Sri Dasam Granth Sahib

Displaying Page 2359 of 2820

ਇਤਿ ਸ੍ਰੀ ਚਰਿਤ੍ਰ ਪਖ੍ਯਾਨੋ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੨॥੫੨੭੯॥ਅਫਜੂੰ॥

Eiti Sree Charitar Pakhiaano Triyaa Charitare Maantaree Bhoop Saanbaade Doei Sou Bahatari Charitar Samaapatama Satu Subhama Satu ॥272॥5279॥aphajooaan॥


ਚੌਪਈ

Choupaee ॥


ਸੁਕ੍ਰਿਤ ਸੈਨ ਇਕ ਸੁਨਾ ਨਰੇਸਾ

Sukrita Sain Eika Sunaa Naresaa ॥

ਚਰਿਤ੍ਰ ੨੭੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕੋ ਡੰਡ ਭਰਤ ਸਭ ਦੇਸਾ

Jih Ko Daanda Bharta Sabha Desaa ॥

ਚਰਿਤ੍ਰ ੨੭੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਕ੍ਰਿਤ ਮੰਜਰੀ ਤਿਹ ਕੀ ਦਾਰਾ

Sukrita Maanjaree Tih Kee Daaraa ॥

ਚਰਿਤ੍ਰ ੨੭੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੇਵ ਦੇਵ ਕੁਮਾਰਾ ॥੧॥

Jaa Sama Dev Na Dev Kumaaraa ॥1॥

ਚਰਿਤ੍ਰ ੨੭੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਭੁਤ ਸੈਨ ਸਾਹੁ ਸੁਤ ਇਕ ਤਹ

Atibhuta Sain Saahu Suta Eika Taha ॥

ਚਰਿਤ੍ਰ ੨੭੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੁਤਿਯ ਉਪਜ੍ਯੋ ਮਹਿ ਮਹ

Jaa Sama Dutiya Na Aupajaio Mahi Maha ॥

ਚਰਿਤ੍ਰ ੨੭੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਮਗਾਤ ਤਿਹ ਰੂਪ ਅਪਾਰਾ

Jagamagaata Tih Roop Apaaraa ॥

ਚਰਿਤ੍ਰ ੨੭੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਇੰਦ੍ਰ ਚੰਦ੍ਰ ਕੁਮਾਰਾ ॥੨॥

Jih Sama Eiaandar Na Chaandar Kumaaraa ॥2॥

ਚਰਿਤ੍ਰ ੨੭੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਅਟਕਿ ਤਵਨ ਪਰ ਗਈ

Raanee Attaki Tavan Par Gaeee ॥

ਚਰਿਤ੍ਰ ੨੭੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਗ੍ਰਿਹ ਜਾਤਿ ਆਪਿ ਚਲਿ ਭਈ

Tih Griha Jaati Aapi Chali Bhaeee ॥

ਚਰਿਤ੍ਰ ੨੭੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੋ ਪ੍ਰੀਤਿ ਕਪਟ ਤਜਿ ਲਾਗੀ

Taa So Pareeti Kapatta Taji Laagee ॥

ਚਰਿਤ੍ਰ ੨੭੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟੋ ਕਹਾ ਅਨੋਖੀ ਜਾਗੀ ॥੩॥

Chhootto Kahaa Anokhee Jaagee ॥3॥

ਚਰਿਤ੍ਰ ੨੭੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਤਿਨ ਸੰਗ ਭੋਗ ਕਮਾਨਾ

Bahu Bidhi Tin Saanga Bhoga Kamaanaa ॥

ਚਰਿਤ੍ਰ ੨੭੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰਤ ਬਹੁ ਕਾਲ ਬਿਹਾਨਾ

Kela Karta Bahu Kaal Bihaanaa ॥

ਚਰਿਤ੍ਰ ੨੭੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਔਰ ਤਹਾ ਇਕ ਆਯੋ

Suaandar Aour Tahaa Eika Aayo ॥

ਚਰਿਤ੍ਰ ੨੭੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਪੁਰਖ ਰਾਨੀ ਕਹਲਾਯੋ ॥੪॥

Vahai Purkh Raanee Kahalaayo ॥4॥

ਚਰਿਤ੍ਰ ੨੭੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਪੁਰਖ ਰਾਨੀ ਕਹ ਭਾਇਸਿ

Vahai Purkh Raanee Kaha Bhaaeisi ॥

ਚਰਿਤ੍ਰ ੨੭੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਗ੍ਰਿਹ ਬੋਲਿ ਕਮਾਇਸਿ

Kaam Kela Griha Boli Kamaaeisi ॥

ਚਰਿਤ੍ਰ ੨੭੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਮਿਤ੍ਰ ਤਿਹ ਠਾਂ ਤਬ ਆਯੋ

Parthama Mitar Tih Tthaan Taba Aayo ॥

ਚਰਿਤ੍ਰ ੨੭੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਮਤ ਨਿਰਖਿ ਰਾਨੀ ਕੁਰਰਾਯੋ ॥੫॥

Ramata Nrikhi Raanee Kurraayo ॥5॥

ਚਰਿਤ੍ਰ ੨੭੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੋਪ ਕਰਿ ਖੜਗੁ ਨਿਕਾਰਿਯੋ

Adhika Kopa Kari Khrhagu Nikaariyo ॥

ਚਰਿਤ੍ਰ ੨੭੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਡਿ ਮੂੰਡਿ ਮੂਰਖ ਕੋ ਗਯੋ ॥੧੧॥

Mooaandi Mooaandi Moorakh Ko Gayo ॥11॥

ਚਰਿਤ੍ਰ ੨੭੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਰਾਖਿ ਜਾਰ ਕਹ ਮਾਰਿਯੋ

Raanee Raakhi Jaara Kaha Maariyo ॥

ਚਰਿਤ੍ਰ ੨੭੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ