Sri Dasam Granth Sahib

Displaying Page 237 of 2820

ਸਾਧਨ ਕੋ ਸੁਖ ਬਢੇ ਅਨੇਕਾ

Saadhan Ko Sukh Badhe Anekaa ॥

ਚੰਡੀ ਚਰਿਤ੍ਰ ੨ ਅ. ੭ -੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੁਸਟ ਬਾਚਾ ਏਕਾ

Daanva Dustta Na Baachaa Eekaa ॥

The comfort of the saints increased in many ways and not even one demon could survive.

ਚੰਡੀ ਚਰਿਤ੍ਰ ੨ ਅ. ੭ -੨੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤ ਸਹਾਇ ਸਦਾ ਜਗ ਮਾਈ

Saanta Sahaaei Sadaa Jaga Maaeee ॥

ਚੰਡੀ ਚਰਿਤ੍ਰ ੨ ਅ. ੭ -੨੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਸਾਧਨ ਹੋਇ ਸਹਾਈ ॥੩॥੨੨੨॥

Jaha Taha Saadhan Hoei Sahaaeee ॥3॥222॥

The mother of the universe ever helps the saints and is helpful to them everywhere.3.222.

ਚੰਡੀ ਚਰਿਤ੍ਰ ੨ ਅ. ੭ -੨੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵੀ ਜੂ ਕੀ ਉਸਤਤਿ

Devee Joo Kee Austati ॥

Eulogy of the Goddess:


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਨਮੋ ਜੋਗ ਜ੍ਵਾਲੰ ਧਰੀਯੰ ਜੁਆਲੰ

Namo Joga Javaalaan Dhareeyaan Juaalaan ॥

O Yoga-fire, Enlightener of the Earth! I salute Thee.

ਚੰਡੀ ਚਰਿਤ੍ਰ ੨ ਅ. ੭ -੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸੁੰਭ ਹੰਤੀ ਨਮੋ ਕਰੂਰ ਕਾਲੰ

Namo Suaanbha Haantee Namo Karoora Kaaln ॥

O the Destroyer of Sumbh and dreadful manifestation of Death!

ਚੰਡੀ ਚਰਿਤ੍ਰ ੨ ਅ. ੭ -੨੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਸ੍ਰੋਣ ਬੀਰਜਾਰਦਨੀ ਧੂਮ੍ਰ ਹੰਤੀ

Namo Sarona Beerajaaradanee Dhoomar Haantee ॥

O the Destroyer of Dhumar Nain , O the Destroyer of Rakat Beej!

ਚੰਡੀ ਚਰਿਤ੍ਰ ੨ ਅ. ੭ -੨੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਕਾਲਿਕਾ ਰੂਪ ਜੁਆਲਾ ਜਯੰਤੀ ॥੪॥੨੨੩॥

Namo Kaalikaa Roop Juaalaa Jayaantee ॥4॥223॥

O Blazing like fire Kalika! I salute Thee.4.223.

ਚੰਡੀ ਚਰਿਤ੍ਰ ੨ ਅ. ੭ -੨੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਅੰਬਿਕਾ ਜੰਭਹਾ ਜੋਤਿ ਰੂਪਾ

Namo Aanbikaa Jaanbhahaa Joti Roopaa ॥

O Ambika! O Jambhaha (the killer of the demon Jambh) O manifestation of Light! I salute Thee.

ਚੰਡੀ ਚਰਿਤ੍ਰ ੨ ਅ. ੭ -੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚੰਡ ਮੁੰਡਾਰਦਨੀ ਭੂਪਿ ਭੂਪਾ

Namo Chaanda Muaandaaradanee Bhoopi Bhoopaa ॥

O the killer of Chand and Mund! O the Sovereign of Sovereigns! I salute Thee.

ਚੰਡੀ ਚਰਿਤ੍ਰ ੨ ਅ. ੭ -੨੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਚਾਮਰੰ ਚੀਰਣੀ ਚਿਤ੍ਰ ਰੂਪੰ

Namo Chaamraan Cheeranee Chitar Roopaan ॥

O the sawer of the demon Chamar! O the one looking like a portrait! I salute Thee.

ਚੰਡੀ ਚਰਿਤ੍ਰ ੨ ਅ. ੭ -੨੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪਰਮ ਪ੍ਰਗਿਯਾ ਬਿਰਾਜੈ ਅਨੂਪੰ ॥੫॥੨੨੪॥

Namo Parma Pargiyaa Biraajai Anoopaan ॥5॥224॥

O the bearer of knowledge, unique one! I Salute Thee.5.224.

ਚੰਡੀ ਚਰਿਤ੍ਰ ੨ ਅ. ੭ -੨੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ

Namo Parma Roopaa Namo Karoor Karmaa ॥

O the supreme manifestation of the doer of dreadful actions! I salute thee.

ਚੰਡੀ ਚਰਿਤ੍ਰ ੨ ਅ. ੭ -੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਰਾਜਸਾ ਸਾਤਕਾ ਪਰਮ ਬਰਮਾ

Namo Raajasaa Saatakaa Parma Barmaa ॥

O the bearer of the three modes of Rajas, Sattva and Tamas.

ਚੰਡੀ ਚਰਿਤ੍ਰ ੨ ਅ. ੭ -੨੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਮਹਿਖ ਦਈਤ ਕੋ ਅੰਤ ਕਰਣੀ

Namo Mahikh Daeeet Ko Aanta Karnee ॥

O the manifestation of supreme steel armour, O the destroyer of Mahishasura.

ਚੰਡੀ ਚਰਿਤ੍ਰ ੨ ਅ. ੭ -੨੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਤੋਖਣੀ ਸੋਖਣੀ ਸਰਬ ਇਰਣੀ ॥੬॥੨੨੫॥

Namo Tokhnee Sokhnee Sarab Erinee ॥6॥225॥

Destroyer of all, the killer of all! I salute Thee.6.225.

ਚੰਡੀ ਚਰਿਤ੍ਰ ੨ ਅ. ੭ -੨੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿੜਾਲਾਛ ਹੰਤੀ ਕਰੂਰਾਛ ਘਾਯਾ

Birhaalaachha Haantee Karooraachha Ghaayaa ॥

ਚੰਡੀ ਚਰਿਤ੍ਰ ੨ ਅ. ੭ -੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਜਗਿ ਦਯਾਰਦਨੀਅੰ ਨਮੋ ਜੋਗ ਮਾਯਾ

Dijagi Dayaaradaneeaan Namo Joga Maayaa ॥

O the killer of Biralachh, the destroyer of Karurachh.

ਚੰਡੀ ਚਰਿਤ੍ਰ ੨ ਅ. ੭ -੨੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਭਈਰਵੀ ਭਾਰਗਵੀਅੰ ਭਵਾਨੀ

Namo Bhaeeeravee Bhaaragaveeaan Bhavaanee ॥

O the one showing mercy on Brahma in her delight, O Yog Maya! I salute Thee.

ਚੰਡੀ ਚਰਿਤ੍ਰ ੨ ਅ. ੭ -੨੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਜੋਗ ਜ੍ਵਾਲੰ ਧਰੀ ਸਰਬ ਮਾਨੀ ॥੭॥੨੨੬॥

Namo Joga Javaalaan Dharee Sarab Maanee ॥7॥226॥

O Bhairavi, Bhavani, Jalandhari and the Destiny through all! I salute Thee.7.226.

ਚੰਡੀ ਚਰਿਤ੍ਰ ੨ ਅ. ੭ -੨੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧੀ ਉਰਧਵੀ ਆਪ ਰੂਪਾ ਅਪਾਰੀ

Adhee Aurdhavee Aapa Roopaa Apaaree ॥

Thou art seated everywhere, up and below.

ਚੰਡੀ ਚਰਿਤ੍ਰ ੨ ਅ. ੭ -੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਮਾ ਰਸਟਰੀ ਕਾਮ ਰੂਪਾ ਕੁਮਾਰੀ

Ramaa Rasattaree Kaam Roopaa Kumaaree ॥

Thou art Lakshmi, Kamakhya and Kumar Kanya.

ਚੰਡੀ ਚਰਿਤ੍ਰ ੨ ਅ. ੭ -੨੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ