Sri Dasam Granth Sahib

Displaying Page 233 of 2820

ਤੁਰਹੀ ਢੋਲ ਨਗਾਰੇ ਬਾਜੇ

Turhee Dhola Nagaare Baaje ॥

ਚੰਡੀ ਚਰਿਤ੍ਰ ੨ ਅ. ੬ - ੨੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਜੋਧਾ ਰਣਿ ਗਾਜੈ

Bhaanti Bhaanti Jodhaa Rani Gaajai ॥

The clarionets, drums and trumpets sounded any many types.

ਚੰਡੀ ਚਰਿਤ੍ਰ ੨ ਅ. ੬ - ੨੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢਡਿ ਡਫ ਡਮਰੁ ਡੁਗਡੁਗੀ ਘਨੀ

Dhadi Dapha Damaru Dugadugee Ghanee ॥

ਚੰਡੀ ਚਰਿਤ੍ਰ ੨ ਅ. ੬ - ੨੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਇ ਨਫੀਰੀ ਜਾਤ ਗਨੀ ॥੪੪॥੨੦੦॥

Naaei Napheeree Jaata Na Ganee ॥44॥200॥

The tambourines, tabors etc., were played loudly and the musical instruments like Shahnai etc., were being played in such numbers that they cannot be counted.44.200.

ਚੰਡੀ ਚਰਿਤ੍ਰ ੨ ਅ. ੬ - ੨੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਭਾਰ ਛੰਦ

Madhubhaara Chhaand ॥

MADHUBHAAR STANZA


ਹੁੰਕੇ ਕਿਕਾਣ

Huaanke Kikaan ॥

ਚੰਡੀ ਚਰਿਤ੍ਰ ੨ ਅ. ੬ - ੨੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੁੰਕੇ ਨਿਸਾਣ

Dhuaanke Nisaan ॥

The horses are neighing and the trumpets are resounding.

ਚੰਡੀ ਚਰਿਤ੍ਰ ੨ ਅ. ੬ - ੨੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸੁ ਬੀਰ

Saje Su Beera ॥

ਚੰਡੀ ਚਰਿਤ੍ਰ ੨ ਅ. ੬ - ੨੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਗਹੀਰ ॥੪੫॥੨੦੧॥

Gaje Gaheera ॥45॥201॥

The bedecked warriors are roaring profoundly.45.201.

ਚੰਡੀ ਚਰਿਤ੍ਰ ੨ ਅ. ੬ - ੨੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝੁਕੇ ਨਿਝਕ

Jhuke Nijhaka ॥

ਚੰਡੀ ਚਰਿਤ੍ਰ ੨ ਅ. ੬ - ੨੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਉਬਕ

Baje Aubaka ॥

The heroes coming near unhesitatingly are striking blows and jumping.

ਚੰਡੀ ਚਰਿਤ੍ਰ ੨ ਅ. ੬ - ੨੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸੁਬਾਹ

Saje Subaaha ॥

ਚੰਡੀ ਚਰਿਤ੍ਰ ੨ ਅ. ੬ - ੨੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਉਛਾਹ ॥੪੬॥੨੦੨॥

Achhai Auchhaaha ॥46॥202॥

The smart warriors fight each other and the beautiful heroes are bedecking themselves. The heavenly damsels (apsaras) are feeling inspired.46.202.

ਚੰਡੀ ਚਰਿਤ੍ਰ ੨ ਅ. ੬ - ੨੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਕਿਕਾਣ

Katte Kikaan ॥

ਚੰਡੀ ਚਰਿਤ੍ਰ ੨ ਅ. ੬ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੁਟੈ ਚਵਾਣ

Phuttai Chavaan ॥

The horses are being chopped and the faces are being torn.

ਚੰਡੀ ਚਰਿਤ੍ਰ ੨ ਅ. ੬ - ੨੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਲੰ ਸੜਾਕ

Soolaan Sarhaaka ॥

ਚੰਡੀ ਚਰਿਤ੍ਰ ੨ ਅ. ੬ - ੨੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਕੜਾਕ ॥੪੭॥੨੦੩॥

Autthe Karhaaka ॥47॥203॥

The sound created by tridents are being heard. 47.203.

ਚੰਡੀ ਚਰਿਤ੍ਰ ੨ ਅ. ੬ - ੨੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਜੁਆਣ

Gaje Juaan ॥

ਚੰਡੀ ਚਰਿਤ੍ਰ ੨ ਅ. ੬ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਨਿਸਾਣਿ

Baje Nisaani ॥

The trumpets are resounding and the youthful warriors are thundering.

ਚੰਡੀ ਚਰਿਤ੍ਰ ੨ ਅ. ੬ - ੨੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਰਜੇਂਦ੍ਰ

Saje Rajenadar ॥

ਚੰਡੀ ਚਰਿਤ੍ਰ ੨ ਅ. ੬ - ੨੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਗਜੇਂਦ੍ਰ ॥੪੮॥੨੦੪॥

Gaje Gajenadar ॥48॥204॥

The kings and chieftains are bedecked and the elephants are screeching.48.204.

ਚੰਡੀ ਚਰਿਤ੍ਰ ੨ ਅ. ੬ - ੨੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਫਿਰੇ ਬਾਜੀਯੰ ਤਾਜੀਯੰ ਇਤ ਉਤੰ

Phire Baajeeyaan Taajeeyaan Eita Autaan ॥

The beautiful horses are roaming hither and thither.

ਚੰਡੀ ਚਰਿਤ੍ਰ ੨ ਅ. ੬ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਬਾਰਣੰ ਦਾਰੁਣੰ ਰਾਜ ਪੁਤ੍ਰੰ

Gaje Baaranaan Daarunaan Raaja Putaraan ॥

The elephants of the princes are roaring dreadfully.

ਚੰਡੀ ਚਰਿਤ੍ਰ ੨ ਅ. ੬ - ੨੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ