Sri Dasam Granth Sahib

Displaying Page 2234 of 2820

ਭੀਤ ਤਰੇ ਤੇ ਸਾਹੁ ਕੋ ਮ੍ਰਿਤਕ ਨਿਕਾਸਿਯੋ ਜਾਇ ॥੨੭॥

Bheet Tare Te Saahu Ko Mritaka Nikaasiyo Jaaei ॥27॥

ਚਰਿਤ੍ਰ ੨੪੪ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਟੂਕ ਬਿਲੋਕਿ ਚਕ੍ਰਿਤ ਹ੍ਵੈ ਰਹਿਯੋ

Ttooka Biloki Chakrita Havai Rahiyo ॥

ਚਰਿਤ੍ਰ ੨੪੪ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਭਯੋ ਜੋ ਮੁਹਿ ਇਨ ਕਹਿਯੋ

Saachu Bhayo Jo Muhi Ein Kahiyo ॥

ਚਰਿਤ੍ਰ ੨੪੪ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਬਿਚਾਰਿਯੋ

Bheda Abheda Na Kachhoo Bichaariyo ॥

ਚਰਿਤ੍ਰ ੨੪੪ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਕੋ ਪਕਰਿ ਕਾਟਿ ਸਿਰ ਡਾਰਿਯੋ ॥੨੮॥

Suta Ko Pakari Kaatti Sri Daariyo ॥28॥

ਚਰਿਤ੍ਰ ੨੪੪ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਪ੍ਰਥਮ ਮਾਤ ਪਿਤੁ ਮਾਰਿ ਬਹੁਰਿ ਨਿਜੁ ਮੀਤ ਸੰਘਾਰਿਯੋ

Parthama Maata Pitu Maari Bahuri Niju Meet Saanghaariyo ॥

ਚਰਿਤ੍ਰ ੨੪੪ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਲਿਯੋ ਮੂੜ ਮਤਿ ਰਾਇ ਜਵਨ ਨਹਿ ਨ੍ਯਾਇ ਬਿਚਾਰਿਯੋ

Chhaliyo Moorha Mati Raaei Javan Nahi Naiaaei Bichaariyo ॥

ਚਰਿਤ੍ਰ ੨੪੪ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀ ਐਸੀ ਕਾਨ ਕਹੂੰ ਆਗੇ ਨਹਿ ਹੋਈ

Sunee Na Aaisee Kaan Kahooaan Aage Nahi Hoeee ॥

ਚਰਿਤ੍ਰ ੨੪੪ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤ੍ਰਿਯ ਚਰਿਤ੍ਰ ਕੀ ਬਾਤ ਜਗਤ ਜਾਨਤ ਨਹਿ ਕੋਈ ॥੨੯॥

Ho Triya Charitar Kee Baata Jagata Jaanta Nahi Koeee ॥29॥

ਚਰਿਤ੍ਰ ੨੪੪ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਆਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੪॥੪੫੬੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chouaaleesa Charitar Samaapatama Satu Subhama Satu ॥244॥4564॥aphajooaan॥


ਚੌਪਈ

Choupaee ॥


ਪ੍ਰਾਚੀ ਦਿਸਾ ਪ੍ਰਗਟ ਇਕ ਨਗਰੀ

Paraachee Disaa Pargatta Eika Nagaree ॥

ਚਰਿਤ੍ਰ ੨੪੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਭਾਵਤਿ ਸਭ ਜਗਤ ਉਜਗਰੀ

Khaanbhaavati Sabha Jagata Aujagaree ॥

ਚਰਿਤ੍ਰ ੨੪੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੈਨ ਰਾਜਾ ਤਹ ਕੇਰਾ

Roop Sain Raajaa Taha Keraa ॥

ਚਰਿਤ੍ਰ ੨੪੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੈ ਦੁਸਟ ਬਾਚਾ ਨੇਰਾ ॥੧॥

Jaa Kai Dustta Na Baachaa Neraa ॥1॥

ਚਰਿਤ੍ਰ ੨੪੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਮੰਜਰੀ ਨਾਰਿ ਤਵਨ ਕੀ

Madan Maanjaree Naari Tavan Kee ॥

ਚਰਿਤ੍ਰ ੨੪੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਕੀ ਸੀ ਛਬਿ ਲਗਤਿ ਜਵਨ ਕੀ

Sasi Kee See Chhabi Lagati Javan Kee ॥

ਚਰਿਤ੍ਰ ੨੪੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਕੇ ਨੈਨ ਦੋਊ ਹਰਿ ਲੀਨੇ

Mriga Ke Nain Doaoo Hari Leene ॥

ਚਰਿਤ੍ਰ ੨੪੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ ਨਾਸਾ ਕੋਕਿਲ ਬਚ ਦੀਨੇ ॥੨॥

Suka Naasaa Kokila Bacha Deene ॥2॥

ਚਰਿਤ੍ਰ ੨੪੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਪਿਯਤ ਅਮਲ ਸਭ ਭਾਰੀ

Raajaa Piyata Amala Sabha Bhaaree ॥

ਚਰਿਤ੍ਰ ੨੪੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੌ ਭੋਗਤ ਨਾਰੀ

Bhaanti Bhaanti Sou Bhogata Naaree ॥

ਚਰਿਤ੍ਰ ੨੪੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਚੜਾਵੈ

Posata Bhaanga Apheema Charhaavai ॥

ਚਰਿਤ੍ਰ ੨੪੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ