Sri Dasam Granth Sahib

Displaying Page 2360 of 2820

ਆਪੁ ਭਾਜ ਪੁਨਿ ਤਹ ਤੇ ਗਯੋ

Aapu Bhaaja Puni Taha Te Gayo ॥

ਚਰਿਤ੍ਰ ੨੭੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜ ਭਏ ਤ੍ਰਿਯ ਕੋ ਤਨ ਤਯੋ ॥੬॥

Teja Bhaee Triya Ko Tan Tayo ॥6॥

ਚਰਿਤ੍ਰ ੨੭੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਪਤਿਯਾ ਅਸਿ ਤਾਹਿ ਪਠਾਈ

Likhi Patiyaa Asi Taahi Patthaaeee ॥

ਚਰਿਤ੍ਰ ੨੭੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਹਿ ਮਿਤ੍ਰ ਮੁਹਿ ਤਜਾ ਜਾਈ

Tohi Mitar Muhi Tajaa Na Jaaeee ॥

ਚਰਿਤ੍ਰ ੨੭੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਮਾ ਕਰਹੁ ਇਹ ਭੂਲਿ ਹਮਾਰੀ

Chhimaa Karhu Eih Bhooli Hamaaree ॥

ਚਰਿਤ੍ਰ ੨੭੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਦਾਸੀ ਮੈ ਭਈ ਤਿਹਾਰੀ ॥੭॥

Aba Daasee Mai Bhaeee Tihaaree ॥7॥

ਚਰਿਤ੍ਰ ੨੭੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਆਗੇ ਫਿਰਿ ਐਸ ਨਿਹਰਿਯਹੁ

Jou Aage Phiri Aaisa Nihriyahu ॥

ਚਰਿਤ੍ਰ ੨੭੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹੂ ਸਹਿਤ ਮਾਰਿ ਤਿਹ ਡਰਿਯਹੁ

Mohoo Sahita Maari Tih Dariyahu ॥

ਚਰਿਤ੍ਰ ੨੭੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲਾ ਕਿਯਾ ਤੁਮ ਤਾਹਿ ਸੰਘਾਰਾ

Bhalaa Kiyaa Tuma Taahi Saanghaaraa ॥

ਚਰਿਤ੍ਰ ੨੭੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਰਾਹ ਮਿਤ੍ਰ ਮੁਹਿ ਡਾਰਾ ॥੮॥

Aage Raaha Mitar Muhi Daaraa ॥8॥

ਚਰਿਤ੍ਰ ੨੭੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪਤਿਯਾ ਬਾਚਤ ਮੂੜ ਮਤਿ ਫੂਲ ਗਯੋ ਮਨ ਮਾਹਿ

Patiyaa Baachata Moorha Mati Phoola Gayo Man Maahi ॥

ਚਰਿਤ੍ਰ ੨੭੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਤਹਾ ਆਵਤ ਭਯੋ ਭੇਦ ਪਛਾਨਿਯੋ ਨਾਹਿ ॥੯॥

Bahuri Tahaa Aavata Bhayo Bheda Pachhaaniyo Naahi ॥9॥

ਚਰਿਤ੍ਰ ੨੭੩ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਪ੍ਰਥਮ ਮਿਤ੍ਰ ਤਿਹ ਠਾਂ ਜਬ ਆਯੋ

Parthama Mitar Tih Tthaan Jaba Aayo ॥

ਚਰਿਤ੍ਰ ੨੭੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਮਿਤ੍ਰ ਸੌ ਬਾਧਿ ਜਰਾਯੋ

Dutiya Mitar Sou Baadhi Jaraayo ॥

ਚਰਿਤ੍ਰ ੨੭੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਮੇਰੇ ਮਿਤਵਾ ਕਹ ਮਾਰਿਯੋ

Jin Mere Mitavaa Kaha Maariyo ॥

ਚਰਿਤ੍ਰ ੨੭੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਚਾਹਿਯਤ ਪਕਰਿ ਸੰਘਾਰਿਯੋ ॥੧੦॥

Vahai Chaahiyata Pakari Saanghaariyo ॥10॥

ਚਰਿਤ੍ਰ ੨੭੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਤ੍ਰਿਯ ਪ੍ਰਥਮ ਭਜਤ ਭੀ ਜਾ ਕੋ

Asa Triya Parthama Bhajata Bhee Jaa Ko ॥

ਚਰਿਤ੍ਰ ੨੭੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਪੁਨਿ ਮਾਰਿਯੋ ਤਾ ਕੋ

Eih Charitar Puni Maariyo Taa Ko ॥

ਚਰਿਤ੍ਰ ੨੭੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਅਬਲਨ ਕੀ ਰੀਤਿ ਅਪਾਰਾ

Ein Abalan Kee Reeti Apaaraa ॥

ਚਰਿਤ੍ਰ ੨੭੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੋ ਆਵਤ ਵਾਰ ਪਾਰਾ ॥੧੧॥

Jin Ko Aavata Vaara Na Paaraa ॥11॥

ਚਰਿਤ੍ਰ ੨੭੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੩॥੫੨੯੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Tihtar Charitar Samaapatama Satu Subhama Satu ॥273॥5290॥aphajooaan॥


ਚੌਪਈ

Choupaee ॥