Sri Dasam Granth Sahib

Displaying Page 2242 of 2820

ਬੀਤੀ ਰੈਯਨਿ ਭਯੋ ਉਜਿਆਰਾ

Beetee Raiyani Bhayo Aujiaaraa ॥

ਚਰਿਤ੍ਰ ੨੪੫ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਸਾਹੁ ਦੁਹੂੰ ਦ੍ਰਿਗਨ ਉਘਾਰਾ

Tabai Saahu Duhooaan Drigan Aughaaraa ॥

ਚਰਿਤ੍ਰ ੨੪੫ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਪਾਲਕੀ ਤਰ ਕਿਹ ਰਾਖਾ

Mohi Paalakee Tar Kih Raakhaa ॥

ਚਰਿਤ੍ਰ ੨੪੫ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਲਜਾਇ ਐਸ ਬਿਧਿ ਭਾਖਾ ॥੪੨॥

Bachan Lajaaei Aaisa Bidhi Bhaakhaa ॥42॥

ਚਰਿਤ੍ਰ ੨੪੫ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਜੁ ਕੁਬੋਲ ਨਾਰਿ ਕਹ ਕਹੇ

Mai Ju Kubola Naari Kaha Kahe ॥

ਚਰਿਤ੍ਰ ੨੪੫ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਬਚ ਬਸਿ ਵਾ ਕੇ ਜਿਯ ਰਹੇ

Te Bacha Basi Vaa Ke Jiya Rahe ॥

ਚਰਿਤ੍ਰ ੨੪੫ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਛਮੀ ਸਕਲ ਨਾਰਿ ਜੁਤ ਹਰੀ

Lachhamee Sakala Naari Juta Haree ॥

ਚਰਿਤ੍ਰ ੨੪੫ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੀ ਬਿਧਿ ਐਸੀ ਗਤਿ ਕਰੀ ॥੪੩॥

Moree Bidhi Aaisee Gati Karee ॥43॥

ਚਰਿਤ੍ਰ ੨੪੫ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਯੋ ਬਾਚ

Kabiyo Baacha ॥


ਦੋਹਰਾ

Doharaa ॥


ਫਲਤ ਭਾਗ ਹੀ ਸਰਬਦਾ ਕਰੋ ਕੈਸਿਯੈ ਕੋਇ

Phalata Bhaaga Hee Sarabdaa Karo Kaisiyai Koei ॥

ਚਰਿਤ੍ਰ ੨੪੫ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਬਿਧਨਾ ਮਸਤਕ ਲਿਖਾ ਅੰਤ ਤੈਸਿਯੈ ਹੋਇ ॥੪੪॥

Jo Bidhanaa Masataka Likhaa Aanta Taisiyai Hoei ॥44॥

ਚਰਿਤ੍ਰ ੨੪੫ - ੪੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸੁਧਿ ਪਾਈ ਜਬ ਸਾਹੁ ਨ੍ਯਾਇ ਮਸਤਕ ਰਹਿਯੋ

Sudhi Paaeee Jaba Saahu Naiaaei Masataka Rahiyo ॥

ਚਰਿਤ੍ਰ ੨੪੫ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਜੇ ਮਨੁਖਨ ਪਾਸ ਭੇਦ ਮੁਖ ਤੈ ਕਹਿਯੋ

Dooje Manukhn Paasa Na Bheda Mukh Tai Kahiyo ॥

ਚਰਿਤ੍ਰ ੨੪੫ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕੀ ਬਾਤ ਚੀਨਿ ਪਸੁ ਨਾ ਲਈ

Bheda Abheda Kee Baata Cheeni Pasu Naa Laeee ॥

ਚਰਿਤ੍ਰ ੨੪੫ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲਖਿਯੋ ਦਰਬੁ ਲੈ ਨ੍ਹਾਨ ਤੀਰਥਨ ਕੌ ਗਈ ॥੪੫॥

Ho Lakhiyo Darbu Lai Nahaan Teerathan Kou Gaeee ॥45॥

ਚਰਿਤ੍ਰ ੨੪੫ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੫॥੪੬੦੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Paitaaleesa Charitar Samaapatama Satu Subhama Satu ॥245॥4609॥aphajooaan॥


ਚੌਪਈ

Choupaee ॥


ਪੂਰਬ ਦਿਸਿ ਇਕ ਤਿਲਕ ਨ੍ਰਿਪਤ ਬਰ

Pooraba Disi Eika Tilaka Nripata Bar ॥

ਚਰਿਤ੍ਰ ੨੪੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਨ ਮੰਜਰੀ ਨਾਰਿ ਤਵਨ ਘਰ

Bhaan Maanjaree Naari Tavan Ghar ॥

ਚਰਿਤ੍ਰ ੨੪੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਬਰਨ ਇਕ ਸੁਤ ਗ੍ਰਿਹ ਵਾ ਕੇ

Chitar Barn Eika Suta Griha Vaa Ke ॥

ਚਰਿਤ੍ਰ ੨੪੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਛਬਿ ਤੁਲ ਤਾ ਕੇ ॥੧॥

Eiaandar Chaandar Chhabi Tula Na Taa Ke ॥1॥

ਚਰਿਤ੍ਰ ੨੪੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥