Sri Dasam Granth Sahib

Displaying Page 232 of 2820

ਦੋਹਰਾ

Doharaa ॥

DOHRA


ਹੈ ਗੈ ਰਥ ਪੈਦਲ ਕਟੇ ਬਚਿਯੋ ਜੀਵਤ ਕੋਇ

Hai Gai Ratha Paidala Katte Bachiyo Na Jeevata Koei ॥

The elephants, horses and warriors on foot were all chopped and none could survive.

ਚੰਡੀ ਚਰਿਤ੍ਰ ੨ ਅ. ੬ - ੧੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਆਪੇ ਨਿਕਸਿਯੋ ਨ੍ਰਿਪਤਿ ਸੁੰਭ ਕਰੈ ਸੋ ਹੋਇ ॥੩੮॥੧੯੪॥

Taba Aape Nikasiyo Nripati Suaanbha Kari So Hoei ॥38॥194॥

Then the king Sumbh himself marched forward for war and on seeing him it appears that whatever he desires, he will achive.38.194.

ਚੰਡੀ ਚਰਿਤ੍ਰ ੨ ਅ. ੬ - ੧੯੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPI


ਸਿਵ ਦੂਤੀ ਇਤਿ ਦ੍ਰੁਗਾ ਬੁਲਾਈ

Siva Dootee Eiti Darugaa Bulaaeee ॥

ਚੰਡੀ ਚਰਿਤ੍ਰ ੨ ਅ. ੬ - ੧੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਲਾਗਿ ਨੀਕੈ ਸਮੁਝਾਈ

Kaan Laagi Neekai Samujhaaeee ॥

On this side, Durga after reflecting, called a female messenger of Shiva and making her conscious gave this message in her ear:

ਚੰਡੀ ਚਰਿਤ੍ਰ ੨ ਅ. ੬ - ੧੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕੋ ਭੇਜ ਦੀਜੀਐ ਤਹਾ

Siva Ko Bheja Deejeeaai Tahaa ॥

ਚੰਡੀ ਚਰਿਤ੍ਰ ੨ ਅ. ੬ - ੧੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਰਾਜ ਇਸਥਿਤ ਹੈ ਜਹਾ ॥੩੯॥੧੯੫॥

Daita Raaja Eisathita Hai Jahaa ॥39॥195॥

“Send Lord Shiva to the place, where the demon-king is standing.”39.195.

ਚੰਡੀ ਚਰਿਤ੍ਰ ੨ ਅ. ੬ - ੧੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਦੂਤੀ ਜਬ ਇਮ ਸੁਨ ਪਾਵਾ

Siva Dootee Jaba Eima Suna Paavaa ॥

ਚੰਡੀ ਚਰਿਤ੍ਰ ੨ ਅ. ੬ - ੧੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵਹਿੰ ਦੂਤ ਕਰਿ ਉਤੈ ਪਠਾਵਾ

Sivahiaan Doota Kari Autai Patthaavaa ॥

When the female messenger of Shiva heard this, she sent Shiva as a messenger of Shiva

ਚੰਡੀ ਚਰਿਤ੍ਰ ੨ ਅ. ੬ - ੧੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਦੂਤੀ ਤਾ ਤੇ ਭਯੋ ਨਾਮਾ

Siva Dootee Taa Te Bhayo Naamaa ॥

ਚੰਡੀ ਚਰਿਤ੍ਰ ੨ ਅ. ੬ - ੧੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਸਕਲ ਪੁਰਖ ਅਰੁ ਬਾਮਾ ॥੪੦॥੧੯੬॥

Jaanta Sakala Purkh Aru Baamaa ॥40॥196॥

Since that day, the name of Durga became" shiv- Duti" ( the messenger of shiva ), all men and women know this.40.196.

ਚੰਡੀ ਚਰਿਤ੍ਰ ੨ ਅ. ੬ - ੧੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਕਹੀ ਦੈਤ ਰਾਜ ਸੁਨਿ ਬਾਤਾ

Siva Kahee Daita Raaja Suni Baataa ॥

ਚੰਡੀ ਚਰਿਤ੍ਰ ੨ ਅ. ੬ - ੧੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕਹਿਯੋ ਤੁਮਹੁ ਜਗਮਾਤਾ

Eih Bidhi Kahiyo Tumahu Jagamaataa ॥

Shiva said to the demon-king, “Listen to my words, the mother of she universe hath said this

ਚੰਡੀ ਚਰਿਤ੍ਰ ੨ ਅ. ੬ - ੧੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਕੇ ਦੈ ਕੈ ਠਕੁਰਾਈ

Devan Ke Dai Kai Tthakuraaeee ॥

ਚੰਡੀ ਚਰਿਤ੍ਰ ੨ ਅ. ੬ - ੧੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਮਾਂਡਹੁ ਹਮ ਸੰਗ ਲਰਾਈ ॥੪੧॥੧੯੭॥

Kai Maandahu Hama Saanga Laraaeee ॥41॥197॥

“That either you return the kingdom to gods or wage the war with me.”41.197.

ਚੰਡੀ ਚਰਿਤ੍ਰ ੨ ਅ. ੬ - ੧੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਰਾਜ ਇਹ ਬਾਤ ਮਾਨੀ

Daita Raaja Eih Baata Na Maanee ॥

ਚੰਡੀ ਚਰਿਤ੍ਰ ੨ ਅ. ੬ - ੧੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਚਲੇ ਜੂਝਨ ਅਭਿਮਾਨੀ

Aapa Chale Joojhan Abhimaanee ॥

The demon-king Sumbh did not accept this proposal and in his pride, marched forward for war.

ਚੰਡੀ ਚਰਿਤ੍ਰ ੨ ਅ. ੬ - ੧੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਜਤ ਕਾਲਿ ਕਾਲ ਜ੍ਯੋ ਜਹਾ

Garjata Kaali Kaal Jaio Jahaa ॥

ਚੰਡੀ ਚਰਿਤ੍ਰ ੨ ਅ. ੬ - ੧੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਪਤਿ ਭਯੋ ਅਸੁਰ ਪਤਿ ਤਹਾ ॥੪੨॥੧੯੮॥

Paraapati Bhayo Asur Pati Tahaa ॥42॥198॥

The place where Kali, like death, was thundering, that demon-king reached there.42.198.

ਚੰਡੀ ਚਰਿਤ੍ਰ ੨ ਅ. ੬ - ੧੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕੀ ਤਹਾ ਅਸਨ ਕੀ ਧਾਰਾ

Chamakee Tahaa Asan Kee Dhaaraa ॥

ਚੰਡੀ ਚਰਿਤ੍ਰ ੨ ਅ. ੬ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚੇ ਭੂਤ ਪ੍ਰੇਤ ਬੈਤਾਰਾ

Naache Bhoota Pareta Baitaaraa ॥

There the edges of sword glistened and the ghosts, goblins and evil spirits began to dance.

ਚੰਡੀ ਚਰਿਤ੍ਰ ੨ ਅ. ੬ - ੧੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਰਕੇ ਅੰਧ ਕਬੰਧ ਅਚੇਤਾ

Pharke Aandha Kabaandha Achetaa ॥

ਚੰਡੀ ਚਰਿਤ੍ਰ ੨ ਅ. ੬ - ੧੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਿਭਰੇ ਭਈਰਵ ਭੀਮ ਅਨੇਕਾ ॥੪੩॥੧੯੯॥

Bhibhare Bhaeeerava Bheema Anekaa ॥43॥199॥

There the blind headless trunks came into motion senselessly. There many Bhairavas and Bhimas began to roam.43.199.

ਚੰਡੀ ਚਰਿਤ੍ਰ ੨ ਅ. ੬ - ੧੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ