Sri Dasam Granth Sahib

Displaying Page 2352 of 2820

ਰਨਿਯਨਿ ਰਾਨੀ ਜਰੀ ਸੁਨਾਈ

Raniyani Raanee Jaree Sunaaeee ॥

ਚਰਿਤ੍ਰ ੨੬੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਵਤ ਆਪੁ ਨ੍ਰਿਪਹਿ ਪਹਿ ਧਾਈ ॥੧੦॥

Rovata Aapu Nripahi Pahi Dhaaeee ॥10॥

ਚਰਿਤ੍ਰ ੨੬੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕਹਾ ਨ੍ਰਿਪਹਿ ਜਰਿ ਮਰੀ

Raanee Kahaa Nripahi Jari Maree ॥

ਚਰਿਤ੍ਰ ੨੬੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤਾ ਕੀ ਕਛੁ ਸੁਧਿ ਕਰੀ

Tuma Taa Kee Kachhu Sudhi Na Karee ॥

ਚਰਿਤ੍ਰ ੨੬੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤਿਨ ਕੇ ਚਲਿ ਅਸਤਿ ਉਠਾਵੌ

Aba Tin Ke Chali Asati Autthaavou ॥

ਚਰਿਤ੍ਰ ੨੬੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੁਖ ਦੈ ਗੰਗਾ ਪਹੁਚਾਵੌ ॥੧੧॥

Maanukh Dai Gaangaa Pahuchaavou ॥11॥

ਚਰਿਤ੍ਰ ੨੬੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਨਿ ਬਚਨ ਉਤਾਇਲ ਧਾਯੋ

Nripa Suni Bachan Autaaeila Dhaayo ॥

ਚਰਿਤ੍ਰ ੨੬੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਗ੍ਰਿਹ ਜਰਤ ਹੁਤੋ ਤਹ ਆਯੋ

Jaha Griha Jarta Huto Taha Aayo ॥

ਚਰਿਤ੍ਰ ੨੬੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਹਾ ਕਰਤ ਰਾਨੀਯਹਿ ਨਿਕਾਰਹੁ

Hahaa Karta Raaneeyahi Nikaarahu ॥

ਚਰਿਤ੍ਰ ੨੬੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਤਿ ਅਗਨਿ ਤੇ ਯਾਹਿ ਉਬਾਰਹੁ ॥੧੨॥

Jarti Agani Te Yaahi Aubaarahu ॥12॥

ਚਰਿਤ੍ਰ ੨੬੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੀ ਜਰੀ ਅਗਨਿ ਮਹਿ ਰਾਨੀ

Jaanee Jaree Agani Mahi Raanee ॥

ਚਰਿਤ੍ਰ ੨੬੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਧਲਿ ਗਈ ਮਨ ਬਿਖੈ ਆਨੀ

Audhali Gaeee Man Bikhi Na Aanee ॥

ਚਰਿਤ੍ਰ ੨੬੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸੋਕ ਮਨ ਮਾਹਿ ਬਢਾਯੋ

Adhika Soka Man Maahi Badhaayo ॥

ਚਰਿਤ੍ਰ ੨੬੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਸਹਿਤ ਕਛੁ ਭੇਦ ਪਾਯੋ ॥੧੩॥

Parjaa Sahita Kachhu Bheda Na Paayo ॥13॥

ਚਰਿਤ੍ਰ ੨੬੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਨਿ ਧਨਿ ਇਹ ਰਾਨੀ ਕੋ ਧਰਮਾ

Dhani Dhani Eih Raanee Ko Dharmaa ॥

ਚਰਿਤ੍ਰ ੨੬੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਅਸਿ ਕੀਨਾ ਦੁਹਕਰਿ ਕਰਮਾ

Jin Asi Keenaa Duhakari Karmaa ॥

ਚਰਿਤ੍ਰ ੨੬੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਾ ਨਿਮਿਤ ਪ੍ਰਾਨ ਦੈ ਡਾਰਾ

Lajaa Nimita Paraan Dai Daaraa ॥

ਚਰਿਤ੍ਰ ੨੬੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਕਰਿ ਮਰੀ ਰੌਰਨ ਪਾਰਾ ॥੧੪॥

Jari Kari Maree Na Rourn Paaraa ॥14॥

ਚਰਿਤ੍ਰ ੨੬੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੯॥੫੨੪੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Aunahatari Charitar Samaapatama Satu Subhama Satu ॥269॥5243॥aphajooaan॥


ਚੌਪਈ

Choupaee ॥


ਮੋਰੰਗ ਦਿਸਿ ਇਕ ਰਹਤ ਨ੍ਰਿਪਾਲਾ

Moraanga Disi Eika Rahata Nripaalaa ॥

ਚਰਿਤ੍ਰ ੨੭੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਦਿਪਤ ਤੇਜ ਕੀ ਜ੍ਵਾਲਾ

Jaa Ke Dipata Teja Kee Javaalaa ॥

ਚਰਿਤ੍ਰ ੨੭੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਬ ਦੇ ਤਿਹ ਨਾਰਿ ਭਣਿਜੈ

Pooraba De Tih Naari Bhanijai ॥

ਚਰਿਤ੍ਰ ੨੭੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਅਬਲਾ ਪਟਤਰ ਤਿਹ ਦਿਜੈ ॥੧॥

Ko Abalaa Pattatar Tih Dijai ॥1॥

ਚਰਿਤ੍ਰ ੨੭੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ