Sri Dasam Granth Sahib

Displaying Page 2235 of 2820

ਪ੍ਯਾਲੇ ਪੀ ਪਚਾਸਇਕ ਜਾਵੈ ॥੩॥

Paiaale Pee Pachaasaeika Jaavai ॥3॥

ਚਰਿਤ੍ਰ ੨੪੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਭਾਂਤਿ ਭਾਂਤਿ ਰਨਯਨਿ ਸੌ ਭੋਗ ਕਮਾਵਈ

Bhaanti Bhaanti Ranyani Sou Bhoga Kamaavaeee ॥

ਚਰਿਤ੍ਰ ੨੪੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਚੁੰਬਨ ਕਰਤ ਗਨਨਾ ਆਵਈ

Aasan Chuaanban Karta Na Gannaa Aavaeee ॥

ਚਰਿਤ੍ਰ ੨੪੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਰਤਿ ਕਰੈ ਅਧਿਕ ਸੁਖ ਪਾਇ ਕੈ

Chaari Pahar Rati Kari Adhika Sukh Paaei Kai ॥

ਚਰਿਤ੍ਰ ੨੪੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜੋ ਰਾਨੀ ਤਿਹ ਰਮੈ ਰਹੈ ਉਰਝਾਇ ਕੈ ॥੪॥

Ho Jo Raanee Tih Ramai Rahai Aurjhaaei Kai ॥4॥

ਚਰਿਤ੍ਰ ੨੪੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਸ ਤਿਲਕ ਮੰਜਰੀ ਤ੍ਰਿਯਿਕ ਬਖਾਨਿਯੈ

Sree Rasa Tilaka Maanjaree Triyika Bakhaaniyai ॥

ਚਰਿਤ੍ਰ ੨੪੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਜਗਤ ਕੇ ਮਾਂਝ ਧਨਵੰਤੀ ਜਾਨਿਯੈ

Adhika Jagata Ke Maanjha Dhanvaantee Jaaniyai ॥

ਚਰਿਤ੍ਰ ੨੪੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਵਿਤ੍ਰੀ ਜਾਇਫਰ ਸਾਹੁ ਚਬਾਵਈ

Jaavitaree Jaaeiphar Na Saahu Chabaavaeee ॥

ਚਰਿਤ੍ਰ ੨੪੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੋਫੀ ਸੂਮ ਭੂਲਿ ਭਾਂਗ ਕੌ ਖਾਵਈ ॥੫॥

Ho Sophee Sooma Na Bhooli Bhaanga Kou Khaavaeee ॥5॥

ਚਰਿਤ੍ਰ ੨੪੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਆਪੁ ਕੌ ਸ੍ਯਾਨੋ ਅਧਿਕ ਕਹਾਵਈ

Saahu Aapu Kou Saiaano Adhika Kahaavaeee ॥

ਚਰਿਤ੍ਰ ੨੪੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਭਾਂਗ ਸੁਪਨੇ ਹੂੰ ਘੋਟਿ ਚੜਾਵਈ

Bhoola Bhaanga Supane Hooaan Na Ghotti Charhaavaeee ॥

ਚਰਿਤ੍ਰ ੨੪੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯੈ ਜੁ ਰਾਨੀ ਭਾਂਗ ਅਧਿਕ ਤਾ ਸੌ ਲਰੈ

Piyai Ju Raanee Bhaanga Adhika Taa Sou Lari ॥

ਚਰਿਤ੍ਰ ੨੪੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕੌਡੀ ਕਰ ਤੇ ਦਾਨ ਸੋਕਾਤੁਰ ਕਰੈ ॥੬॥

Ho Koudee Kar Te Daan Na Sokaatur Kari ॥6॥

ਚਰਿਤ੍ਰ ੨੪੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪਿਯਤ ਭਾਂਗ ਕਾਹੂ ਜੋ ਹੇਰੈ

Piyata Bhaanga Kaahoo Jo Herai ॥

ਚਰਿਤ੍ਰ ੨੪੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਠਾਢੇ ਹੋਤ ਤਾ ਕੇ ਨੇਰੈ

Tthaadhe Hota Na Taa Ke Nerai ॥

ਚਰਿਤ੍ਰ ੨੪੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਸਦਨ ਤਿਹ ਕਹੈ ਉਜਾਰਾ

Bhayo Sadan Tih Kahai Aujaaraa ॥

ਚਰਿਤ੍ਰ ੨੪੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੈ ਕੂੰਡਾ ਬਜੈ ਦੁਆਰਾ ॥੭॥

Jaa Kai Kooaandaa Bajai Duaaraa ॥7॥

ਚਰਿਤ੍ਰ ੨੪੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਹੋਤ ਉਜਾਰ ਕਹੈ ਘਰ

Taa Ko Hota Aujaara Kahai Ghar ॥

ਚਰਿਤ੍ਰ ੨੪੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਗ ਅਫੀਮ ਭਖਤ ਹੈ ਜੋ ਨਰ

Bhaanga Apheema Bhakhta Hai Jo Nar ॥

ਚਰਿਤ੍ਰ ੨੪੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਸਕਲ ਬੁਧਿ ਬਲ ਰਹੈ

Sophee Sakala Budhi Bala Rahai ॥

ਚਰਿਤ੍ਰ ੨੪੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਲਿਨ ਕੋ ਕਛੂ ਕੈ ਨਹਿ ਕਹੈ ॥੮॥

Amalin Ko Kachhoo Kai Nahi Kahai ॥8॥

ਚਰਿਤ੍ਰ ੨੪੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਰਸ ਤਿਲਕ ਮੰਜਰੀ ਸੁਨੀ

Yaha Rasa Tilaka Maanjaree Sunee ॥

ਚਰਿਤ੍ਰ ੨੪੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ