Sri Dasam Granth Sahib

Displaying Page 2370 of 2820

ਦੂਸਰ ਨਾਰਿ ਇਸੈ ਦੇ ਡਾਰੂੰ

Doosar Naari Eisai De Daarooaan ॥

ਚਰਿਤ੍ਰ ੨੭੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਦੂਸਰ ਪਾਸ ਉਚਾਰੂੰ ॥੮॥

Bheda Na Doosar Paasa Auchaarooaan ॥8॥

ਚਰਿਤ੍ਰ ੨੭੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਚੈ ਬਾਤ ਇਹੈ ਠਹਰਈ

Nisachai Baata Eihi Tthahareee ॥

ਚਰਿਤ੍ਰ ੨੭੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਿਲੀ ਨਾਰਿ ਤਿਸੈ ਲੈ ਦਈ

Pahilee Naari Tisai Lai Daeee ॥

ਚਰਿਤ੍ਰ ੨੭੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੂ ਪਾਯੋ

Bheda Abheda Jarha Kachhoo Na Paayo ॥

ਚਰਿਤ੍ਰ ੨੭੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪਨੋ ਮੂੰਡ ਮੁੰਡਾਯੋ ॥੯॥

Eih Chhala Apano Mooaanda Muaandaayo ॥9॥

ਚਰਿਤ੍ਰ ੨੭੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪੁਰਖ ਭਈ ਨਿਜੁ ਨਾਰਿ ਲਹਿ ਤਾਹਿ ਦਈ ਨਿਜੁ ਨਾਰਿ

Purkh Bhaeee Niju Naari Lahi Taahi Daeee Niju Naari ॥

ਚਰਿਤ੍ਰ ੨੭੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕੀ ਬਾਤ ਕੌ ਸਕਾ ਮੂੜ ਬਿਚਾਰਿ ॥੧੦॥

Bheda Abheda Kee Baata Kou Sakaa Na Moorha Bichaari ॥10॥

ਚਰਿਤ੍ਰ ੨੭੭ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਇਸਤ੍ਰੀ ਪੁਰਖ ਭਈ ਠਹਿਰਾਈ

Eisataree Purkh Bhaeee Tthahiraaeee ॥

ਚਰਿਤ੍ਰ ੨੭੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਤਾ ਕਹ ਦਈ ਬਨਾਈ

Eisataree Taa Kaha Daeee Banaaeee ॥

ਚਰਿਤ੍ਰ ੨੭੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਪੁਰਖਹਿ ਭੇਦ ਜਤਾਯੋ

Dutiya Na Purkhhi Bheda Jataayo ॥

ਚਰਿਤ੍ਰ ੨੭੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਪਨੋ ਮੂੰਡ ਮੁੰਡਾਯੋ ॥੧੧॥

Eih Chhala Apano Mooaanda Muaandaayo ॥11॥

ਚਰਿਤ੍ਰ ੨੭੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੭॥੫੩੪੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Satahatari Charitar Samaapatama Satu Subhama Satu ॥277॥5345॥aphajooaan॥


ਚੌਪਈ

Choupaee ॥


ਸਹਰ ਜਹਾਨਾਬਾਦ ਬਸਤ ਜਹ

Sahar Jahaanaabaada Basata Jaha ॥

ਚਰਿਤ੍ਰ ੨੭੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਜਹਾਂ ਜੂ ਰਾਜ ਕਰਤ ਤਹ

Saahijahaan Joo Raaja Karta Taha ॥

ਚਰਿਤ੍ਰ ੨੭੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤ ਰਾਇ ਰੌਸਨਾ ਤਾ ਕੇ

Duhita Raaei Rousnaa Taa Ke ॥

ਚਰਿਤ੍ਰ ੨੭੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਨਾਰਿ ਸਮ ਰੂਪ ਵਾ ਕੇ ॥੧॥

Aour Naari Sama Roop Na Vaa Ke ॥1॥

ਚਰਿਤ੍ਰ ੨੭੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਜਹਾਂ ਜਬ ਹੀ ਮਰਿ ਗਏ

Saahijahaan Jaba Hee Mari Gaee ॥

ਚਰਿਤ੍ਰ ੨੭੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰੰਗ ਸਾਹ ਪਾਤਿਸਾਹ ਭਏ

Aouraanga Saaha Paatisaaha Bhaee ॥

ਚਰਿਤ੍ਰ ੨੭੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਫਦੀਨ ਸੰਗ ਯਾ ਕੋ ਪ੍ਯਾਰਾ

Saiphadeena Saanga Yaa Ko Paiaaraa ॥

ਚਰਿਤ੍ਰ ੨੭੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਅਪਨ ਕਰਿ ਤਾਹਿ ਬਿਚਾਰਾ ॥੨॥

Peera Apan Kari Taahi Bichaaraa ॥2॥

ਚਰਿਤ੍ਰ ੨੭੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ