Sri Dasam Granth Sahib

Displaying Page 2208 of 2820

ਪ੍ਰਾਨ ਲੇਤ ਤਵ ਹੇਤ ਹਿਯ ਮੇ ਮੈ ਡਰੋ

Paraan Leta Tava Heta Na Hiya Me Mai Daro ॥

ਚਰਿਤ੍ਰ ੨੩੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮਰੇ ਚਿਤ ਚੁਭੈ ਸੁ ਹਮੈ ਬਤਾਇਯੈ

Jo Tumare Chita Chubhai Su Hamai Bataaeiyai ॥

ਚਰਿਤ੍ਰ ੨੩੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰੋਇ ਰੋਇ ਕਰਿ ਨੀਰ ਬ੍ਰਿਥਾ ਗਵਾਇਯੈ ॥੭॥

Ho Roei Roei Kari Neera Na Brithaa Gavaaeiyai ॥7॥

ਚਰਿਤ੍ਰ ੨੩੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਮਿਤ੍ਰਨੀ ਆਜ ਜੁਗਨਿ ਮੈ ਹੋਇ ਹੌ

Sunahu Mitarnee Aaju Jugani Mai Hoei Hou ॥

ਚਰਿਤ੍ਰ ੨੩੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਤ ਸਜਨ ਕੇ ਪ੍ਰਾਨ ਆਪਨੇ ਖੋਇ ਹੌ

Heta Sajan Ke Paraan Aapane Khoei Hou ॥

ਚਰਿਤ੍ਰ ੨੩੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯ ਦਰਸਨ ਕੀ ਭੀਖਿ ਮਾਂਗਿ ਕਰਿ ਲ੍ਯਾਇ ਹੌ

Piya Darsan Kee Bheekhi Maangi Kari Laiaaei Hou ॥

ਚਰਿਤ੍ਰ ੨੩੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਰਖਿ ਲਾਲ ਕੋ ਰੂਪ ਸਖੀ ਬਲਿ ਜਾਇ ਹੌ ॥੮॥

Ho Nrikhi Laala Ko Roop Sakhee Bali Jaaei Hou ॥8॥

ਚਰਿਤ੍ਰ ੨੩੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਭਗੌਹੇ ਆਜੁ ਸੁਭੰਗਨ ਮੈ ਕਰੌ

Basatar Bhagouhe Aaju Subhaangan Mai Karou ॥

ਚਰਿਤ੍ਰ ੨੩੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਖਿਨ ਕੀ ਚਿਪੀਯਾ ਅਪਨੇ ਕਰ ਮੈ ਧਰੌ

Aakhin Kee Chipeeyaa Apane Kar Mai Dharou ॥

ਚਰਿਤ੍ਰ ੨੩੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਮੁਦ੍ਰਿਕਾ ਕਾਨਨ ਦੁਹੂੰ ਸੁਹਾਇ ਹੋ

Briha Mudrikaa Kaann Duhooaan Suhaaei Ho ॥

ਚਰਿਤ੍ਰ ੨੩੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਿਯ ਦਰਸਨ ਕੀ ਭਿਛ੍ਯਾ ਮਾਂਗ ਅਘਾਇ ਹੋ ॥੯॥

Ho Piya Darsan Kee Bhichhaiaa Maanga Aghaaei Ho ॥9॥

ਚਰਿਤ੍ਰ ੨੩੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਸਹਚਰੀ ਬਚਨ ਚਕ੍ਰਿਤ ਮਨ ਮੈ ਭਈ

Sunata Sahacharee Bachan Chakrita Man Mai Bhaeee ॥

ਚਰਿਤ੍ਰ ੨੩੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੁਅਰਿ ਕੀ ਨੇਹ ਜਾਨਿ ਕਰਿ ਕੈ ਗਈ

Adhika Kuari Kee Neha Jaani Kari Kai Gaeee ॥

ਚਰਿਤ੍ਰ ੨੩੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਤ ਤਹਾ ਤੇ ਭਈ ਤਵਨ ਪਹਿ ਆਇ ਕੈ

Chalata Tahaa Te Bhaeee Tavan Pahi Aaei Kai ॥

ਚਰਿਤ੍ਰ ੨੩੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਹਿਯੋ ਕੁਅਰਿ ਸੋ ਤਾਹਿ ਕਹਿਯੋ ਸਮਝਾਇ ਕੈ ॥੧੦॥

Ho Kahiyo Kuari So Taahi Kahiyo Samajhaaei Kai ॥10॥

ਚਰਿਤ੍ਰ ੨੩੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤਾਹਿ ਭੇਦ ਸਮਝਾਇ ਕੈ ਲੈ ਗਈ ਤਹਾ ਲਿਵਾਇ

Taahi Bheda Samajhaaei Kai Lai Gaeee Tahaa Livaaei ॥

ਚਰਿਤ੍ਰ ੨੩੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਕੁਅਰਿ ਠਾਢੀ ਹੁਤੀ ਭੂਖਨ ਬਸਤ੍ਰ ਬਨਾਇ ॥੧੧॥

Jahaa Kuari Tthaadhee Hutee Bhookhn Basatar Banaaei ॥11॥

ਚਰਿਤ੍ਰ ੨੩੫ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਛੈਲ ਕੁਅਰ ਕੌ ਜਬੈ ਕੁਅਰਿ ਪਾਵਤ ਭਈ

Chhaila Kuar Kou Jabai Kuari Paavata Bhaeee ॥

ਚਰਿਤ੍ਰ ੨੩੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਨਵੌ ਨਿਧਿ ਮਹਾ ਨਿਧਨ ਕੇ ਘਰ ਗਈ

Januka Navou Nidhi Mahaa Nidhan Ke Ghar Gaeee ॥

ਚਰਿਤ੍ਰ ੨੩੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਤਰੁਨਿ ਕੋ ਰਹੀ ਤਰੁਨਿ ਉਰਝਾਇ ਕੈ

Nrikh Taruni Ko Rahee Taruni Aurjhaaei Kai ॥

ਚਰਿਤ੍ਰ ੨੩੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭਾਂਤਿ ਭਾਂਤਿ ਤਿਹ ਸਾਥ ਰਮੀ ਲਪਟਾਇ ਕੈ ॥੧੨॥

Ho Bhaanti Bhaanti Tih Saatha Ramee Lapattaaei Kai ॥12॥

ਚਰਿਤ੍ਰ ੨੩੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕੁਅਰਿ ਤਬ ਜਾਇ ਨ੍ਰਿਪਤਿ ਸੌ ਯੌ ਕਹੀ

Eeka Kuari Taba Jaaei Nripati Sou You Kahee ॥

ਚਰਿਤ੍ਰ ੨੩੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ