Sri Dasam Granth Sahib

Displaying Page 225 of 2820

ਭਈ ਬਾਣ ਬਰਖਾ

Bhaeee Baan Barkhaa ॥

ਚੰਡੀ ਚਰਿਤ੍ਰ ੨ ਅ. ੫ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਜੀਤਿ ਕਰਖਾ

Gaee Jeeti Karkhaa ॥

There was rain of arrows and with this the goddess became victorious.

ਚੰਡੀ ਚਰਿਤ੍ਰ ੨ ਅ. ੫ - ੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਦੁਸਟ ਮਾਰੇ

Sabai Dustta Maare ॥

ਚੰਡੀ ਚਰਿਤ੍ਰ ੨ ਅ. ੫ - ੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਈਯਾ ਸੰਤ ਉਬਾਰੇ ॥੩੨॥੧੫੪॥

Maeeeyaa Saanta Aubaare ॥32॥154॥

All the tyrants were killed by the goddess and the Mother saved the saints.32.154.

ਚੰਡੀ ਚਰਿਤ੍ਰ ੨ ਅ. ੫ - ੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੁੰਭੰ ਸੰਘਾਰਿਯੋ

Nisuaanbhaan Saanghaariyo ॥

ਚੰਡੀ ਚਰਿਤ੍ਰ ੨ ਅ. ੫ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰ ਦੈਤ ਮਾਰਿਯੋ

Dalaan Daita Maariyo ॥

The goddess killed Nisumbh and destroyed the army of demons.

ਚੰਡੀ ਚਰਿਤ੍ਰ ੨ ਅ. ੫ - ੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਦੁਸਟ ਭਾਜੇ

Sabai Dustta Bhaaje ॥

ਚੰਡੀ ਚਰਿਤ੍ਰ ੨ ਅ. ੫ - ੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਸਿੰਘ ਗਾਜੇ ॥੩੩॥੧੫੫॥

Eitai Siaangha Gaaje ॥33॥155॥

On this side the lion roared and form the other side all the demons fled.33.155.

ਚੰਡੀ ਚਰਿਤ੍ਰ ੨ ਅ. ੫ - ੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਪੁਹਪ ਬਰਖਾ

Bhaeee Puhapa Barkhaa ॥

ਚੰਡੀ ਚਰਿਤ੍ਰ ੨ ਅ. ੫ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਏ ਜੀਤ ਕਰਖਾ

Gaaee Jeet Karkhaa ॥

On the victory of the army of gods, there was rain of flowers.

ਚੰਡੀ ਚਰਿਤ੍ਰ ੨ ਅ. ੫ - ੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਯੰ ਸੰਤ ਜੰਪੇ

Jayaan Saanta Jaanpe ॥

ਚੰਡੀ ਚਰਿਤ੍ਰ ੨ ਅ. ੫ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੇ ਦੈਤ ਕੰਪੇ ॥੩੪॥੧੫੬॥

Tarse Daita Kaanpe ॥34॥156॥

The saints hailed it nd the demos trembled with fear.34.156.

ਚੰਡੀ ਚਰਿਤ੍ਰ ੨ ਅ. ੫ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਨਿਸੁੰਭ ਬਧਹ ਪੰਚਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੫॥

Eiti Sree Bachitar Naattake Chaandi Charitare Nisuaanbha Badhaha Paanchamo Dhiaaei Saanpooranaam Satu Subhama Satu ॥5॥

Here ends the Fifth Chapter entitled ‘The Killing of Nisumbh’ of Chandi Charitra in BACHITTAR NATAK.5.


ਅਥ ਸੁੰਭ ਜੁਧ ਕਥਨੰ

Atha Suaanbha Judha Kathanaan ॥

Now the war with Sumbh is described:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਲਘੁੰ ਭ੍ਰਾਤ ਜੁਝਿਯੋ ਸੁਨਿਯੋ ਸੁੰਭ ਰਾਯੰ

Laghuaan Bharaata Jujhiyo Suniyo Suaanbha Raayaan ॥

When Sumbh heard about the death of his younger brother

ਚੰਡੀ ਚਰਿਤ੍ਰ ੨ ਅ. ੬ -੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੈ ਸਸਤ੍ਰ ਅਸਤ੍ਰੰ ਚੜਿਯੋ ਚਉਪ ਚਾਯੰ

Sajai Sasatar Asataraan Charhiyo Chaupa Chaayaan ॥

He, in fury and excitement, marched forward to wage war, bedecking himself with arms and amour.

ਚੰਡੀ ਚਰਿਤ੍ਰ ੨ ਅ. ੬ -੧੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਨਾਦ ਉਚੰ ਰਹਿਯੋ ਪੂਰ ਗੈਣੰ

Bhayo Naada Auchaan Rahiyo Poora Gainaan ॥

There was terrible sound which permeted in the firmament.

ਚੰਡੀ ਚਰਿਤ੍ਰ ੨ ਅ. ੬ -੧੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੰ ਦੇਵਤਾ ਦੈਤ ਕੰਪਿਯੋ ਤ੍ਰਿਨੈਣੰ ॥੧॥੧੫੭॥

Tarsaan Devataa Daita Kaanpiyo Trininaan ॥1॥157॥

Hearing this sound, the gods, demons and Shiva all trembled.1.157.

ਚੰਡੀ ਚਰਿਤ੍ਰ ੨ ਅ. ੬ -੧੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡਰਿਯੋ ਚਾਰ ਬਕਤ੍ਰੰ ਟਰਿਯੋ ਦੇਵ ਰਾਜੰ

Dariyo Chaara Bakataraan Ttariyo Dev Raajaan ॥

Brahma was fightened and the throne of Indra, the king of gods, wavered.

ਚੰਡੀ ਚਰਿਤ੍ਰ ੨ ਅ. ੬ -੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਿਗੇ ਪਬ ਸਰਬੰ ਸ੍ਰਜੇ ਸੁਭ ਸਾਜੰ

Dige Paba Sarabaan Sarje Subha Saajaan ॥

Seeing the bedecked form of the demon-king, the mountains also began to fall.

ਚੰਡੀ ਚਰਿਤ੍ਰ ੨ ਅ. ੬ -੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੇ ਹੂਹ ਦੈ ਕੈ ਭਰੇ ਲੋਹ ਕ੍ਰੋਹੰ

Pare Hooha Dai Kai Bhare Loha Karohaan ॥

Shriking and screaming in great ire the demons appear

ਚੰਡੀ ਚਰਿਤ੍ਰ ੨ ਅ. ੬ -੧੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਮੇਰ ਕੋ ਸਾਤਵੋ ਸ੍ਰਿੰਗ ਸੋਹੰ ॥੨॥੧੫੮॥

Mano Mera Ko Saatavo Sringa Sohaan ॥2॥158॥

Like the seventh peak of Sumeru mountain.2.158.

ਚੰਡੀ ਚਰਿਤ੍ਰ ੨ ਅ. ੬ -੧੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਜਿਯੋ ਸੈਨ ਸੁਭੰ ਕੀਯੋ ਨਾਦ ਉਚੰ

Sajiyo Sain Subhaan Keeyo Naada Auchaan ॥

Bedecking himself, Sumbh raised a terrible sound

ਚੰਡੀ ਚਰਿਤ੍ਰ ੨ ਅ. ੬ -੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ