Sri Dasam Granth Sahib

Displaying Page 2197 of 2820

ਤਿਨ ਕੇ ਹ੍ਰਿਦਨ ਖੁਸਾਲੀ ਭਈ

Tin Ke Hridan Khusaalee Bhaeee ॥

ਚਰਿਤ੍ਰ ੨੨੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਧਰਮ ਜੋ ਪ੍ਰਥਮ ਕਰੈਹੈ

Karma Dharma Jo Parthama Karihi ॥

ਚਰਿਤ੍ਰ ੨੨੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਇਹ ਬਾਟਿ ਖਜਾਨੋ ਲੈਹੈ ॥੮॥

Puni Eih Baatti Khjaano Laihi ॥8॥

ਚਰਿਤ੍ਰ ੨੨੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਕਰਮ ਧਰਮ ਤਾ ਕੇ ਕਰੇ ਅਤਿ ਧਨੁ ਸੁਤਨ ਲਗਾਇ

Karma Dharma Taa Ke Kare Ati Dhanu Sutan Lagaaei ॥

ਚਰਿਤ੍ਰ ੨੨੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਸੰਦੂਕ ਪਨ੍ਹੀਨ ਕੇ ਛੋਰਤ ਭੇ ਮਿਲਿ ਆਇ ॥੯॥

Bahuri Saandooka Panheena Ke Chhorata Bhe Mili Aaei ॥9॥

ਚਰਿਤ੍ਰ ੨੨੯ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਇਹ ਚਰਿਤ੍ਰ ਤ੍ਰਿਯ ਸੇਵ ਕਰਾਈ

Eih Charitar Triya Seva Karaaeee ॥

ਚਰਿਤ੍ਰ ੨੨੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਨ ਦਰਬੁ ਕੌ ਲੋਭ ਦਿਖਾਈ

Sutan Darbu Kou Lobha Dikhaaeee ॥

ਚਰਿਤ੍ਰ ੨੨੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਅੰਤ ਕਛੁ ਕਰ ਆਯੋ

Tin Ke Aanta Na Kachhu Kar Aayo ॥

ਚਰਿਤ੍ਰ ੨੨੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਬਲ ਅਪਨੋ ਮੂੰਡ ਮੁੰਡਾਯੋ ॥੧੦॥

Chhala Bala Apano Mooaanda Muaandaayo ॥10॥

ਚਰਿਤ੍ਰ ੨੨੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੯॥੪੩੪੪॥ਅਫਜੂੰ॥

Eiti Sree Charitar Pakhyaane Triyaa Charitare Maantaree Bhoop Saanbaade Doei Sou Aunateesa Charitar Samaapatama Satu Subhama Satu ॥229॥4344॥aphajooaan॥


ਦੋਹਰਾ

Doharaa ॥


ਮਾਲਨੇਰ ਕੇ ਦੇਸ ਮੈ ਮਰਗਜ ਪੁਰ ਇਕ ਗਾਉਂ

Maalanera Ke Desa Mai Margaja Pur Eika Gaauna ॥

ਚਰਿਤ੍ਰ ੨੩੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਏਕ ਤਿਹ ਠਾਂ ਬਸਤ ਮਦਨ ਸਾਹ ਤਿਹ ਨਾਉ ॥੧॥

Saaha Eeka Tih Tthaan Basata Madan Saaha Tih Naau ॥1॥

ਚਰਿਤ੍ਰ ੨੩੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਮਤੀ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ

Madan Matee Taa Kee Triyaa Jaa Ko Roop Apaara ॥

ਚਰਿਤ੍ਰ ੨੩੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਮਦਨ ਠਠਕੇ ਰਹੈ ਤਿਹ ਰਤਿ ਰੂਪ ਬਿਚਾਰ ॥੨॥

Aapu Madan Tthatthake Rahai Tih Rati Roop Bichaara ॥2॥

ਚਰਿਤ੍ਰ ੨੩੦ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੇਲਾ ਰਾਮ ਤਹਾਂ ਹੁਤੋ ਏਕ ਸਾਹ ਕੋ ਪੂਤ

Chelaa Raam Tahaan Huto Eeka Saaha Ko Poota ॥

ਚਰਿਤ੍ਰ ੨੩੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਲ ਗੁਨਨ ਭੀਤਰ ਚਤੁਰ ਸੁੰਦਰ ਮਦਨ ਸਰੂਪ ॥੩॥

Sagala Gunan Bheetr Chatur Suaandar Madan Saroop ॥3॥

ਚਰਿਤ੍ਰ ੨੩੦ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਚੇਲਾ ਰਾਮ ਜਬੈ ਤ੍ਰਿਯ ਲਹਿਯੋ

Chelaa Raam Jabai Triya Lahiyo ॥

ਚਰਿਤ੍ਰ ੨੩੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਤਬੈ ਮਦਨ ਤਨ ਗਹਿਯੋ

Taa Ko Tabai Madan Tan Gahiyo ॥

ਚਰਿਤ੍ਰ ੨੩੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨਿ ਤਦਿਨ ਤੇ ਰਹਤ ਲੁਭਾਈ

Taruni Tadin Te Rahata Lubhaaeee ॥

ਚਰਿਤ੍ਰ ੨੩੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸਜਨ ਛਬਿ ਰਹੀ ਬਿਕਾਈ ॥੪॥

Nrikhi Sajan Chhabi Rahee Bikaaeee ॥4॥

ਚਰਿਤ੍ਰ ੨੩੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ