Sri Dasam Granth Sahib

Displaying Page 2350 of 2820

ਮੋਹਿ ਮਿਲਾਇ ਅਧਿਕ ਸੁਖ ਪਾਵਹੁ ॥੧੧॥

Mohi Milaaei Adhika Sukh Paavahu ॥11॥

ਚਰਿਤ੍ਰ ੨੬੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੜਿ ਪਤ੍ਰੀ ਪਿਤ ਕੰਠ ਲਗਾਈ

Parhi Pataree Pita Kaanttha Lagaaeee ॥

ਚਰਿਤ੍ਰ ੨੬੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪਾਲਕੀ ਤਹਾ ਪਠਾਈ

Adhika Paalakee Tahaa Patthaaeee ॥

ਚਰਿਤ੍ਰ ੨੬੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਕਲਾ ਕਹ ਗ੍ਰਿਹ ਲੈ ਆਯੋ

Chaanpakalaa Kaha Griha Lai Aayo ॥

ਚਰਿਤ੍ਰ ੨੬੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਅਭੇਦ ਪਾਯੋ ॥੧੨॥

Moorakh Bheda Abheda Na Paayo ॥12॥

ਚਰਿਤ੍ਰ ੨੬੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੮॥੫੨੨੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Atthasattha Charitar Samaapatama Satu Subhama Satu ॥268॥5229॥aphajooaan॥


ਚੌਪਈ

Choupaee ॥


ਗੂਆ ਬੰਦਰ ਇਕ ਰਹਤ ਨ੍ਰਿਪਾਲਾ

Gooaa Baandar Eika Rahata Nripaalaa ॥

ਚਰਿਤ੍ਰ ੨੬੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਡੰਡ ਭਰਤ ਭੂਆਲਾ

Jaa Ko Daanda Bharta Bhooaalaa ॥

ਚਰਿਤ੍ਰ ੨੬੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਾ ਕੇ ਘਰ ਮੈ ਧਨ

Aparmaan Taa Ke Ghar Mai Dhan ॥

ਚਰਿਤ੍ਰ ੨੬੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਕੈ ਇੰਦ੍ਰ ਦੁਤਿਯ ਜਨੁ ॥੧॥

Chaandar Soora Kai Eiaandar Dutiya Janu ॥1॥

ਚਰਿਤ੍ਰ ੨੬੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਮਤੀ ਤਾ ਕੀ ਅਰਧੰਗਾ

Mitar Matee Taa Kee Ardhaangaa ॥

ਚਰਿਤ੍ਰ ੨੬੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨ੍ਯਮਾਨ ਦੂਸਰ ਜਨੁ ਗੰਗਾ

Puaannimaan Doosar Janu Gaangaa ॥

ਚਰਿਤ੍ਰ ੨੬੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਨ ਕੇਤੁ ਰਾਜਾ ਤਹ ਰਾਜੈ

Meena Ketu Raajaa Taha Raajai ॥

ਚਰਿਤ੍ਰ ੨੬੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਨਿਰਖਿ ਮੀਨ ਧੁਜ ਲਾਜੈ ॥੨॥

Jaa Ko Nrikhi Meena Dhuja Laajai ॥2॥

ਚਰਿਤ੍ਰ ੨੬੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸ੍ਰੀ ਝਖਕੇਤੁ ਮਤੀ ਦੁਹਿਤਾ ਤਿਹ ਜਾਨਿਯੈ

Sree Jhakhketu Matee Duhitaa Tih Jaaniyai ॥

ਚਰਿਤ੍ਰ ੨੬੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਅਬਲਾ ਕੀ ਪ੍ਰਭਾ ਪ੍ਰਮਾਨਿਯੈ

Aparmaan Abalaa Kee Parbhaa Parmaaniyai ॥

ਚਰਿਤ੍ਰ ੨੬੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਸੁੰਦਰਿ ਕਹੂੰ ਜਗ ਮਹਿ ਜਾਨਿਯਤ

Jaa Sama Suaandari Kahooaan Na Jaga Mahi Jaaniyata ॥

ਚਰਿਤ੍ਰ ੨੬੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰੂਪਮਾਨ ਉਹਿ ਕੀ ਸੀ ਵਹੀ ਬਖਾਨਿਯਤ ॥੩॥

Ho Roopmaan Auhi Kee See Vahee Bakhaaniyata ॥3॥

ਚਰਿਤ੍ਰ ੨੬੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪ੍ਰਾਤ ਭਏ ਨ੍ਰਿਪ ਸਭਾ ਲਗਾਈ

Paraata Bhaee Nripa Sabhaa Lagaaeee ॥

ਚਰਿਤ੍ਰ ੨੬੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਸਭ ਲਿਯਾ ਬੁਲਾਈ

Aoocha Neecha Sabha Liyaa Bulaaeee ॥

ਚਰਿਤ੍ਰ ੨੬੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਪੁਤ੍ਰ ਸਾਹੁ ਕੋ ਆਯੋ

Taha Eika Putar Saahu Ko Aayo ॥

ਚਰਿਤ੍ਰ ੨੬੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ