tanika Baara Laagee Nahee Nripahi Pahooaanchee Jaaei ॥7॥

ਚਰਿਤ੍ਰ ੨੨੮ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪਤੀਯਾ ਛੋਰਿ ਲਖੀ ਪ੍ਰਿਯ ਕਹਾ

Pateeyaa Chhori Lakhee Priya Kahaa ॥

ਚਰਿਤ੍ਰ ੨੨੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਪਠਿਯੋ ਤਰੁਨੀ ਲਿਖਿ ਉਹਾ

Eih Patthiyo Tarunee Likhi Auhaa ॥

ਚਰਿਤ੍ਰ ੨੨੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਗੁਡੀਯਾ ਪਰ ਬੈਠਹੁ ਧਾਈ

Yaa Gudeeyaa Par Baitthahu Dhaaeee ॥

ਚਰਿਤ੍ਰ ੨੨੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤ ਕਰਹੁ ਚਿਤ ਮੈ ਰਾਈ ॥੮॥

Chiaanta Na Karhu Chita Mai Raaeee ॥8॥

ਚਰਿਤ੍ਰ ੨੨੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਗੁਡੀਯਾ ਉਪਰ ਚੜਿ ਆਵਹੁ

Kai Gudeeyaa Aupar Charhi Aavahu ॥

ਚਰਿਤ੍ਰ ੨੨੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਟਾਂਗ ਤਰੇ ਕਰਿ ਜਾਵਹੁ

Naatar Ttaanga Tare Kari Jaavahu ॥

ਚਰਿਤ੍ਰ ੨੨੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਹਿ ਗਿਰਨ ਧਰਨ ਪਰ ਦੇਊ

Jo Tuhi Grin Dharn Par Deaoo ॥

ਚਰਿਤ੍ਰ ੨੨੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਰਗ ਸਾਚ ਕਰਿ ਬਾਸ ਲੇਊ ॥੯॥

Savarga Saacha Kari Baasa Na Leaoo ॥9॥

ਚਰਿਤ੍ਰ ੨੨੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮਾਤ੍ਰ ਪਛ ਸਤ ਸਪਤ ਪਿਤੁ ਪਰੈ ਨਰਕ ਕੁਲ ਸੋਇ

Maatar Pachha Sata Sapata Pitu Pari Narka Kula Soei ॥

ਚਰਿਤ੍ਰ ੨੨੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਗੁਡੀਯਾ ਤੇ ਭੂਮਿ ਪਰਿ ਪਤਨ ਤਿਹਾਰੋ ਹੋਇ ॥੧੦॥

Jou Gudeeyaa Te Bhoomi Pari Patan Tihaaro Hoei ॥10॥

ਚਰਿਤ੍ਰ ੨੨੮ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤੁਮ ਯਾ ਕੌ ਪਿਯ ਡੋਰਿ ਜਾਨਹੁ

Tuma Yaa Kou Piya Dori Na Jaanhu ॥

ਚਰਿਤ੍ਰ ੨੨੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਗੂਆ ਕੈ ਯਾ ਕੌ ਪਹਿਚਾਨਹੁ

Sagooaa Kai Yaa Kou Pahichaanhu ॥

ਚਰਿਤ੍ਰ ੨੨੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ