Sri Dasam Granth Sahib

Displaying Page 2233 of 2820

ਬਨਿ ਤਨਿ ਸਜਿਨ ਸਿੰਗਾਰ ਤਰੁਨਿ ਕੇ ਗ੍ਰਿਹ ਗਯੋ

Bani Tani Sajin Siaangaara Taruni Ke Griha Gayo ॥

ਚਰਿਤ੍ਰ ੨੪੪ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਅਧਿਕ ਰਿਸ ਭਰੀ ਚਰਿਤ੍ਰ ਬਿਚਾਰਿਯੋ

Baala Adhika Risa Bharee Charitar Bichaariyo ॥

ਚਰਿਤ੍ਰ ੨੪੪ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਾਤ ਪਿਤਾ ਕੋ ਸਹਿਤ ਮਿਤ੍ਰ ਹਨਿ ਡਾਰਿਯੋ ॥੨੧॥

Ho Maata Pitaa Ko Sahita Mitar Hani Daariyo ॥21॥

ਚਰਿਤ੍ਰ ੨੪੪ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਯੋ ਬਾਚ

Kabiyo Baacha ॥


ਦੋਹਰਾ

Doharaa ॥


ਕਾਮਾਤੁਰ ਹ੍ਵੈ ਜੋ ਤਰੁਨਿ ਮੁਹਿ ਭਜਿ ਕਹੈ ਬਨਾਇ

Kaamaatur Havai Jo Taruni Muhi Bhaji Kahai Banaaei ॥

ਚਰਿਤ੍ਰ ੨੪੪ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਭਜੈ ਜੋ ਨਾਹਿ ਜਨ ਨਰਕ ਪਰੈ ਪੁਨਿ ਜਾਇ ॥੨੨॥

Taahi Bhajai Jo Naahi Jan Narka Pari Puni Jaaei ॥22॥

ਚਰਿਤ੍ਰ ੨੪੪ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਕੁਅਰਿ ਕਟਾਰੀ ਕਾਢਿ ਸੁ ਕਰ ਭੀਤਰ ਲਈ

Kuari Kattaaree Kaadhi Su Kar Bheetr Laeee ॥

ਚਰਿਤ੍ਰ ੨੪੪ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤੁ ਕੇ ਉਰ ਹਨਿ ਕਢਿ ਮਾਤ ਕੇ ਉਰ ਦਈ

Pitu Ke Aur Hani Kadhi Maata Ke Aur Daeee ॥

ਚਰਿਤ੍ਰ ੨੪੪ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਖੰਡ ਨਿਜ ਪਾਨ ਪਿਤਾ ਕੇ ਕੋਟਿ ਕਰਿ

Khaanda Khaanda Nija Paan Pitaa Ke Kotti Kari ॥

ਚਰਿਤ੍ਰ ੨੪੪ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੀਤਿ ਕੁਅਰ ਕੇ ਤੀਰ ਜਾਤ ਭੀ ਗਾਡ ਕਰਿ ॥੨੩॥

Ho Bheeti Kuar Ke Teera Jaata Bhee Gaada Kari ॥23॥

ਚਰਿਤ੍ਰ ੨੪੪ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਰ ਭਗੌਹੇ ਬਸਤ੍ਰ ਜਾਤ ਨ੍ਰਿਪ ਪੈ ਭਈ

Pahri Bhagouhe Basatar Jaata Nripa Pai Bhaeee ॥

ਚਰਿਤ੍ਰ ੨੪੪ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਕੀ ਇਹ ਬਿਧਿ ਭਾਖ ਬਾਤ ਤਿਹ ਤਿਤੁ ਦਈ

Suta Kee Eih Bidhi Bhaakh Baata Tih Titu Daeee ॥

ਚਰਿਤ੍ਰ ੨੪੪ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਪੂਤ ਤਵ ਮੋਰਿ ਨਿਰਖਿ ਛਬਿ ਲੁਭਧਿਯੋ

Raaei Poota Tava Mori Nrikhi Chhabi Lubhadhiyo ॥

ਚਰਿਤ੍ਰ ੨੪੪ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਾ ਤੇ ਮੇਰੋ ਤਾਤ ਬਾਂਧਿ ਕਰਿ ਬਧਿ ਕਿਯੋ ॥੨੪॥

Ho Taa Te Mero Taata Baandhi Kari Badhi Kiyo ॥24॥

ਚਰਿਤ੍ਰ ੨੪੪ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਖੰਡ ਕਰਿ ਗਾਡਿ ਭੀਤਿ ਤਰ ਰਾਖਿਯੋ

Khaanda Khaanda Kari Gaadi Bheeti Tar Raakhiyo ॥

ਚਰਿਤ੍ਰ ੨੪੪ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਅਚਾਨਕ ਇਹ ਬਿਧਿ ਨ੍ਰਿਪ ਸੌ ਭਾਖਿਯੋ

Bachan Achaanka Eih Bidhi Nripa Sou Bhaakhiyo ॥

ਚਰਿਤ੍ਰ ੨੪੪ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਨ੍ਯਾਇ ਕਰਿ ਚਲਿ ਕੈ ਆਪਿ ਨਿਹਾਰਿਯੈ

Raaei Naiaaei Kari Chali Kai Aapi Nihaariyai ॥

ਚਰਿਤ੍ਰ ੨੪੪ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਕਸੇ ਹਨਿਯੈ ਯਾਹਿ ਮੋਹਿ ਸੰਘਾਰਿਯੈ ॥੨੫॥

Ho Nikase Haniyai Yaahi Na Mohi Saanghaariyai ॥25॥

ਚਰਿਤ੍ਰ ੨੪੪ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪਤਿ ਮਾਰੇ ਕੀ ਜਬ ਸੁਨੀ ਮੋਰਿ ਮਾਤ ਧੁਨਿ ਕਾਨ

Pati Maare Kee Jaba Sunee Mori Maata Dhuni Kaan ॥

ਚਰਿਤ੍ਰ ੨੪੪ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਰੀ ਜਮਧਰ ਤਬੈ ਸੁਰਪੁਰ ਕੀਅਸਿ ਪਯਾਨ ॥੨੬॥

Maari Maree Jamadhar Tabai Surpur Keeasi Payaan ॥26॥

ਚਰਿਤ੍ਰ ੨੪੪ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਾਜਾ ਐਸੋ ਬਚਨ ਬ੍ਯਾਕੁਲ ਉਠਿਯੋ ਰਿਸਾਇ

Suni Raajaa Aaiso Bachan Baiaakula Autthiyo Risaaei ॥

ਚਰਿਤ੍ਰ ੨੪੪ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ