Sri Dasam Granth Sahib

Displaying Page 2299 of 2820

ਪਲ ਪਲ ਬਲਿ ਬਲਿ ਜਾਉ ਤਿਹਾਰੇ ॥੧੨॥

Pala Pala Bali Bali Jaau Tihaare ॥12॥

ਚਰਿਤ੍ਰ ੨੬੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਪੁਤ੍ਰ ਹੇਤ ਮੈ ਹ੍ਯਾਂ ਤਸਕਰ ਤਰ ਆਇ ਕੈ

Putar Heta Mai Haiaan Tasakar Tar Aaei Kai ॥

ਚਰਿਤ੍ਰ ੨੬੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਜਨ ਕੀਯਾ ਬਨਾਇ ਅਧਿਕ ਸੁਖ ਪਾਇ ਕੈ

Majan Keeyaa Banaaei Adhika Sukh Paaei Kai ॥

ਚਰਿਤ੍ਰ ੨੬੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚ ਕਹਾ ਪਿਯ ਤੋਹਿ ਜਾਨ ਜਿਯ ਲੀਜਿਯੈ

Saacha Kahaa Piya Tohi Jaan Jiya Leejiyai ॥

ਚਰਿਤ੍ਰ ੨੬੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਅਵਰੁ ਯਾ ਤੇ ਬਾਤ ਜੁ ਜਾਨ ਸੁ ਕੀਜੀਯੈ ॥੧੩॥

Ho Avaru Na Yaa Te Baata Ju Jaan Su Keejeeyai ॥13॥

ਚਰਿਤ੍ਰ ੨੬੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸੁਨਿ ਰਾਜਾ ਐਸੋ ਬਚਨ ਜਿਯ ਮਹਿ ਭਯੋ ਪ੍ਰਸੰਨ੍ਯ

Suni Raajaa Aaiso Bachan Jiya Mahi Bhayo Parsaanni ॥

ਚਰਿਤ੍ਰ ੨੬੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਹ੍ਵੈ ਅਸ ਹਠ ਕਿਯਾ ਧਰਨੀ ਤਲ ਮਹਿ ਧੰਨ੍ਯ ॥੧੪॥

Jo Triya Havai Asa Hattha Kiyaa Dharnee Tala Mahi Dhaanni ॥14॥

ਚਰਿਤ੍ਰ ੨੬੧ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜੋ ਤ੍ਰਿਯ ਮੋ ਪੈ ਕਹਾ ਬਿਚਾਰੀ

Jo Triya Mo Pai Kahaa Bichaaree ॥

ਚਰਿਤ੍ਰ ੨੬੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚ ਵਹੈ ਮੈ ਨੈਨ ਨਿਹਾਰੀ

Saacha Vahai Mai Nain Nihaaree ॥

ਚਰਿਤ੍ਰ ੨੬੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਚਰਿਤ੍ਰ ਸੁਤ ਹਿਤ ਜਿਨ ਕਿਯਾ

Asa Charitar Suta Hita Jin Kiyaa ॥

ਚਰਿਤ੍ਰ ੨੬੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨਿ ਧੰਨਿ ਕੁਅਰਿ ਤਿਹਾਰੋ ਹਿਯਾ ॥੧੫॥

Dhaanni Dhaanni Kuari Tihaaro Hiyaa ॥15॥

ਚਰਿਤ੍ਰ ੨੬੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਨਿਰਸੰਦੇਹ ਤੁਮਰੇ ਸਦਨ ਹ੍ਵੈ ਹੈ ਪੂਤ ਅਪਾਰ

Nrisaandeha Tumare Sadan Havai Hai Poota Apaara ॥

ਚਰਿਤ੍ਰ ੨੬੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਜਪੀ ਤਪਸੀ ਸਤੀ ਸੂਰਬੀਰ ਸੁ ਕੁਮਾਰ ॥੧੬॥

Hatthee Japee Tapasee Satee Soorabeera Su Kumaara ॥16॥

ਚਰਿਤ੍ਰ ੨੬੧ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਤਾਹਿ ਭੋਗਿ ਫਾਸੀ ਸੌ ਬਹੁਰਿ ਸੰਘਾਰਿਯੋ

Taahi Bhogi Phaasee Sou Bahuri Saanghaariyo ॥

ਚਰਿਤ੍ਰ ੨੬੧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੈ ਨ੍ਰਿਪਹਿ ਚਰਿਤ੍ਰ ਇਹ ਭਾਂਤਿ ਦਿਖਾਰਿਯੋ

Kari Kai Nripahi Charitar Eih Bhaanti Dikhaariyo ॥

ਚਰਿਤ੍ਰ ੨੬੧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਪ੍ਰਫੁਲਿਤ ਭਯੋ ਕਛੁ ਤਾ ਕੌ ਕਹਾ

Moorha Parphulita Bhayo Na Kachhu Taa Kou Kahaa ॥

ਚਰਿਤ੍ਰ ੨੬੧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧੰਨਿ ਧੰਨਿ ਕਹਿ ਨਾਰਿ ਮਗਨ ਹ੍ਵੈ ਮਨ ਰਹਾ ॥੧੭॥

Ho Dhaanni Dhaanni Kahi Naari Magan Havai Man Rahaa ॥17॥

ਚਰਿਤ੍ਰ ੨੬੧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੧॥੪੯੪੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikasatthi Charitar Samaapatama Satu Subhama Satu ॥261॥4940॥aphajooaan॥


ਅੜਿਲ

Arhila ॥