Sri Dasam Granth Sahib

Displaying Page 228 of 2820

ਝਾਗੜਦੀ ਝੜੰਗ

Jhaagarhadee Jharhaanga ॥

ਚੰਡੀ ਚਰਿਤ੍ਰ ੨ ਅ. ੬ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੀ ਕੜੰਗ

Kaagarhadee Karhaanga ॥

ਚੰਡੀ ਚਰਿਤ੍ਰ ੨ ਅ. ੬ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੀ ਤੜਾਕ

Taagarhadee Tarhaaka ॥

ਚੰਡੀ ਚਰਿਤ੍ਰ ੨ ਅ. ੬ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੀ ਚਟਾਕ ॥੧੫॥੧੭੧॥

Chaagarhadee Chattaaka ॥15॥171॥

Several types of noise were spreading in the battlefield.15.171.

ਚੰਡੀ ਚਰਿਤ੍ਰ ੨ ਅ. ੬ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਾਗੜਦੀ ਘਬਾਕ

Ghaagarhadee Ghabaaka ॥

ਚੰਡੀ ਚਰਿਤ੍ਰ ੨ ਅ. ੬ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗੜਦੀ ਭਭਾਕ

Bhaagarhadee Bhabhaaka ॥

The arms were being swung in the battlefield and the stream of blood was flowing.

ਚੰਡੀ ਚਰਿਤ੍ਰ ੨ ਅ. ੬ - ੧੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੰ ਕਪਾਲਿ

Kaagarhadaan Kapaali ॥

ਚੰਡੀ ਚਰਿਤ੍ਰ ੨ ਅ. ੬ - ੧੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੀ ਬਿਕ੍ਰਾਲ ॥੧੬॥੧੭੨॥

Nachee Bikaraala ॥16॥172॥

Manifesting her frightful form, Kapali Durga was dancing.16.172.

ਚੰਡੀ ਚਰਿਤ੍ਰ ੨ ਅ. ੬ - ੧੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਅਨੰਤ ਦੁਸਟ ਮਾਰੀਯੰ

Anaanta Dustta Maareeyaan ॥

ਚੰਡੀ ਚਰਿਤ੍ਰ ੨ ਅ. ੬ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਸੋਕ ਟਾਰੀਯੰ

Biaanta Soka Ttaareeyaan ॥

Killing the countless tyrants, Durga effaced many sufferings.

ਚੰਡੀ ਚਰਿਤ੍ਰ ੨ ਅ. ੬ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਮੰਧ ਅੰਧ ਉਠੀਯੰ

Kamaandha Aandha Auttheeyaan ॥

ਚੰਡੀ ਚਰਿਤ੍ਰ ੨ ਅ. ੬ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਬਾਣ ਬੁਠੀਯੰ ॥੧੭॥੧੭੩॥

Bisekh Baan Buttheeyaan ॥17॥173॥

The blinds trunks were rising and moving and they were being felled on the ground with the shower of arrows.17.173.

ਚੰਡੀ ਚਰਿਤ੍ਰ ੨ ਅ. ੬ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕਾ ਕਰਮੁਕੰ ਉਧੰ

Karhakaa Karmukaan Audhaan ॥

ਚੰਡੀ ਚਰਿਤ੍ਰ ੨ ਅ. ੬ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੜਾਕ ਸੈਹਥੀ ਜੁਧੰ

Sarhaaka Saihthee Judhaan ॥

The sounds of working bows and striking daggers are being heard.

ਚੰਡੀ ਚਰਿਤ੍ਰ ੨ ਅ. ੬ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਬਾਣਿ ਬਰਖਯੰ

Biaanta Baani Barkhyaan ॥

ਚੰਡੀ ਚਰਿਤ੍ਰ ੨ ਅ. ੬ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਬੀਰ ਪਰਖਯੰ ॥੧੮॥੧੭੪॥

Bisekh Beera Parkhyaan ॥18॥174॥

In this continuous shower of arrows the significantly honoured heroes have been tasted.18.174.

ਚੰਡੀ ਚਰਿਤ੍ਰ ੨ ਅ. ੬ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗੀਤ ਨਰਾਜ ਛੰਦ

Saangeet Naraaja Chhaand ॥

SANGEET NARAAJ STANZA


ਕੜਾ ਕੜੀ ਕ੍ਰਿਪਾਣਯੰ

Karhaa Karhee Kripaanyaan ॥

ਚੰਡੀ ਚਰਿਤ੍ਰ ੨ ਅ. ੬ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਟਾ ਜੁਟੀ ਜੁਆਣਯੰ

Jattaa Juttee Juaanyaan ॥

Alongwith the clattering of swords, the daggers are striking fastly.

ਚੰਡੀ ਚਰਿਤ੍ਰ ੨ ਅ. ੬ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਬੀਰ ਜਾਗੜਦੰ ਜਗੇ

Subeera Jaagarhadaan Jage ॥

ਚੰਡੀ ਚਰਿਤ੍ਰ ੨ ਅ. ੬ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੜਾਕ ਲਾਗੜਦੰ ਪਗੇ ॥੧੯॥੧੭੫॥

Larhaaka Laagarhadaan Page ॥19॥175॥

The heroic warriors have been inspired to face the fighters. 19.175.

ਚੰਡੀ ਚਰਿਤ੍ਰ ੨ ਅ. ੬ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਝਮੀ ਤੇਗ ਝਟੰ

Jhamee Tega Jhattaan ॥

ਚੰਡੀ ਚਰਿਤ੍ਰ ੨ ਅ. ੬ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ