Sri Dasam Granth Sahib

Displaying Page 236 of 2820

ਜੈ ਸਬਦ ਦੇਵਨ ਉਚਾਰਿਯੋ ॥੬੦॥੨੧੬॥

Jai Sabada Devan Auchaariyo ॥60॥216॥

When the gods saw (Sumbh) without weapons, they began to hail the goddess.60.216.

ਚੰਡੀ ਚਰਿਤ੍ਰ ੨ ਅ. ੬ - ੨੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਭਿ ਮਧਿ ਬਾਜਨ ਬਾਜਹੀ

Nabhi Madhi Baajan Baajahee ॥

ਚੰਡੀ ਚਰਿਤ੍ਰ ੨ ਅ. ੬ - ੨੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਦੇਵਾ ਗਾਜਹੀ

Aviloki Devaa Gaajahee ॥

The musical instruments were played in the firmament and no0w the gods also began to raor.

ਚੰਡੀ ਚਰਿਤ੍ਰ ੨ ਅ. ੬ - ੨੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਦੇਵ ਬਾਰੰ ਬਾਰਹੀ

Lakhi Dev Baaraan Baarahee ॥

ਚੰਡੀ ਚਰਿਤ੍ਰ ੨ ਅ. ੬ - ੨੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਸਬਦ ਸਰਬ ਪੁਕਾਰਹੀ ॥੬੧॥੨੧੭॥

Jai Sabada Sarab Pukaarahee ॥61॥217॥

The gods began to view repeatedly and raise shouts of victory.61.217.

ਚੰਡੀ ਚਰਿਤ੍ਰ ੨ ਅ. ੬ - ੨੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣਿ ਕੋਪਿ ਕਾਲ ਕਰਾਲੀਯੰ

Rani Kopi Kaal Karaaleeyaan ॥

ਚੰਡੀ ਚਰਿਤ੍ਰ ੨ ਅ. ੬ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਟ ਅੰਗ ਪਾਣਿ ਉਛਾਲੀਯੰ

Khtta Aanga Paani Auchhaaleeyaan ॥

Now in great rage in the battlefield, the dreadful Kali raised six hands of her arms powerfully

ਚੰਡੀ ਚਰਿਤ੍ਰ ੨ ਅ. ੬ - ੨੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਿ ਸੁੰਭ ਹਥ ਦੁਛੰਡੀਯੰ

Siri Suaanbha Hatha Duchhaandeeyaan ॥

ਚੰਡੀ ਚਰਿਤ੍ਰ ੨ ਅ. ੬ - ੨੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਚੋਟਿ ਦੁਸਟ ਬਿਹੰਡੀਯੰ ॥੬੨॥੨੧੮॥

Eika Chotti Dustta Bihaandeeyaan ॥62॥218॥

And struck them on the head of Sumbh and with one blow she destroyed the tyrant.62.218.

ਚੰਡੀ ਚਰਿਤ੍ਰ ੨ ਅ. ੬ - ੨੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜਿਮ ਸੁੰਭਾਸੁਰ ਕੋ ਹਨਾ ਅਧਿਕ ਕੋਪ ਕੈ ਕਾਲਿ

Jima Suaanbhaasur Ko Hanaa Adhika Kopa Kai Kaali ॥

The manner in which, with extreme fury, Kali destroyed the demon-king Sumbh

ਚੰਡੀ ਚਰਿਤ੍ਰ ੨ ਅ. ੬ - ੨੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋ ਸਾਧਨ ਕੇ ਸਤ੍ਰੁ ਸਭ ਚਾਬਤ ਜਾਹ ਕਰਾਲ ॥੬੩॥੨੧੯॥

Taio Saadhan Ke Sataru Sabha Chaabata Jaaha Karaala ॥63॥219॥

All the enemies of the saints are destroyed in the same manner.63.219.

ਚੰਡੀ ਚਰਿਤ੍ਰ ੨ ਅ. ੬ - ੨੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਸੁੰਭ ਬਧਹ ਖਸਟਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੬॥

Eiti Sree Bachitar Naattake Chaandi Charitare Suaanbha Badhaha Khsattamo Dhiaaya Saanpooranaam Satu Subhama Satu ॥6॥

Here ends the Sixth Chapter entitled ‘The Killing of Sumbh’ of Chandi Charitra in BACHITTAR NATAK.6.


ਅਥ ਜੈਕਾਰ ਸਬਦ ਕਥਨੰ

Atha Jaikaara Sabada Kathanaan ॥

NOW THE WORDS OF VICTORY ARE RELATED:


ਬੇਲੀ ਬਿਦ੍ਰਮ ਛੰਦ

Belee Bidarma Chhaand ॥

BELI BINDRAM STANZA


ਜੈ ਸਬਦ ਦੇਵ ਪੁਕਾਰ ਹੀ

Jai Sabada Dev Pukaara Hee ॥

ਚੰਡੀ ਚਰਿਤ੍ਰ ੨ ਅ. ੭ -੨੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਫੂਲਿ ਫੂਲਨ ਡਾਰ ਹੀ

Saba Phooli Phoolan Daara Hee ॥

All the gods are hailing the victory of the goddess and showering the flowers.

ਚੰਡੀ ਚਰਿਤ੍ਰ ੨ ਅ. ੭ -੨੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਨਸਾਰ ਕੁੰਕਮ ਲਿਆਇ ਕੈ

Ghansaara Kuaankama Liaaei Kai ॥

ਚੰਡੀ ਚਰਿਤ੍ਰ ੨ ਅ. ੭ -੨੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਟੀਕਾ ਦੀਯ ਹਰਖਾਇ ਕੈ ॥੧॥੨੨੦॥

Tteekaa Deeya Harkhaaei Kai ॥1॥220॥

They brought the saffron and with great delight they applied the mark on their foreheds.1.220.

ਚੰਡੀ ਚਰਿਤ੍ਰ ੨ ਅ. ੭ -੨੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਉਸਤਤਿ ਸਬ ਹੂੰ ਕਰੀ ਅਪਾਰਾ

Austati Saba Hooaan Karee Apaaraa ॥

ਚੰਡੀ ਚਰਿਤ੍ਰ ੨ ਅ. ੭ -੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਕਵਚ ਕੋ ਜਾਪ ਉਚਾਰਾ

Barhama Kavacha Ko Jaapa Auchaaraa ॥

All of them extremely eulogized the goddess and repeated the mantra known as “Brahm-Kavach”.

ਚੰਡੀ ਚਰਿਤ੍ਰ ੨ ਅ. ੭ -੨੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤ ਸੰਬੂਹ ਪ੍ਰਫੁਲਤ ਭਏ

Saanta Saanbooha Parphulata Bhaee ॥

ਚੰਡੀ ਚਰਿਤ੍ਰ ੨ ਅ. ੭ -੨੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਅਰਿਸਟ ਨਾਸ ਹੁਐ ਗਏ ॥੨॥੨੨੧॥

Dustta Arisatta Naasa Huaai Gaee ॥2॥221॥

All the saints were pleased because the tyrants have been destroyed.2.221.

ਚੰਡੀ ਚਰਿਤ੍ਰ ੨ ਅ. ੭ -੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ