Sri Dasam Granth Sahib

Displaying Page 2261 of 2820

ਹੋ ਪੰਖਨਿ ਬਿਧਨਾ ਦਏ ਮਿਲੈ ਉਡਿ ਜਾਇ ਜਿਹ ॥੬॥

Ho Paankhni Bidhanaa Daee Milai Audi Jaaei Jih ॥6॥

ਚਰਿਤ੍ਰ ੨੫੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਲਿਖਿ ਏਕ ਸੰਦੇਸਾ ਤਾਹਿ ਪਠਾਇਯੋ

You Likhi Eeka Saandesaa Taahi Patthaaeiyo ॥

ਚਰਿਤ੍ਰ ੨੫੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕਹਿ ਭੇਦ ਤਿਸੈ ਲਲਚਾਇਯੋ

Bhaanti Bhaanti Kahi Bheda Tisai Lalachaaeiyo ॥

ਚਰਿਤ੍ਰ ੨੫੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਲਯੋ ਡੋਰਾ ਮਹਿ ਕਿਨੂੰ ਕਿਛੁ ਲਹਿਯੋ

Daari Layo Doraa Mahi Kinooaan Na Kichhu Lahiyo ॥

ਚਰਿਤ੍ਰ ੨੫੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਰੀ ਲੈ ਗਈ ਤਾਹਿ ਸੁ ਤਹਿ ਪਿਤ ਤ੍ਰਿਯ ਕਹਯੋ ॥੭॥

Ho Paree Lai Gaeee Taahi Su Tahi Pita Triya Kahayo ॥7॥

ਚਰਿਤ੍ਰ ੨੫੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਰੋਇ ਪੀਟਿ ਤਾ ਕੋ ਪਿਤੁ ਹਾਰਾ

Roei Peetti Taa Ko Pitu Haaraa ॥

ਚਰਿਤ੍ਰ ੨੫੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੂੰ ਤਾ ਕੋ ਸੋਧ ਉਚਾਰਾ

Kinooaan Na Taa Ko Sodha Auchaaraa ॥

ਚਰਿਤ੍ਰ ੨੫੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਬਧੂ ਨ੍ਰਿਪਤਿ ਪਹਿ ਗਈ

Taa Kee Badhoo Nripati Pahi Gaeee ॥

ਚਰਿਤ੍ਰ ੨੫੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਹਰਤ ਪਤਿ ਮੁਹਿ ਕਹ ਭਈ ॥੮॥

Paree Harta Pati Muhi Kaha Bhaeee ॥8॥

ਚਰਿਤ੍ਰ ੨੫੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਭਾਖੀ ਤਿਹ ਸੋਧ ਕਰੀਜੈ

Nripa Bhaakhee Tih Sodha Kareejai ॥

ਚਰਿਤ੍ਰ ੨੫੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਪੂਤ ਕਹ ਜਾਨ ਦੀਜੈ

Saaha Poota Kaha Jaan Na Deejai ॥

ਚਰਿਤ੍ਰ ੨੫੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਥਕੇ ਨਰ ਨਗਰ ਨਦੀ ਮੈ

Khoji Thake Nar Nagar Nadee Mai ॥

ਚਰਿਤ੍ਰ ੨੫੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਭੇਦ ਜਾਨਾ ਜੀ ਮੈ ॥੯॥

Duhitaa Bheda Na Jaanaa Jee Mai ॥9॥

ਚਰਿਤ੍ਰ ੨੫੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਰਖ ਰਾਖਾ ਤਾ ਕੌ ਘਰ

Eeka Barkh Raakhaa Taa Kou Ghar ॥

ਚਰਿਤ੍ਰ ੨੫੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਕਾਨ ਕਿਨਹੂੰ ਸੁਨਾ ਨਰ

Dutiya Kaan Kinhooaan Na Sunaa Nar ॥

ਚਰਿਤ੍ਰ ੨੫੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੋਗਨ ਭਰੀ

Bhaanti Bhaanti Ke Bhogan Bharee ॥

ਚਰਿਤ੍ਰ ੨੫੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਬਿਧ ਬਿਧਨ ਤਨ ਕ੍ਰੀੜਾ ਕਰੀ ॥੧੦॥

Bibidha Bidhan Tan Kareerhaa Karee ॥10॥

ਚਰਿਤ੍ਰ ੨੫੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਨਟ ਆਸਨ ਕਰਿ ਪ੍ਰਥਮ ਬਹੁਰਿ ਲਲਿਤਾਸਨ ਲੇਈ

Natta Aasan Kari Parthama Bahuri Lalitaasan Leeee ॥

ਚਰਿਤ੍ਰ ੨੫੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਰੀਤਿ ਬਿਪਰੀਤਿ ਕਰੈ ਬਹੁ ਬਿਧਿ ਸੁਖ ਦੇਈ

Bahuri Reeti Bipareeti Kari Bahu Bidhi Sukh Deeee ॥

ਚਰਿਤ੍ਰ ੨੫੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਲਿਤਾਸਨ ਕੌ ਕਰਤ ਮਦਨ ਕੋ ਮਦ ਹਰਹਿ

Lalitaasan Kou Karta Madan Ko Mada Harhi ॥

ਚਰਿਤ੍ਰ ੨੫੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਮਿਯੋ ਕਰਤ ਦਿਨ ਰੈਨਿ ਤ੍ਰਾਸ ਰੰਚ ਕਰਹਿ ॥੧੧॥

Ho Ramiyo Karta Din Raini Taraasa Na Raancha Karhi ॥11॥

ਚਰਿਤ੍ਰ ੨੫੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥