Sri Dasam Granth Sahib

Displaying Page 234 of 2820

ਬਜੇ ਸੰਖ ਭੇਰੀ ਉਠੈ ਸੰਖ ਨਾਦੰ

Baje Saankh Bheree Autthai Saankh Naadaan ॥

The sound of conches and drums is rising.

ਚੰਡੀ ਚਰਿਤ੍ਰ ੨ ਅ. ੬ - ੨੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰਕੈ ਨਫੀਰੀ ਧੁਣ ਨਿਰਬਿਖਾਦੰ ॥੪੯॥੨੦੫॥

Ranaankai Napheeree Dhuna Nribikhaadaan ॥49॥205॥

The clarionets are being played continuously.49.205.

ਚੰਡੀ ਚਰਿਤ੍ਰ ੨ ਅ. ੬ - ੨੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੜਕੇ ਕ੍ਰਿਪਾਣੰ ਸੜਕਾਰ ਸੇਲੰ

Karhake Kripaanaan Sarhakaara Selaan ॥

The swords and daggers are producing their sounds.

ਚੰਡੀ ਚਰਿਤ੍ਰ ੨ ਅ. ੬ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਕੂਹ ਜੂਹੰ ਭਈ ਰੇਲ ਪੇਲੰ

Autthee Kooha Joohaan Bhaeee Rela Pelaan ॥

There is vehement run in the whole battlefield.

ਚੰਡੀ ਚਰਿਤ੍ਰ ੨ ਅ. ੬ - ੨੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਲੇ ਤਛ ਮੁਛੰ ਗਿਰੇ ਚਉਰ ਚੀਰੰ

Rule Tachha Muchhaan Gire Chaur Cheeraan ॥

The bodies having been chopped and the garments and fly-whisks having been torn have fallen down.

ਚੰਡੀ ਚਰਿਤ੍ਰ ੨ ਅ. ੬ - ੨੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਹਥ ਮਥੰ ਕਹੂੰ ਬਰਮ ਬੀਰੰ ॥੫੦॥੨੦੬॥

Kahooaan Hatha Mathaan Kahooaan Barma Beeraan ॥50॥206॥

Somewhere the hands, somewhere the foreheads and somewhere the armours are lying scattered.50.206.

ਚੰਡੀ ਚਰਿਤ੍ਰ ੨ ਅ. ੬ - ੨੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਬਲੀ ਬੈਰ ਰੁਝੇ

Balee Bari Rujhe ॥

ਚੰਡੀ ਚਰਿਤ੍ਰ ੨ ਅ. ੬ - ੨੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੂਹ ਸਾਰ ਜੁਝੇ

Samooha Saara Jujhe ॥

The mighty enemies are busy in fighting with all their weapons.

ਚੰਡੀ ਚਰਿਤ੍ਰ ੨ ਅ. ੬ - ੨੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਭਾਰੇ ਹਥੀਯਾਰੰ

Saanbhaare Hatheeyaaraan ॥

ਚੰਡੀ ਚਰਿਤ੍ਰ ੨ ਅ. ੬ - ੨੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੈ ਮਾਰੁ ਮਾਰੰ ॥੫੧॥੨੦੭॥

Bakai Maaru Maaraan ॥51॥207॥

Holding their arms, they are shouting “kill, kill”.51.207.

ਚੰਡੀ ਚਰਿਤ੍ਰ ੨ ਅ. ੬ - ੨੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸਸਤ੍ਰ ਸਜੇ

Sabai Sasatar Saje ॥

ਚੰਡੀ ਚਰਿਤ੍ਰ ੨ ਅ. ੬ - ੨੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਬੀਰ ਗਜੇ

Mahaabeera Gaje ॥

Being completely dressed with their weapons the brave fighters are roaring.

ਚੰਡੀ ਚਰਿਤ੍ਰ ੨ ਅ. ੬ - ੨੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਓਘ ਛੁਟੇ

Saraan Aogha Chhutte ॥

ਚੰਡੀ ਚਰਿਤ੍ਰ ੨ ਅ. ੬ - ੨੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੜੱਕਾਰੁ ਉਠੇ ॥੫੨॥੨੦੮॥

Karha`kaaru Autthe ॥52॥208॥

There has been a volley of arrows producing hissing sounds.52.208.

ਚੰਡੀ ਚਰਿਤ੍ਰ ੨ ਅ. ੬ - ੨੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੈ ਬਾਦ੍ਰਿਤੇਅੰ

Bajai Baadriteaan ॥

ਚੰਡੀ ਚਰਿਤ੍ਰ ੨ ਅ. ੬ - ੨੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੈ ਗਾਧ੍ਰਬੇਅੰ

Hasai Gaadharbeaan ॥

Various types of musical instruments are being played and the Gandharvas are laughing.

ਚੰਡੀ ਚਰਿਤ੍ਰ ੨ ਅ. ੬ - ੨੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝੰਡਾ ਗਡ ਜੁਟੇ

Jhaandaa Gada Jutte ॥

ਚੰਡੀ ਚਰਿਤ੍ਰ ੨ ਅ. ੬ - ੨੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਸੰਜ ਫੁਟੇ ॥੫੩॥੨੦੯॥

Saraan Saanja Phutte ॥53॥209॥

The warriors after fixing their banners firmly are busy in fighting and their armours are being torn with arrows.53.209.

ਚੰਡੀ ਚਰਿਤ੍ਰ ੨ ਅ. ੬ - ੨੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਉਠੇ

Chahooaan Aor Autthe ॥

ਚੰਡੀ ਚਰਿਤ੍ਰ ੨ ਅ. ੬ - ੨੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੰ ਬ੍ਰਿਸਟ ਬੁਠੇ

Saraan Brisatta Butthe ॥

From all the four sides, the arrows are being showered.

ਚੰਡੀ ਚਰਿਤ੍ਰ ੨ ਅ. ੬ - ੨੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਧੀ ਕਰਾਲੰ

Karodhee Karaalaan ॥

ਚੰਡੀ ਚਰਿਤ੍ਰ ੨ ਅ. ੬ - ੨੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੈ ਬਿਕਰਾਲੰ ॥੫੪॥੨੧੦॥

Bakai Bikaraalaan ॥54॥210॥

The fierce and frightful warriors are busy in various types of prattle.54.210.

ਚੰਡੀ ਚਰਿਤ੍ਰ ੨ ਅ. ੬ - ੨੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA