Sri Dasam Granth Sahib

Displaying Page 2298 of 2820

ਰਾਨੀ ਜਹਾ ਮਿਲਤ ਤਿਹ ਭਈ

Raanee Jahaa Milata Tih Bhaeee ॥

ਚਰਿਤ੍ਰ ੨੬੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਚਿ ਅੰਗ ਤਿਹ ਤਬੈ ਜਗਾਯਾ

Aaichi Aanga Tih Tabai Jagaayaa ॥

ਚਰਿਤ੍ਰ ੨੬੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬ੍ਰਿਤਾਤ ਕਹਿ ਤਾਹਿ ਸੁਨਾਯਾ ॥੭॥

Sabha Britaata Kahi Taahi Sunaayaa ॥7॥

ਚਰਿਤ੍ਰ ੨੬੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਤ੍ਰਾਸ ਸਮੁੰਦ ਕੇ ਬਿਖੈ ਬੂਡਿ ਤਰੁਨੀ ਗਈ

Taraasa Samuaanda Ke Bikhi Boodi Tarunee Gaeee ॥

ਚਰਿਤ੍ਰ ੨੬੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਰੇ ਪਗਰਿਯਾ ਡਾਰਿ ਤਿਸੈ ਮਾਰਤ ਭਈ

Gare Pagariyaa Daari Tisai Maarata Bhaeee ॥

ਚਰਿਤ੍ਰ ੨੬੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਡੇ ਦ੍ਰੁਮ ਸੰਗ ਦਯੋ ਲਟਕਾਇ ਕੈ

Eeka Bade Daruma Saanga Dayo Lattakaaei Kai ॥

ਚਰਿਤ੍ਰ ੨੬੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਸਤ੍ਰ ਉਤਾਰਿ ਤਰ ਨ੍ਹਾਤ ਭਈ ਤਹ ਜਾਇ ਕੈ ॥੮॥

Ho Basatar Autaari Tar Nahaata Bhaeee Taha Jaaei Kai ॥8॥

ਚਰਿਤ੍ਰ ੨੬੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਅਹਿ ਧੁਜ ਰਾਜ ਤਹਾ ਤਬ ਆਯੋ

Ahi Dhuja Raaja Tahaa Taba Aayo ॥

ਚਰਿਤ੍ਰ ੨੬੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਹਾਤ ਮ੍ਰਿਤਕ ਤਰ ਤ੍ਰਿਯ ਲਖਿ ਪਾਯੋ

Nahaata Mritaka Tar Triya Lakhi Paayo ॥

ਚਰਿਤ੍ਰ ੨੬੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਤ ਪਕਰਿ ਤਬੈ ਤਿਹ ਭਯੋ

Poochhata Pakari Tabai Tih Bhayo ॥

ਚਰਿਤ੍ਰ ੨੬੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਆਠ ਟੂਕ ਹ੍ਵੈ ਗਯੋ ॥੯॥

Jari Bari Aattha Ttooka Havai Gayo ॥9॥

ਚਰਿਤ੍ਰ ੨੬੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਨਿਜੁ ਧਾਮਨ ਕਹ ਛੋਰਿ ਕੈ ਕ੍ਯੋ ਆਈ ਇਹ ਠੌਰ

Niju Dhaamn Kaha Chhori Kai Kaio Aaeee Eih Tthour ॥

ਚਰਿਤ੍ਰ ੨੬੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਕਹੈ ਤੌ ਛਾਡਿ ਹੌ ਹਨੋ ਕਹੈ ਕਛੁ ਔਰ ॥੧੦॥

Saachu Kahai Tou Chhaadi Hou Hano Kahai Kachhu Aour ॥10॥

ਚਰਿਤ੍ਰ ੨੬੧ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਬ ਤ੍ਰਿਯ ਜੋਰਿ ਦੁਹੂੰ ਕਰ ਲਿਆ

Taba Triya Jori Duhooaan Kar Liaa ॥

ਚਰਿਤ੍ਰ ੨੬੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਪਾਇਨਿ ਤਰ ਮਸਤਕਿ ਦਿਯਾ

Pati Paaeini Tar Masataki Diyaa ॥

ਚਰਿਤ੍ਰ ੨੬੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਸੁਨਹੁ ਪਿਯ ਬੈਨ ਹਮਾਰੇ

Parthama Sunahu Piya Bain Hamaare ॥

ਚਰਿਤ੍ਰ ੨੬੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਰਹੁ ਜੋ ਹ੍ਰਿਦੈ ਤਿਹਾਰੇ ॥੧੧॥

Bahuri Karhu Jo Hridai Tihaare ॥11॥

ਚਰਿਤ੍ਰ ੨੬੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਬਢੀ ਅਧਿਕ ਚਿੰਤਾ ਚਿਤ

More Badhee Adhika Chiaantaa Chita ॥

ਚਰਿਤ੍ਰ ੨੬੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਯਾਨ ਧਰੋ ਸ੍ਰੀਪਤਿ ਕੌ ਨਿਤਿਪ੍ਰਤਿ

Dhaiaan Dharo Sreepati Kou Nitiparti ॥

ਚਰਿਤ੍ਰ ੨੬੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਦੇਹੁ ਪ੍ਰਭੁ ਧਾਮ ਹਮਾਰੇ

Poota Dehu Parbhu Dhaam Hamaare ॥

ਚਰਿਤ੍ਰ ੨੬੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ