Sri Dasam Granth Sahib

Displaying Page 2227 of 2820

ਲੋਗ ਲਖੈ ਗ੍ਰਿਹ ਮਾਝ ਤਰੁਨਿ ਇਸਥਿਤ ਭਈ

Loga Lakhi Griha Maajha Taruni Eisathita Bhaeee ॥

ਚਰਿਤ੍ਰ ੨੪੨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੂ ਨਾਥ ਕੇ ਸੋਕ ਬਦਨ ਦਿਖਾਵਈ

Kisoo Naatha Ke Soka Na Badan Dikhaavaeee ॥

ਚਰਿਤ੍ਰ ੨੪੨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬੈਠੀ ਗ੍ਰਿਹ ਕੇ ਮਾਝ ਗੁਬਿੰਦ ਗੁਨ ਗਾਵਈ ॥੧੯॥

Ho Baitthee Griha Ke Maajha Gubiaanda Guna Gaavaeee ॥19॥

ਚਰਿਤ੍ਰ ੨੪੨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬ੍ਯਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੨॥੪੫੧੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Baiaaleesa Charitar Samaapatama Satu Subhama Satu ॥242॥4519॥aphajooaan॥


ਚੌਪਈ

Choupaee ॥


ਸੁਘਰਾਵਤੀ ਨਗਰ ਇਕ ਸੋਹੈ

Sugharaavatee Nagar Eika Sohai ॥

ਚਰਿਤ੍ਰ ੨੪੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਘਰ ਸੈਨ ਰਾਜਾ ਤਹ ਕੋ ਹੈ

Sughar Sain Raajaa Taha Ko Hai ॥

ਚਰਿਤ੍ਰ ੨੪੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਮੰਜਰੀ ਤਾ ਕੀ ਰਾਨੀ

Chitar Maanjaree Taa Kee Raanee ॥

ਚਰਿਤ੍ਰ ੨੪੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਛੀਰ ਸਿੰਧੁ ਮਥਿ ਆਨੀ ॥੧॥

Jaanuka Chheera Siaandhu Mathi Aanee ॥1॥

ਚਰਿਤ੍ਰ ੨੪੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਚਾਰਿ ਸਵਤਿ ਤਾ ਕੀ ਰਹੈ ਸਸਿ ਕੀ ਸੋਭ ਸਮਾਨ

Chaari Savati Taa Kee Rahai Sasi Kee Sobha Samaan ॥

ਚਰਿਤ੍ਰ ੨੪੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਕੇਤੁ ਤਿਨ ਕੋ ਤਨੁਜ ਰਵਿ ਕੇ ਰੂਪ ਪ੍ਰਮਾਨ ॥੨॥

Eiaandar Ketu Tin Ko Tanuja Ravi Ke Roop Parmaan ॥2॥

ਚਰਿਤ੍ਰ ੨੪੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਮੰਜਰੀ ਬਾਮ ਕੇ ਪੁਤ੍ਰ ਏਕ ਗ੍ਰਿਹ ਨਾਹਿ

Chitar Maanjaree Baam Ke Putar Eeka Griha Naahi ॥

ਚਰਿਤ੍ਰ ੨੪੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਚਿਤੈ ਚੌਗੁਨ ਚਪੈ ਸੋਚਿ ਪਚੈ ਮਨ ਮਾਹਿ ॥੩॥

Taahi Chitai Chouguna Chapai Sochi Pachai Man Maahi ॥3॥

ਚਰਿਤ੍ਰ ੨੪੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤਨੀਨ ਕੌ ਸੁਤ ਸਹਿਤ ਅਤਿ ਪ੍ਰਤਾਪ ਲਖਿ ਨੈਨ

Sotaneena Kou Suta Sahita Ati Partaapa Lakhi Nain ॥

ਚਰਿਤ੍ਰ ੨੪੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਡੀ ਸੋਚ ਸਰ ਮੈ ਰਹੈ ਪ੍ਰਗਟ ਭਾਖੈ ਬੈਨ ॥੪॥

Budee Socha Sar Mai Rahai Pargatta Na Bhaakhi Bain ॥4॥

ਚਰਿਤ੍ਰ ੨੪੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜਾ ਸੌ ਪ੍ਰੀਤਿ ਨ੍ਰਿਪਤਿ ਕੀ ਜਾਨੀ

Jaa Sou Pareeti Nripati Kee Jaanee ॥

ਚਰਿਤ੍ਰ ੨੪੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਰਹਤ ਸੋਊ ਪਹਿਚਾਨੀ

Putar Rahata Soaoo Pahichaanee ॥

ਚਰਿਤ੍ਰ ੨੪੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਪ੍ਰੀਤਿ ਉਪਜਾਈ

Taa Sou Adhika Pareeti Aupajaaeee ॥

ਚਰਿਤ੍ਰ ੨੪੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤੂ ਜਾਨਿ ਕਰਿ ਕਰੀ ਬਡਾਈ ॥੫॥

Hitoo Jaani Kari Karee Badaaeee ॥5॥

ਚਰਿਤ੍ਰ ੨੪੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਵਹੁ ਰਾਜ ਕੁਅਰ ਗ੍ਰਿਹ ਆਵੈ

Jaba Vahu Raaja Kuar Griha Aavai ॥

ਚਰਿਤ੍ਰ ੨੪੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖਿ ਭੋਜਨ ਲੈ ਤਾਹਿ ਖਵਾਵੈ

Bikhi Bhojan Lai Taahi Khvaavai ॥

ਚਰਿਤ੍ਰ ੨੪੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਤੈ ਖੋਇ ਤਵਨ ਕੌ ਡਾਰਿਯੋ

Jiya Tai Khoei Tavan Kou Daariyo ॥

ਚਰਿਤ੍ਰ ੨੪੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ