Sri Dasam Granth Sahib

Displaying Page 2357 of 2820

ਜੀਵਤ ਲਗਿ ਰਾਖਾ ਸਦਨ ਸਕਾ ਨ੍ਰਿਪਤਿ ਪਛਾਨ ॥੧੪॥

Jeevata Lagi Raakhaa Sadan Sakaa Na Nripati Pachhaan ॥14॥

ਚਰਿਤ੍ਰ ੨੭੧ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੧॥੫੨੬੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikahatari Charitar Samaapatama Satu Subhama Satu ॥271॥5267॥aphajooaan॥


ਚੌਪਈ

Choupaee ॥


ਏਕ ਸੁਗੰਧ ਸੈਨ ਨ੍ਰਿਪ ਨਾਮਾ

Eeka Sugaandha Sain Nripa Naamaa ॥

ਚਰਿਤ੍ਰ ੨੭੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਧਾਗਿਰ ਪਰਬਤ ਜਿਹ ਧਾਮਾ

Gaandhaagri Parbata Jih Dhaamaa ॥

ਚਰਿਤ੍ਰ ੨੭੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਗੰਧ ਮਤੀ ਤਾ ਕੀ ਚੰਚਲਾ

Sugaandha Matee Taa Kee Chaanchalaa ॥

ਚਰਿਤ੍ਰ ੨੭੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਨ ਕਰੀ ਸਸਿ ਕੀ ਜਿਨ ਕਲਾ ॥੧॥

Heena Karee Sasi Kee Jin Kalaa ॥1॥

ਚਰਿਤ੍ਰ ੨੭੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਕਰਨ ਇਕ ਸਾਹੁ ਬਿਖ੍ਯਾਤਾ

Beera Karn Eika Saahu Bikhiaataa ॥

ਚਰਿਤ੍ਰ ੨੭੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਦੁਤਿਯ ਰਚਾ ਬਿਧਾਤਾ

Jih Sama Dutiya Na Rachaa Bidhaataa ॥

ਚਰਿਤ੍ਰ ੨੭੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਕਰਿ ਸਕਲ ਭਰੇ ਜਿਹ ਧਾਮਾ

Dhan Kari Sakala Bhare Jih Dhaamaa ॥

ਚਰਿਤ੍ਰ ੨੭੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਰਹਤ ਦੁਤਿ ਲਖਿ ਸਭ ਬਾਮਾ ॥੨॥

Reejhi Rahata Duti Lakhi Sabha Baamaa ॥2॥

ਚਰਿਤ੍ਰ ੨੭੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੌਦਾ ਨਮਿਤਿ ਤਹਾ ਵਹ ਆਯੋ

Soudaa Namiti Tahaa Vaha Aayo ॥

ਚਰਿਤ੍ਰ ੨੭੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਹ ਨਿਰਖਿ ਰੂਪ ਸਿਰ ਨ੍ਯਾਯੋ

Jaa Kaha Nrikhi Roop Sri Naiaayo ॥

ਚਰਿਤ੍ਰ ੨੭੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਸੁੰਦਰ ਸੁਨਾ ਸੂਰਾ

Jaa Sama Suaandar Sunaa Na Sooraa ॥

ਚਰਿਤ੍ਰ ੨੭੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਗ ਤੇਗ ਸਾਚੋ ਭਰਪੂਰਾ ॥੩॥

Dega Tega Saacho Bharpooraa ॥3॥

ਚਰਿਤ੍ਰ ੨੭੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਰਾਨੀ ਤਾ ਕੋ ਰੂਪ ਲਖਿ ਮਨ ਮਹਿ ਰਹੀ ਲੁਭਾਇ

Raanee Taa Ko Roop Lakhi Man Mahi Rahee Lubhaaei ॥

ਚਰਿਤ੍ਰ ੨੭੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿਬੇ ਕੇ ਜਤਨਨ ਕਰੈ ਮਿਲ੍ਯੋ ਤਾ ਸੋ ਜਾਇ ॥੪॥

Milibe Ke Jatanna Kari Milaio Na Taa So Jaaei ॥4॥

ਚਰਿਤ੍ਰ ੨੭੨ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਰਾਨੀ ਬਹੁ ਉਪਚਾਰ ਬਨਾਏ

Raanee Bahu Aupachaara Banaaee ॥

ਚਰਿਤ੍ਰ ੨੭੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਮਨੁਖ ਤਿਹ ਠੌਰ ਪਠਾਏ

Bahuta Manukh Tih Tthour Patthaaee ॥

ਚਰਿਤ੍ਰ ੨੭੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਕਰਿ ਜਤਨ ਏਕ ਦਿਨ ਆਨਾ

Bahu Kari Jatan Eeka Din Aanaa ॥

ਚਰਿਤ੍ਰ ੨੭੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸੰਗ ਕਮਾਨਾ ॥੫॥

Kaam Bhoga Tih Saanga Kamaanaa ॥5॥

ਚਰਿਤ੍ਰ ੨੭੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ