Sri Dasam Granth Sahib

Displaying Page 2232 of 2820

ਮਹਾਰਾਜ ਪ੍ਰਾਨਾਨ ਕੋ ਦਾਨ ਦੀਜੈ ॥੧੫॥

Mahaaraaja Paraanaan Ko Daan Deejai ॥15॥

ਚਰਿਤ੍ਰ ੨੪੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਚੀ ਬਾਲ ਲਾਲਾ ਸਭੈ ਰੂਪ ਤੇਰੇ

Rachee Baala Laalaa Sabhai Roop Tere ॥

ਚਰਿਤ੍ਰ ੨੪੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੌ ਆਜੁ ਮੋ ਕੌ ਸੁਨੋ ਪ੍ਰਾਨ ਮੇਰੇ

Milou Aaju Mo Kou Suno Paraan Mere ॥

ਚਰਿਤ੍ਰ ੨੪੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਮਾਨ ਮਾਤੇ ਫਿਰੌ ਐਂਠ ਐਂਠੇ

Kahaa Maan Maate Phirou Aainattha Aainatthe ॥

ਚਰਿਤ੍ਰ ੨੪੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਚੋਰਿ ਮੇਰੋ ਕਹਾ ਚਿਤ ਬੈਠੇ ॥੧੬॥

Layo Chori Mero Kahaa Chita Baitthe ॥16॥

ਚਰਿਤ੍ਰ ੨੪੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਹਾਰ ਸਿੰਗਾਰ ਬਾਗੌ ਬਨਾਵੌ

Karo Haara Siaangaara Baagou Banaavou ॥

ਚਰਿਤ੍ਰ ੨੪੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਏ ਚਿਤ ਮੈ ਚੌਪਿ ਬੀਰੀ ਚਬਾਵੌ

Keeee Chita Mai Choupi Beeree Chabaavou ॥

ਚਰਿਤ੍ਰ ੨੪੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੋ ਬੇਗਿ ਬੈਠੇ ਕਹਾ ਪ੍ਰਾਨ ਮੇਰੇ

Auttho Begi Baitthe Kahaa Paraan Mere ॥

ਚਰਿਤ੍ਰ ੨੪੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੋ ਕੁੰਜ ਮੇਰੇ ਲਗੈ ਨੈਨ ਤੇਰੇ ॥੧੭॥

Chalo Kuaanja Mere Lagai Nain Tere ॥17॥

ਚਰਿਤ੍ਰ ੨੪੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਬਚਨ ਬਿਕਾਨੇ ਕੁਅਰਿ ਕੇ ਕਹੈ ਕੁਅਰ ਕੇ ਸੰਗ

Bachan Bikaane Kuari Ke Kahai Kuar Ke Saanga ॥

ਚਰਿਤ੍ਰ ੨੪੪ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮਾਨੀ ਮੰਦ ਮਤਿ ਰਸ ਕੇ ਉਮਗਿ ਤਰੰਗ ॥੧੮॥

Eeka Na Maanee Maanda Mati Rasa Ke Aumagi Taraanga ॥18॥

ਚਰਿਤ੍ਰ ੨੪੪ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਨਾਹਿ ਨਾਹਿ ਮਤਿ ਮੰਦ ਉਚਾਰੀ

Naahi Naahi Mati Maanda Auchaaree ॥

ਚਰਿਤ੍ਰ ੨੪੪ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬੁਰੀ ਜੜ ਕਛੁ ਬਿਚਾਰੀ

Bhalee Buree Jarha Kachhu Na Bichaaree ॥

ਚਰਿਤ੍ਰ ੨੪੪ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਮਾਨਿ ਗ੍ਰਿਹ ਤਾਹਿ ਗਯੋ

Bachan Maani Griha Taahi Na Gayo ॥

ਚਰਿਤ੍ਰ ੨੪੪ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਸੁਤਾ ਕਹੁ ਭਜਤ ਭਯੋ ॥੧੯॥

Saahu Sutaa Kahu Bhajata Na Bhayo ॥19॥

ਚਰਿਤ੍ਰ ੨੪੪ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਯੋ ਬਾਚ

Kabiyo Baacha ॥


ਅੜਿਲ

Arhila ॥


ਕਾਮਾਤੁਰ ਹ੍ਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ

Kaamaatur Havai Ju Triya Purkh Parti Aavaeee ॥

ਚਰਿਤ੍ਰ ੨੪੪ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਨਰਕ ਮਹਿ ਪਰੈ ਜੁ ਤਾਹਿ ਰਾਵਈ

Ghora Narka Mahi Pari Ju Taahi Na Raavaeee ॥

ਚਰਿਤ੍ਰ ੨੪੪ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ

Jo Par Triya Par Seja Bhajata Hai Jaaei Kari ॥

ਚਰਿਤ੍ਰ ੨੪੪ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ ॥੨੦॥

Ho Paapa Kuaanda Ke Maahi Parta So Dhaaei Kari ॥20॥

ਚਰਿਤ੍ਰ ੨੪੪ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਹਿ ਨਾਹਿ ਪੁਨਿ ਕੁਅਰ ਐਸ ਉਚਰਤ ਭਯੋ

Naahi Naahi Puni Kuar Aaisa Aucharta Bhayo ॥

ਚਰਿਤ੍ਰ ੨੪੪ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ