Sri Dasam Granth Sahib

Displaying Page 223 of 2820

ਬਿਲੋਕਿ ਦੇਵਤਾ ਡਰੇ ॥੨੦॥੧੪੨॥

Biloki Devataa Dare ॥20॥142॥

He called and gathered so many brave fighters, seeing whom the gods were frightened.20.142.

ਚੰਡੀ ਚਰਿਤ੍ਰ ੨ ਅ. ੫ - ੧੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਭਾਰ ਛੰਦ

Madhubhaara Chhaand ॥

MADHUBHAAR STANZA


ਕੰਪਿਯੋ ਸੁਰੇਸ

Kaanpiyo Suresa ॥

ਚੰਡੀ ਚਰਿਤ੍ਰ ੨ ਅ. ੫ - ੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲਿਯੋ ਮਹੇਸ

Buliyo Mahesa ॥

The king of gods trembled and reated all his painful circumstances to Lord Shiva.

ਚੰਡੀ ਚਰਿਤ੍ਰ ੨ ਅ. ੫ - ੧੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੋ ਬਿਚਾਰ

Kino Bichaara ॥

ਚੰਡੀ ਚਰਿਤ੍ਰ ੨ ਅ. ੫ - ੧੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਛੇ ਜੁਝਾਰ ॥੨੧॥੧੪੩॥

Puchhe Jujhaara ॥21॥143॥

When he gave out all his feflections, Shiva asked him about the number of his warriors.21.143.

ਚੰਡੀ ਚਰਿਤ੍ਰ ੨ ਅ. ੫ - ੧੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਜੈ ਸੁ ਮਿਤ੍ਰ

Keejai Su Mitar ॥

ਚੰਡੀ ਚਰਿਤ੍ਰ ੨ ਅ. ੫ - ੧੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨੇ ਚਰਿਤ੍ਰ

Kaune Charitar ॥

(He further asked him) to make friends all others through all possible means

ਚੰਡੀ ਚਰਿਤ੍ਰ ੨ ਅ. ੫ - ੧੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤੇ ਸੁ ਮਾਇ

Jaate Su Maaei ॥

ਚੰਡੀ ਚਰਿਤ੍ਰ ੨ ਅ. ੫ - ੧੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤੈ ਬਨਾਇ ॥੨੨॥੧੪੪॥

Jeeti Banaaei ॥22॥144॥

So that the victory of the mother of the world is assured.22.144.

ਚੰਡੀ ਚਰਿਤ੍ਰ ੨ ਅ. ੫ - ੧੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਤੈ ਨਿਕਾਰ

Sakatai Nikaara ॥

ਚੰਡੀ ਚਰਿਤ੍ਰ ੨ ਅ. ੫ - ੧੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਜੋ ਅਪਾਰ

Bhejo Apaara ॥

Bring out all your powers, and send them in the war

ਚੰਡੀ ਚਰਿਤ੍ਰ ੨ ਅ. ੫ - ੧੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰਨ ਜਾਇ

Satarn Jaaei ॥

ਚੰਡੀ ਚਰਿਤ੍ਰ ੨ ਅ. ੫ - ੧੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿ ਹੈ ਰਿਸਾਇ ॥੨੩॥੧੪੫॥

Hani Hai Risaaei ॥23॥145॥

So that they may go before enemies and in great rage destroy them.23.145.

ਚੰਡੀ ਚਰਿਤ੍ਰ ੨ ਅ. ੫ - ੧੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਕਾਮ ਕੀਨ

Soeee Kaam Keena ॥

ਚੰਡੀ ਚਰਿਤ੍ਰ ੨ ਅ. ੫ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਪ੍ਰਬੀਨ

Devan Parbeena ॥

The wise gods did as advised

ਚੰਡੀ ਚਰਿਤ੍ਰ ੨ ਅ. ੫ - ੧੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਤੈ ਨਿਕਾਰਿ

Sakatai Nikaari ॥

ਚੰਡੀ ਚਰਿਤ੍ਰ ੨ ਅ. ੫ - ੧੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਜੀ ਅਪਾਰ ॥੨੪॥੧੪੬॥

Bhejee Apaara ॥24॥146॥

And sent their boundless powers from amoungst themselves to the battlefield.24.146.

ਚੰਡੀ ਚਰਿਤ੍ਰ ੨ ਅ. ੫ - ੧੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿਧ ਨਰਾਜ ਛੰਦ

Bridha Naraaja Chhaand ॥

BIRADH NIRAAJ STANZA


ਚਲੀ ਸਕਤਿ ਸੀਘ੍ਰ ਸ੍ਰੀ ਕ੍ਰਿਪਾਣਿ ਪਾਣਿ ਧਾਰ ਕੈ

Chalee Sakati Seeghar Sree Kripaani Paani Dhaara Kai ॥

Immediately the powers wore the sword and went towards the arena of war

ਚੰਡੀ ਚਰਿਤ੍ਰ ੨ ਅ. ੫ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਸੁ ਗ੍ਰਿਧ ਬ੍ਰਿਧ ਡਉਰ ਡਾਕਣੀ ਡਕਾਰ ਕੈ

Autthe Su Gridha Bridha Daur Daakanee Dakaara Kai ॥

And with them ran the great vultures nd belching vampires.

ਚੰਡੀ ਚਰਿਤ੍ਰ ੨ ਅ. ੫ - ੧੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੇ ਸੁ ਰੰਗ ਕੰਕ ਬੰਕਯੰ ਕਬੰਧ ਅੰਧ ਉਠਹੀ

Hase Su Raanga Kaanka Baankayaan Kabaandha Aandha Autthahee ॥

The terrible crows smiled and the blind headless bodies also moved.

ਚੰਡੀ ਚਰਿਤ੍ਰ ੨ ਅ. ੫ - ੧੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਦੇਵਤਾ ਰੁ ਬੀਰ ਬਾਣ ਧਾਰ ਬੁਠਹੀ ॥੨੫॥੧੪੭॥

Bisekh Devataa Ru Beera Baan Dhaara Butthahee ॥25॥147॥

From this side, the gods and other heroes began to shower shafts.25.147.

ਚੰਡੀ ਚਰਿਤ੍ਰ ੨ ਅ. ੫ - ੧੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA