Sri Dasam Granth Sahib

Displaying Page 2196 of 2820

ਮੁਹਰਨ ਕੇ ਕੁਲਿ ਸੁਨਤ ਉਚਰੇ

Muharn Ke Kuli Sunata Auchare ॥

ਚਰਿਤ੍ਰ ੨੨੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਪਉਤ੍ਰ ਤਾ ਦਿਨ ਤੇ ਤਾ ਕੇ

Putar Pautar Taa Din Te Taa Ke ॥

ਚਰਿਤ੍ਰ ੨੨੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਦਿਤ ਭਏ ਸੇਵਾ ਕਹ ਵਾ ਕੇ ॥੨॥

Audita Bhaee Sevaa Kaha Vaa Ke ॥2॥

ਚਰਿਤ੍ਰ ੨੨੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜੁ ਕਛੁ ਕਹੈ ਪ੍ਰਿਯ ਮਾਨਹੀ ਸੇਵਾ ਕਰਹਿ ਬਨਾਇ

Ju Kachhu Kahai Priya Maanhee Sevaa Karhi Banaaei ॥

ਚਰਿਤ੍ਰ ੨੨੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਇਸੁ ਮੈ ਸਭ ਹੀ ਚਲੈ ਦਰਬੁ ਹੇਤ ਲਲਚਾਇ ॥੩॥

Aaeisu Mai Sabha Hee Chalai Darbu Heta Lalachaaei ॥3॥

ਚਰਿਤ੍ਰ ੨੨੯ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜੋ ਆਗ੍ਯਾ ਤ੍ਰਿਯ ਕਰੈ ਸੁ ਮਾਨੈ

Jo Aagaiaa Triya Kari Su Maani ॥

ਚਰਿਤ੍ਰ ੨੨੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਤਿਨ ਕੋ ਮੁਹਰੈ ਪਹਿਚਾਨੈ

Jootin Ko Muhari Pahichaani ॥

ਚਰਿਤ੍ਰ ੨੨੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜੁ ਕਾਲਿ ਬੁਢਿਯਾ ਮਰਿ ਜੈ ਹੈ

Aaju Kaali Budhiyaa Mari Jai Hai ॥

ਚਰਿਤ੍ਰ ੨੨੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਦਰਬੁ ਹਮਾਰੋ ਹ੍ਵੈ ਹੈ ॥੪॥

Sabha Hee Darbu Hamaaro Havai Hai ॥4॥

ਚਰਿਤ੍ਰ ੨੨੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਨਿਕਟਿ ਕੁਟੰਬ ਸਭਾਵੈ

Jaba Tih Nikatti Kuttaanba Sabhaavai ॥

ਚਰਿਤ੍ਰ ੨੨੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਬੁਢਿਯਾ ਯੌ ਬਚਨ ਸੁਨਾਵੈ

Taha Budhiyaa You Bachan Sunaavai ॥

ਚਰਿਤ੍ਰ ੨੨੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯਤ ਲਗੇ ਇਹ ਦਰਬ ਹਮਾਰੋ

Jiyata Lage Eih Darba Hamaaro ॥

ਚਰਿਤ੍ਰ ੨੨੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਲੀਜਿਯਹੁ ਪੂਤ ਤਿਹਾਰੋ ॥੫॥

Bahuri Leejiyahu Poota Tihaaro ॥5॥

ਚਰਿਤ੍ਰ ੨੨੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਤ੍ਰਿਯਾ ਰੋਗਨੀ ਭਈ

Jaba Vahu Triyaa Roganee Bhaeee ॥

ਚਰਿਤ੍ਰ ੨੨੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਕੁਟਵਾਰਹਿ ਕਹਿ ਗਈ

Kaajee Kuttavaarahi Kahi Gaeee ॥

ਚਰਿਤ੍ਰ ੨੨੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਧਰਮ ਜੋ ਪ੍ਰਥਮ ਕਰੈਹੈ

Karma Dharma Jo Parthama Karihi ॥

ਚਰਿਤ੍ਰ ੨੨੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਤ ਬਹੁਰਿ ਖਜਾਨੋ ਲੈਹੈ ॥੬॥

So Suta Bahuri Khjaano Laihi ॥6॥

ਚਰਿਤ੍ਰ ੨੨੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਕਰਮ ਧਰਮ ਸੁਤ ਜਬ ਲਗੇ ਕਰੈ ਪ੍ਰਥਮ ਬਨਾਇ

Karma Dharma Suta Jaba Lage Kari Na Parthama Banaaei ॥

ਚਰਿਤ੍ਰ ੨੨੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਸੁਤਨ ਦੀਜਿਯਹੁ ਹਮਰੋ ਦਰਬੁ ਬੁਲਾਇ ॥੭॥

Taba Lou Sutan Na Deejiyahu Hamaro Darbu Bulaaei ॥7॥

ਚਰਿਤ੍ਰ ੨੨੯ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਕਿਤਿਕ ਦਿਨਨ ਬੁਢਿਯਾ ਮਰਿ ਗਈ

Kitika Dinn Budhiyaa Mari Gaeee ॥

ਚਰਿਤ੍ਰ ੨੨੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ