Sri Dasam Granth Sahib

Displaying Page 2280 of 2820

ਜਛ ਕਿੰਨ੍ਰਜਾ ਜਹਾ ਸੁਹਾਵੈ

Jachha Kiaannrajaa Jahaa Suhaavai ॥

ਚਰਿਤ੍ਰ ੨੫੬ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਗਿ ਗੰਧ੍ਰਬੀ ਗੀਤਨ ਗਾਵੈ ॥੩੩॥

Aurgi Gaandharbee Geetn Gaavai ॥33॥

ਚਰਿਤ੍ਰ ੨੫੬ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਸੌ ਰਾਜਾ ਛਲਾ ਸਪਤ ਕੁਅਰਿ ਤਿਹ ਠੌਰ

Eih Chhala Sou Raajaa Chhalaa Sapata Kuari Tih Tthour ॥

ਚਰਿਤ੍ਰ ੨੫੬ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਪ੍ਰਸੰਗ ਪੂਰਨ ਭਯੋ ਚਲੀ ਕਥਾ ਤਬ ਔਰ ॥੩੪॥

Yaha Parsaanga Pooran Bhayo Chalee Kathaa Taba Aour ॥34॥

ਚਰਿਤ੍ਰ ੨੫੬ - ੩੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਸੁੰਦਰੀ ਨ੍ਰਿਪ ਕਹ ਭਜ੍ਯੋ ਸੁਧਾਰ

Bhaanti Bhaanti Tih Suaandaree Nripa Kaha Bhajaio Sudhaara ॥

ਚਰਿਤ੍ਰ ੨੫੬ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕ੍ਰੀੜਤ ਭਈ ਕੋਕ ਬਿਚਾਰ ਬਿਚਾਰ ॥੩੫॥

Bhaanti Bhaanti Kareerhata Bhaeee Koka Bichaara Bichaara ॥35॥

ਚਰਿਤ੍ਰ ੨੫੬ - ੩੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੬॥੪੮੨੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chhapan Charitar Samaapatama Satu Subhama Satu ॥256॥4827॥aphajooaan॥


ਚੌਪਈ

Choupaee ॥


ਨੀਲ ਕੇਤੁ ਰਾਜਾ ਇਕ ਭਾਰੋ

Neela Ketu Raajaa Eika Bhaaro ॥

ਚਰਿਤ੍ਰ ੨੫੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪਵਤੀ ਜਿਹ ਨਗਰੁਜਿਯਾਰੋ

Puhapavatee Jih Nagarujiyaaro ॥

ਚਰਿਤ੍ਰ ੨੫੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਜ੍ਰਿ ਬਚਿਤ੍ਰ ਤਵਨ ਕੀ ਦਾਰਾ

Maanjri Bachitar Tavan Kee Daaraa ॥

ਚਰਿਤ੍ਰ ੨੫੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਪਤਿ ਕੀ ਤ੍ਰਿਯ ਕੋ ਅਵਤਾਰਾ ॥੧॥

Rati Pati Kee Triya Ko Avataaraa ॥1॥

ਚਰਿਤ੍ਰ ੨੫੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਲਿਗੁੰਜ ਮਤੀ ਦੁਹਿਤਾ ਤਿਹ

Sree Aliguaanja Matee Duhitaa Tih ॥

ਚਰਿਤ੍ਰ ੨੫੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਬਿ ਜੀਤੀ ਸਸਿ ਪੁੰਜਨ ਕੀ ਜਿਹ

Chhabi Jeetee Sasi Puaanjan Kee Jih ॥

ਚਰਿਤ੍ਰ ੨੫੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜ ਅਪਾਰ ਕਹਾ ਨਹਿ ਜਾਈ

Teja Apaara Kahaa Nahi Jaaeee ॥

ਚਰਿਤ੍ਰ ੨੫੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਹਾਥ ਜਗਦੀਸ ਬਨਾਈ ॥੨॥

Aapu Haatha Jagadeesa Banaaeee ॥2॥

ਚਰਿਤ੍ਰ ੨੫੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਨਿ ਤਿਲਕੁ ਕੁਅਰ ਇਕ ਰਾਜਾ

Sree Mani Tilaku Kuar Eika Raajaa ॥

ਚਰਿਤ੍ਰ ੨੫੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਵਾਹੀ ਕਹ ਛਾਜਾ

Raaja Paatta Vaahee Kaha Chhaajaa ॥

ਚਰਿਤ੍ਰ ੨੫੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਦੁਤਿ ਕਹੀ ਜਾਈ

Aparmaan Duti Kahee Na Jaaeee ॥

ਚਰਿਤ੍ਰ ੨੫੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਛਬਿ ਭਾਨ ਰਹਤ ਉਰਝਾਈ ॥੩॥

Lakhi Chhabi Bhaan Rahata Aurjhaaeee ॥3॥

ਚਰਿਤ੍ਰ ੨੫੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਛੰਦ

Bijai Chhaand ॥


ਸ੍ਰੀ ਅਲਿਗੁੰਜ ਮਤੀ ਸਖਿ ਪੁੰਜ ਲੀਏ ਇਕ ਕੁੰਜ ਬਿਹਾਰਨ ਆਈ

Sree Aliguaanja Matee Sakhi Puaanja Leeee Eika Kuaanja Bihaaran Aaeee ॥

ਚਰਿਤ੍ਰ ੨੫੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਅਲੋਕ ਬਿਲੋਕਿ ਮਹੀਪ ਕੋ ਸੋਕ ਨਿਵਾਰਿ ਰਹੀ ਉਰਝਾਈ

Roop Aloka Biloki Maheepa Ko Soka Nivaari Rahee Aurjhaaeee ॥

ਚਰਿਤ੍ਰ ੨੫੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ