Sri Dasam Granth Sahib

Displaying Page 2254 of 2820

ਸਾਹੁ ਸੁਤਾ ਸਭ ਹੀ ਸੋ ਲੀਨੀ

Saahu Sutaa Sabha Hee So Leenee ॥

ਚਰਿਤ੍ਰ ੨੪੮ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਚਾਰੌ ਪੂਤ ਡੁਬਾਈ

Nripa Ke Chaarou Poota Dubaaeee ॥

ਚਰਿਤ੍ਰ ੨੪੮ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਧਨੁ ਅਮਿਤ ਬਹੁਰਿ ਘਰ ਆਈ ॥੧੯॥

Lai Dhanu Amita Bahuri Ghar Aaeee ॥19॥

ਚਰਿਤ੍ਰ ੨੪੮ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਸੋ ਸੁਤਿ ਨ੍ਰਿਪਤਿ ਕੇ ਚਾਰੌ ਦਏ ਡੁਬਾਇ

Eih Chhala So Suti Nripati Ke Chaarou Daee Dubaaei ॥

ਚਰਿਤ੍ਰ ੨੪੮ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਧਾਮ ਬਹੁਰੋ ਬਸੀ ਹ੍ਰਿਦੈ ਹਰਖ ਉਪਜਾਇ ॥੨੦॥

Aani Dhaam Bahuro Basee Hridai Harkh Aupajaaei ॥20॥

ਚਰਿਤ੍ਰ ੨੪੮ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੮॥੪੬੭੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Atthataaleesa Charitar Samaapatama Satu Subhama Satu ॥248॥4676॥aphajooaan॥


ਚੌਪਈ

Choupaee ॥


ਬਤਿਸੁ ਲਛਨ ਨਗਰ ਇਕ ਸੋਹੈ

Batisu Lachhan Nagar Eika Sohai ॥

ਚਰਿਤ੍ਰ ੨੪੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਤਟ ਅਮਰਾਵਤਿ ਕੋ ਹੈ

Jaa Ke Tatta Amaraavati Ko Hai ॥

ਚਰਿਤ੍ਰ ੨੪੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਸੁਲਛਨ ਨ੍ਰਿਪ ਤਹ ਸੁਭ ਮਤਿ

Sain Sulachhan Nripa Taha Subha Mati ॥

ਚਰਿਤ੍ਰ ੨੪੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਬਿਕਟ ਮਤਿ ॥੧॥

Soorabeera Balavaan Bikatta Mati ॥1॥

ਚਰਿਤ੍ਰ ੨੪੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਜ੍ਰਿ ਬਿਚਛਨਿ ਨਾਰਿ ਤਵਨਿ ਬਰ

Maanjri Bichachhani Naari Tavani Bar ॥

ਚਰਿਤ੍ਰ ੨੪੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੀ ਬ੍ਯਾਕਰਨ ਸਾਸਤ੍ਰ ਕੋਕ ਸਰ

Parhee Baiaakarn Saastar Koka Sar ॥

ਚਰਿਤ੍ਰ ੨੪੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਅਧਿਕ ਤਵਨ ਕੀ ਸੋਹਤ

Sobhaa Adhika Tavan Kee Sohata ॥

ਚਰਿਤ੍ਰ ੨੪੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹਤ ॥੨॥

Sur Nar Naaga Asur Man Mohata ॥2॥

ਚਰਿਤ੍ਰ ੨੪੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਏਕ ਸਾਹ ਕੋ ਪੂਤ ਤਹਾ ਸੁੰਦਰ ਘਨੋ

Eeka Saaha Ko Poota Tahaa Suaandar Ghano ॥

ਚਰਿਤ੍ਰ ੨੪੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਔਤਾਰ ਮਦਨ ਕੋ ਯਾ ਜਗ ਮੋ ਬਨੋ

Janu Aoutaara Madan Ko Yaa Jaga Mo Bano ॥

ਚਰਿਤ੍ਰ ੨੪੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਤਨ ਕੇਤੁ ਤਿਹ ਨਾਮ ਕੁਅਰ ਕੈ ਜਾਨਿਯੈ

Bitan Ketu Tih Naam Kuar Kai Jaaniyai ॥

ਚਰਿਤ੍ਰ ੨੪੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਾ ਸਮ ਸੁੰਦਰ ਅਵਰ ਕਤਹੁ ਬਖਾਨਿਯੈ ॥੩॥

Ho Jaa Sama Suaandar Avar Na Katahu Bakhaaniyai ॥3॥

ਚਰਿਤ੍ਰ ੨੪੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਹਰਿਨ ਕੇ ਹਰੇ ਬੈਨ ਪਿਕ ਕੇ ਹਰੇ

Nain Harin Ke Hare Bain Pika Ke Hare ॥

ਚਰਿਤ੍ਰ ੨੪੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਸਾਨਿ ਪਰ ਬਿਸਿਖ ਦੋਊ ਬਾਢਿਨ ਧਰੇ

Januka Saani Par Bisikh Doaoo Baadhin Dhare ॥

ਚਰਿਤ੍ਰ ੨੪੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਪ੍ਰਹਾਰੇ ਲਗਤ ਕਾਢੇ ਜਾਤ ਹੈ

Binaa Parhaare Lagata Na Kaadhe Jaata Hai ॥

ਚਰਿਤ੍ਰ ੨੪੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ