Sri Dasam Granth Sahib

Displaying Page 2200 of 2820

ਦੁਹੂੰ ਹਾਥ ਦ੍ਰਿੜ ਬਦਨ ਧਰਤ ਭੀ ਜਾਇ ਕੈ

Duhooaan Haatha Drirha Badan Dharta Bhee Jaaei Kai ॥

ਚਰਿਤ੍ਰ ੨੩੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਇ ਭਈ ਮੁਰਰਾਯੌ ਦਈ ਉਡਾਇ ਕੈ

Baaei Bhaeee Murraayou Daeee Audaaei Kai ॥

ਚਰਿਤ੍ਰ ੨੩੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਦਿ ਮੂੰਦਿ ਮੁਖ ਰਖਤ ਕਹਾਊਂ ਕਰਤ ਹੈ

Mooaandi Mooaandi Mukh Rakhta Kahaaoona Karta Hai ॥

ਚਰਿਤ੍ਰ ੨੩੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਦੇਖਹੁ ਲੋਗ ਸਭਾਇ ਪਿਯਾ ਮੁਰ ਮਰਤ ਹੈ ॥੯॥

Ho Dekhhu Loga Sabhaaei Piyaa Mur Marta Hai ॥9॥

ਚਰਿਤ੍ਰ ੨੩੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜ੍ਯੋਂ ਉਹ ਚਹਤ ਕਿ ਹਾਇ ਪੁਕਾਰੈ

Jaiona Auha Chahata Ki Haaei Pukaarai ॥

ਚਰਿਤ੍ਰ ੨੩੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰਿ ਆਨਿ ਕੋਊ ਪ੍ਰਾਨ ਉਬਾਰੈ

Mori Aani Koaoo Paraan Aubaarai ॥

ਚਰਿਤ੍ਰ ੨੩੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋਂ ਤ੍ਰਿਯ ਮੂੰਦਿ ਮੂੰਦਿ ਮੁਖ ਲੇਈ

Taiona Triya Mooaandi Mooaandi Mukh Leeee ॥

ਚਰਿਤ੍ਰ ੨੩੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸ ਸ੍ਵਾਸਨ ਬਾਹਰ ਦੇਈ ॥੧੦॥

Nikasa Na Savaasan Baahar Deeee ॥10॥

ਚਰਿਤ੍ਰ ੨੩੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸ੍ਵਾਸਾਕੁਲ ਹ੍ਵੈ ਭੂਮਿ ਮੁਰਛਨਾ ਹ੍ਵੈ ਗਿਰਿਯੋ

Savaasaakula Havai Bhoomi Murchhanaa Havai Giriyo ॥

ਚਰਿਤ੍ਰ ੨੩੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਾਮ ਬਾਸਿਯਨ ਆਨਿ ਧਰਿਯੋ ਆਂਖਿਨ ਹਿਰਿਯੋ

Garaam Baasiyan Aani Dhariyo Aanakhin Hiriyo ॥

ਚਰਿਤ੍ਰ ੨੩੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯਤ ਕਛੂ ਤ੍ਰਿਯ ਜਾਨਿ ਗਈ ਲਪਟਾਇ ਕੈ

Jiyata Kachhoo Triya Jaani Gaeee Lapattaaei Kai ॥

ਚਰਿਤ੍ਰ ੨੩੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਲਿ ਦਲ ਚੂਤ੍ਰਨ ਸੌ ਪਿਯ ਦਯੋ ਖਪਾਇ ਕੈ ॥੧੧॥

Ho Mali Dala Chootarn Sou Piya Dayo Khpaaei Kai ॥11॥

ਚਰਿਤ੍ਰ ੨੩੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਦੁਪਹਰੀ ਜਿਨ ਕਰ ਪਿਯਹਿ ਸੰਘਾਰਿਯੋ

Ardha Dupaharee Jin Kar Piyahi Saanghaariyo ॥

ਚਰਿਤ੍ਰ ੨੩੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਾਮ ਬਾਸਿਯਨ ਠਾਢੇ ਚਰਿਤ ਨਿਹਾਰਿਯੋ

Garaam Baasiyan Tthaadhe Charita Nihaariyo ॥

ਚਰਿਤ੍ਰ ੨੩੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਦਿ ਮੂੰਦਿ ਮੁਖ ਨਾਕ ਹਹਾ ਕਹਿ ਕੈ ਰਹੀ

Mooaandi Mooaandi Mukh Naaka Hahaa Kahi Kai Rahee ॥

ਚਰਿਤ੍ਰ ੨੩੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਾਤ ਰੋਗ ਪਤਿ ਮਰੇ ਬੈਦ ਮਿਲ੍ਯੋ ਦਈ ॥੧੨॥

Ho Baata Roga Pati Mare Na Baida Milaio Daeee ॥12॥

ਚਰਿਤ੍ਰ ੨੩੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸਭਹਿਨ ਦੇਖਤ ਪਤਿ ਕੋ ਮਾਰਿਯੋ

Sabhahin Dekhta Pati Ko Maariyo ॥

ਚਰਿਤ੍ਰ ੨੩੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਾਮ ਬਾਸਿਯਨ ਕਛੂ ਬਿਚਾਰਿਯੋ

Garaam Baasiyan Kachhoo Na Bichaariyo ॥

ਚਰਿਤ੍ਰ ੨੩੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੇ ਬ੍ਯੋਗ ਸਦਨ ਤਜਿ ਗਈ

Pati Ke Baioga Sadan Taji Gaeee ॥

ਚਰਿਤ੍ਰ ੨੩੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਰਹਤ ਜਾਇ ਗ੍ਰਿਹ ਭਈ ॥੧੩॥

Taa Ke Rahata Jaaei Griha Bhaeee ॥13॥

ਚਰਿਤ੍ਰ ੨੩੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੧॥੪੩੬੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikateesa Charitar Samaapatama Satu Subhama Satu ॥231॥4365॥aphajooaan॥