Sri Dasam Granth Sahib

Displaying Page 2272 of 2820

ਲੈ ਜਮਧਰ ਤਾਹੀ ਕੋ ਤਾਹਿ ਪ੍ਰਹਾਰਿ ਕੈ

Lai Jamadhar Taahee Ko Taahi Parhaari Kai ॥

ਚਰਿਤ੍ਰ ੨੫੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਰੁਦਿਨ ਕਿਯ ਆਪਿ ਕਿਲਕਟੀ ਮਾਰਿ ਕੈ

Autthi Rudin Kiya Aapi Kilakattee Maari Kai ॥

ਚਰਿਤ੍ਰ ੨੫੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਸਭ ਜਨ ਆਇ ਕਹਾ ਕਾਰਨ ਭਯੋ

Nrikhhu Sabha Jan Aaei Kahaa Kaaran Bhayo ॥

ਚਰਿਤ੍ਰ ੨੫੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਸਕਰ ਕੋਊ ਸੰਘਾਰਿ ਅਬੈ ਨ੍ਰਿਪ ਕੋ ਗਯੋ ॥੮॥

Ho Tasakar Koaoo Saanghaari Abai Nripa Ko Gayo ॥8॥

ਚਰਿਤ੍ਰ ੨੫੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ ਨਗਰ ਮੌ ਪਰੀ ਸਕਲ ਉਠਿ ਜਨ ਧਏ

Dhooma Nagar Mou Paree Sakala Autthi Jan Dhaee ॥

ਚਰਿਤ੍ਰ ੨੫੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਨ੍ਰਿਪਤਿ ਕਹ ਆਨਿ ਸਕਲ ਨਿਰਖਤ ਭਏ

Mritaka Nripati Kaha Aani Sakala Nrikhta Bhaee ॥

ਚਰਿਤ੍ਰ ੨੫੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਕਰਿ ਗਿਰਹ ਧਰਨਿ ਮੁਰਛਾਇ ਕਰਿ

Haaei Haaei Kari Griha Dharni Murchhaaei Kari ॥

ਚਰਿਤ੍ਰ ੨੫੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧੂਰਿ ਡਾਰਿ ਸਿਰ ਗਿਰਹਿ ਧਰਨਿ ਦੁਖ ਪਾਇ ਕਰਿ ॥੯॥

Ho Dhoori Daari Sri Grihi Dharni Dukh Paaei Kari ॥9॥

ਚਰਿਤ੍ਰ ੨੫੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਮਤੀ ਹੂੰ ਤਹਾ ਤਬੈ ਆਵਤ ਭਈ

Bisan Matee Hooaan Tahaa Tabai Aavata Bhaeee ॥

ਚਰਿਤ੍ਰ ੨੫੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਰਾਇ ਕਹ ਮ੍ਰਿਤਕ ਦੁਖਾਕੁਲਿ ਅਧਿਕ ਭੀ

Nrikhi Raaei Kaha Mritaka Dukhaakuli Adhika Bhee ॥

ਚਰਿਤ੍ਰ ੨੫੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਧਾਮ ਬੇਸ੍ਵਾ ਕੋ ਲਿਯਾ ਸੁਧਾਰਿ ਕੈ

Lootti Dhaam Besavaa Ko Liyaa Sudhaari Kai ॥

ਚਰਿਤ੍ਰ ੨੫੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਿਸੀ ਕਟਾਰੀ ਸਾਥ ਉਦਰ ਤਿਹ ਫਾਰਿ ਕੈ ॥੧੦॥

Ho Tisee Kattaaree Saatha Audar Tih Phaari Kai ॥10॥

ਚਰਿਤ੍ਰ ੨੫੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਬਹੁਰਿ ਕਟਾਰੀ ਕਾਢਿ ਸੋ ਹਨਨ ਲਗੀ ਉਰ ਮਾਹਿ

Bahuri Kattaaree Kaadhi So Hanna Lagee Aur Maahi ॥

ਚਰਿਤ੍ਰ ੨੫੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਚਰੀ ਗਹਿ ਲਈ ਲਗਨ ਦਈ ਤਿਹ ਨਾਹਿ ॥੧੧॥

Sahacharee Gahi Laeee Lagan Daeee Tih Naahi ॥11॥

ਚਰਿਤ੍ਰ ੨੫੪ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪ੍ਰਥਮ ਮਾਰਿ ਪਤਿ ਪੁਨਿ ਤਿਹ ਮਾਰਾ

Parthama Maari Pati Puni Tih Maaraa ॥

ਚਰਿਤ੍ਰ ੨੫੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਬਿਚਾਰਾ

Bheda Abheda Kinooaan Na Bichaaraa ॥

ਚਰਿਤ੍ਰ ੨੫੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪੁਤ੍ਰ ਅਪਨੇ ਕੌ ਦੀਨਾ

Raaja Putar Apane Kou Deenaa ॥

ਚਰਿਤ੍ਰ ੨੫੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਚਰਿਤ ਚੰਚਲਾ ਕੀਨਾ ॥੧੨॥੧॥

Aaiso Charita Chaanchalaa Keenaa ॥12॥1॥

ਚਰਿਤ੍ਰ ੨੫੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਅਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੪॥੪੭੮੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chouan Charitar Samaapatama Satu Subhama Satu ॥254॥4782॥aphajooaan॥


ਦੋਹਰਾ

Doharaa ॥


ਦੌਲਾ ਕੀ ਗੁਜਰਾਤਿ ਮੈ ਬਸਤ ਸੁ ਲੋਕ ਅਪਾਰ

Doulaa Kee Gujaraati Mai Basata Su Loka Apaara ॥

ਚਰਿਤ੍ਰ ੨੫੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਬਰਨ ਤਿਹ ਠਾਂ ਰਹੈ ਊਚ ਨੀਚ ਸਰਦਾਰ ॥੧॥

Chaari Barn Tih Tthaan Rahai Aoocha Neecha Sardaara ॥1॥

ਚਰਿਤ੍ਰ ੨੫੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ